ਕੌਰ ਢਿਲੋਂ

ਕੌਰ ਢਿਲੋਂ

🙏Waheguru_Mehr_Kri🙏 👉stãtus_SingLe😎 👉AngRy_biRd 😡 👉Broken_Heart_Girl💔 👉I gave up my Lyf, TO LEARN, how to safe ur's lyf..♥️ 👉Nevr give up ur Self respect,🤞 u r soo special,😎 Believe in urself !💪👈

  • Popular Stories
  • Latest Stories

"ਤੇਨੂੰ ਪਤਾ ਤੂੰ ੳੁਹੀ ਅਾਂ ਜੋ ਮੇਰੇ ਹਾਸਿਅਾਂ ਚੋ ਮੇਰੇ ਦੁੱਖ ਫੜ ਲੈਂਦਾ ਸੀ, ਤੇ ਅੱਜ ਤੇਨੂੰ ਮੇਰਾ ਰੋਣਾ ਵੀ ਨਹੀਂ ਦਿਸਦਾ!"

ਤੇਨੂੰ ਪਤਾ ਤੂੰ ੳੁਹੀ ਅਾਂ ਜੋ ਮੇਰੇ ਹਾਸਿਅਾਂ ਚੋ ਮੇਰੇ ਦੁੱਖ ਫੜ ਲੈਂਦਾ ਸੀ,
ਤੇ ਅੱਜ ਤੇਨੂੰ ਮੇਰਾ ਰੋਣਾ ਵੀ ਨਹੀਂ ਦਿਸਦਾ!

ਸਭ ਸਮੇਂ ਦਿਅਾਂ ਹੇਰਾ ਫੇਰਾ ਨੇ!

10 Love

"ਮੇਰੇ ਜਿਸਮ ਦੀ ਪਰਵਾਹ ਨਾ ਕਰ, ਮੇਰਾ ਰਿਸ਼ਤਾ ਤੇਰੇ ਨਾਲ ਰੂਹ ਦਾ ਏ, ਮਣੇਅਾ ਕਿ ਮੇਰੇ ਲਈ ਹੁਣ ਤੇਰੇ ੳੁਹ ਜ਼ਜਬਾਤ ਨਹੀਂ, ਪਰ ਫਿਰ ਵੀ ਦਿਲ ਤੋਂ ਕਹਿੰਦੀ ਅਾ ਮੇਰੀ ਜਾਨ, ਕੋਈ ਗੱਲ ਨੀ!"

ਮੇਰੇ ਜਿਸਮ ਦੀ ਪਰਵਾਹ ਨਾ ਕਰ,
ਮੇਰਾ ਰਿਸ਼ਤਾ ਤੇਰੇ ਨਾਲ ਰੂਹ ਦਾ ਏ,
ਮਣੇਅਾ ਕਿ ਮੇਰੇ ਲਈ ਹੁਣ ਤੇਰੇ ੳੁਹ ਜ਼ਜਬਾਤ ਨਹੀਂ,
ਪਰ ਫਿਰ ਵੀ ਦਿਲ ਤੋਂ ਕਹਿੰਦੀ ਅਾ ਮੇਰੀ ਜਾਨ,
ਕੋਈ ਗੱਲ ਨੀ!

ਰਿਸ਼ਤਾ ਰੂਹ ਦਾ ਹੋਣਾ ਚਾਹੀਦਾ, ਜਿਸਮ ਦਾ ਨਹੀਂ!

9 Love

"ਮੈਂ ਤੇਰੇ ਬੇਬਫ਼ਾ ਹੋਣ ਤੋਂ ਪਰੇਸ਼ਾਨ ਨਹੀਂ, ਦਿਲ ਲੋਣ ਨੂੰ ਤਾ ਸਾਰਾ ਜਹਾਨ ਪਿਅਾ ਸੱਜਣਾ!"

ਮੈਂ ਤੇਰੇ ਬੇਬਫ਼ਾ ਹੋਣ ਤੋਂ ਪਰੇਸ਼ਾਨ ਨਹੀਂ,
ਦਿਲ ਲੋਣ ਨੂੰ ਤਾ ਸਾਰਾ ਜਹਾਨ ਪਿਅਾ ਸੱਜਣਾ!

ਬੇ਼ਬਫਾਈ ਦੀ ਇਸ਼ਕ ਚ ਕੋਈ ਮੁਆਫ਼ੀ ਨਹੀਂ ਹੁੰਦੀ!

8 Love

"ਕਦੇ ਅਾਪਾਂ ਕਿਸੇ ਲਈ ਅੈਨਾ ਜਰੂਰੀ ਵੀ ਨੀ ਹੁੰਦੇ, ਜਿੰਨਾ ਅਾਪਾਂ ਸੋਚ ਲੈਣੇ ਅਾਂ!"

ਕਦੇ ਅਾਪਾਂ ਕਿਸੇ ਲਈ ਅੈਨਾ ਜਰੂਰੀ ਵੀ ਨੀ ਹੁੰਦੇ,
ਜਿੰਨਾ ਅਾਪਾਂ ਸੋਚ ਲੈਣੇ ਅਾਂ!

ਇਹ ਗਲਤੀ ਵੀ ਸਾਡੀ ਅਾ ਕਿ ਅਸੀ ਇੰਨਸਾਨ ਨੂੰ ਰੱਬ ਮੰਨ ਲੈਣੇ ਅਾਂ!

8 Love

"ਮੈਂ ਸੁਣੇਅਾ ਸੀ ਲੋਕ ਬੇ਼ਬਫਾ ਹੁੰਦੇ ਨੇ, ਮੈਂ ਤੇਨੁੰ ਕਦੇ ਲੋਕਾਂ ਵਿੱਚ ਗਿਣਿਅਾ ਨਹੀਂ!"

ਮੈਂ ਸੁਣੇਅਾ ਸੀ ਲੋਕ ਬੇ਼ਬਫਾ ਹੁੰਦੇ ਨੇ,
ਮੈਂ ਤੇਨੁੰ ਕਦੇ ਲੋਕਾਂ ਵਿੱਚ ਗਿਣਿਅਾ ਨਹੀਂ!

ਤੁੰ ਹੀ ਸੱਜਣਾ ਬੇਬਫਾ ਨਿਕਲਿਅਾ!

8 Love