Nojoto: Largest Storytelling Platform
princekaler9235
  • 8Stories
  • 20Followers
  • 44Love
    0Views

prince kaler

Insta I'd @prince_kaler_.56

  • Popular
  • Latest
  • Video
86a965950ca331ed21365f40d638ae3b

prince kaler

ਦਿੱਲ ਅਸੀਂ ਉਦੇ ਨਾਲ  ਲਾ ਬੈਠੇ ਸੀ
ਜਾਣ ਤੋਹ ਵੱਧ ਕੇ ਉਨੂੰ ਚਾਅ ਬੈਠੇ ਸੀ
ਉਨੇ ਤਾ ਰੱਖਿਆ ਸੀ ਮੱਤਲਬ ਨੂੰ 
ਅਸੀਂ ਤਾ ਐਵੇਂ ਹੀ ਅਪਣਾ ਉਨੂੰ ਬਣਾ ਬੈਠੇ ਸੀ

                  PRINCE KALER

5 Love

86a965950ca331ed21365f40d638ae3b

prince kaler

#DearZindagi ਦਿੱਲ ਕਰਦਾ ਤੈਨੂੰ ਦੇਖ ਦਾ ਹੀ ਰਹਾਂ 
ਨਾ ਹੀ   ਪਲਕਾਂ ਛਪੱਕਣ ਨੂੰ ਜੀ ਕਰਦਾ 
ਭੁੱਲ ਕੇ ਸਾਰੀ ਦੁਨੀਆਂ ਨੂੰ 
Kaler ਦਾ ਤੇਰੇ ਨੇਣਾ ਵਿੱਚ ਡੁੱਬ ਮਰਣ ਨੂੰ ਜੀ ਕਰਦਾ


                      PRINCE KALER
86a965950ca331ed21365f40d638ae3b

prince kaler

❤️ਜਾਨ ਤੋਹ ਵੱਧ ਕੇ ਤੇਰਾ ਕਰਦੀ ਹਾਂ❤️
❤️ਐਵੇਂ ਕੀਤੇ ਹੋ ਨਾ ਜਾਵੀ  ਦੂਰ ਵੇ❤️
😍ਤੇਰੇ ਨਾਲ ਜ਼ਿੰਦਗੀ ਮੈ ਬੀਤੋਣੀ ਆ 😍
❤️ਦੇਖੀ ਕੀਤੇ ਸੁਪਨੇ ਕਰਦੀ ਨਾ ਚੁਰੋ ਚੂਰ ਵੇ❤️
  
  PRINCE KALER

5 Love

86a965950ca331ed21365f40d638ae3b

prince kaler

ਕੁੱਝ ਕਮੀਆਂ ਤੇਰੇ ਚ ਸੀ ਕੁੱਜ ਕਮੀਆਂ ਮੇਰੇ ਚ ਸੀ 
ਭੁੱਲਾ ਕੁੱਝ ਤੂੰ ਕੀਤੀਆ ਕੁੱਝ ਭੁੱਲਾ ਮੈ ਕੀਤੀਆ 

ਕੁੱਝ ਗ਼ਲਤੀਆਂ ਤੂੰ ਕੀਤੀਆ ਕੁੱਝ ਗ਼ਲਤੀਆਂ ਮੈ ਕਰ ਬੈਠਾ 

ਜੇਡੀਆਂ ਕਦੇ ਵੀ ਨਾ ਮਾਫ ਹੁਨੀਆ ਨੇ 

ਸਟਾਂ ਤੂੰ ਦਿੱਲ ਤੇ ਏਨੀਆਂ ਮਾਰ ਗ਼ੀ 

ਜੇਡੀਆਂ ਭੁੱਲ ਕੇ ਵੀ ਨਾ ਭੁੱਲ ਹੁਨੀਆਂ ਨੇ

                 PRINCE KALER

3 Love

86a965950ca331ed21365f40d638ae3b

prince kaler

ਏਨਾ ਹਵਾਵਾ ਦੇ ਵਾਂਗੂ ਸੀ ਤੂੰ 
ਕਦੋ ਜ਼ਿੰਦਗੀ ਚ ਆਈ ਕਦੋ ਗਈ 
ਲਗਾ ਪਤਾ ਹੀ ਨਹੀਂ 
ਜਿਸ ਮੋੜ ਤੇ ਮਿਲਣ ਲਈ ਤੂੰ ਖੜ ਦੀ ਸੀ 
KALER ਉਸ ਮੋੜ ਤੇ ਫਿਰ ਖੜੀਆ ਹੀ ਨਹੀਂ

                           PRINCE KALER

7 Love

86a965950ca331ed21365f40d638ae3b

prince kaler

ਅਸੀਂ ਕਿਸੇ ਨਾਲ ਪਿਆਰ ਪੌਂਦੇ ਨਹੀਂ
ਅੱਖਾਂ ਵਿਚ ਅੱਖ ਅਸੀਂ ਮਾਲੋਂਦੇ ਨਹੀਂ 
ਅਖੀਰ ਨੂੰ ਤਾ kalera ਮਿਲੇ ਹੁੰਦੈ ਧੋਖੇ ਹੀ ਆ 
ਇਸੇ ਲਈ  ਕਿਸੇ ਨਾਲ ਦਿਲ ਅਸੀਂ ਲੋਨਦੇ  ਨਹੀਂ

                  PRINCE KALER

8 Love

86a965950ca331ed21365f40d638ae3b

prince kaler

ਪਾਵੇ ਦਿਲ ਚੋ ਕੱਢ ਗ਼ੀ ਏ
ਅੱਧ ਵਿਚਕਾਰ kaler ਨੂੰ ਛੱਡ ਗ਼ੀ ਏ
ਸੱਟ ਦਿੱਲ ਤੇ ਵੀ ਸਹਿਣਾ ਸਿੱਖ ਗਏ ਆ
ਫਿਕਰ ਨਾ ਕਰੀ ਹੁਣ ਸਾਡੀ 
ਹੁਣ  ਅਸੀਂ ਵੀ ਤੇਰੇ ਬਿਨਾ ਰਹਿਣਾ ਸਿੱਖ ਗਏ ਆ

                           PRINCE KALER #shyari#diltute
86a965950ca331ed21365f40d638ae3b

prince kaler

ਕਿ ਰਹਿ ਗ਼ੀ ਕਮੀ ਮੇਰੇ ਪਿਆਰ ਵਿਚ 
ਜੇੜਾ ਤੋੜ ਕੇ ਸੁੱਟ ਗਿਆ ਦੀਨਾ ਚਾਰ ਵਿਚ 
ਕਿਉਂ ਕਰ ਬੈਠੀ ਤੇਰੇ ਤੇ ਇਤਬਾਰ ਮੈਂ
ਜਾਨ ਤੋਹ ਵੀ ਵੱਧ ਕਰ ਬੈਠੀ ਤੈਨੂੰ ਪਿਆਰ ਮੈ
ਅੰਦਰ ਤੇਰੇ ਖੋਟ ਸੀ 
kalera ਕਰਦਾ ਸੀ ਵਾਦੇ ਮੈਨੂੰ 
ਪਰ ਤੇਰੇ ਦਿੱਲ ਅੰਦਰ ਤਾ ਕੋਈ ਹਰ ਸੀ
            
                    PRINCE KALER

5 Love


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile