Nojoto: Largest Storytelling Platform
sabbywalia3905
  • 38Stories
  • 41Followers
  • 307Love
    0Views

Sabby Walia

  • Popular
  • Latest
  • Video
8b57bd09392f64ceb233deac326aa1c0

Sabby Walia

ਜਿਲ੍ਹਾ ਸਿੱਖਿਆ ਅਫ਼ਸਰ ਸੈ. ਸਿੱ ਲੁਧਿਆਣਾ।

10 Love

8b57bd09392f64ceb233deac326aa1c0

Sabby Walia

I'm ready
Do you?
Do it know
PAS
2020

8 Love

8b57bd09392f64ceb233deac326aa1c0

Sabby Walia

PUNJAB ACHIEVEMENT SURVEY
2020

10 Love

8b57bd09392f64ceb233deac326aa1c0

Sabby Walia

चलना सिखा दिया ऊंगली पकड़ कर कईयों को
पर मैं ख़ुद आज "बेसहारा सा हूं"
उसके चेहरे पर हसी देख कर लगता है बोहत कुछ जीत लिया मैने
और अपने आसुं पोंछ कर लगता हैं ख़ुद से "हारा सा हूं"

9 Love

8b57bd09392f64ceb233deac326aa1c0

Sabby Walia

जब अधूरी मोहोबत भी ज़िंदा रहने की एक जरूरत लगती है'
यकीं मानो तब मौत भी " ज़िंदगी " से ज़ादा खूबसूरत लगती है।।

9 Love

8b57bd09392f64ceb233deac326aa1c0

Sabby Walia

ग़लत लोगों पर यकीन कर लेता था हर बार
हाँ माना मैं " अजीब था थोड़ा। "
प्यार ख़रीदना आया नहीं इस दुनियाँ से मुझे
सच कहूँ तो मैं "ग़रीब था थोड़ा।। "

7 Love

8b57bd09392f64ceb233deac326aa1c0

Sabby Walia

ਦਿੱਲ ਤੇ ਕਾਬੂ ਰੱਖ ਕੇ ਖੁੱਲ੍ਹ ਜੇ ਮੈਂ ਪੈਰਾਂ ਨੂੰ ਦਿੱਤੀ ਹੁੰਦੀ
ਤੇਰੇ ਮੂਹਰੇ ਖੜ੍ਹ ਕੇ ਤੇਰੇ ਉੱਤੇ ਹੱਸ ਰਿਹਾ ਹੁੰਦਾ
ਤੇਰੇ ਵਾਂਗੂ ਹੀ ਮੋਹਬੱਤ ਜੇ ਮੈਂ ਵੀ ਗ਼ੈਰਾਂ ਨੂੰ ਕਿੱਤੀ ਹੁੰਦੀ

9 Love

8b57bd09392f64ceb233deac326aa1c0

Sabby Walia

ਮੈਂ ਵੇਖਿਆ ਤੇਰੇ ਫ਼ੋਨ ਵਿੱਚ
ਪਤਾ ਕਈਆਂ ਦੇ ਸ਼ੈਹਰਾਂ ਦਾ ਸੀ।
ਬੜੇ ਮਿੱਠੇ ਬੋਲ ਸੀ ਤੇਰੇ
ਜਿਹਨਾਂ ਨੇ ਕੀਤਾ ਕੰਮ 
ਕੌੜੇ ਜ਼ਹਿਰਾਂ ਦਾ ਸੀ।
ਹਰ ਇਕ ਦੇ ਵੇਹੜੇ ਵਿੱਚ ਦਿਖਿਆ
ਮੈਨੂੰ ਘੁੰਗਰੂ ਤੇਰਿਆਂ ਪੈਰਾਂ ਦਾ ਸੀ।
ਮੈਂ ਕਿੱਤੀ ਗਲ਼ਤੀ ਅਪਣਾਉਣ ਦੀ ਤੈਨੂੰ
ਤੇਰੇ ਉੱਤੇ ਤਾਂ ਹੱਕ ਗੈਰਾਂ ਦਾ ਸੀ।
ਤੇਰੇ ਉੱਤੇ ਤਾਂ ਹੱਕ ਗੈਰਾਂ ਦਾ ਸੀ।।

9 Love

8b57bd09392f64ceb233deac326aa1c0

Sabby Walia

ਤੂੰ ਚੰਗਾ ਮੈਂ ਮਾੜਾ ਸੱਜਣਾਂ
ਖੇਲ ਨੇਂ ਸੱਭ "ਨਸੀਬਾਂ ਦੇ"
ਰੱਬ ਵੱਸਦੇ ਰੱਖੇ ਘਰ ਉਹਨਾਂ ਦੇ
ਜਿਨ੍ਹਾਂ ਤੋੜੇ ਦਿੱਲ" ਗ਼ਰੀਬਾਂ ਦੇ"

8 Love

8b57bd09392f64ceb233deac326aa1c0

Sabby Walia

ਗੈਰੋਂ ਸੇ ਸ਼ਿਕਾਯਤ ਨਹੀਂ "ਮੁਝੇ"
'ਲੂਟਾ ਅਪਨੋ ਨੇਂ ਹੈ।'
ਹਕੀਕਤ ਸੇ ਗਿੱਲਾ ਨਹੀਂ "ਮੁਝੇ"
'ਜੂਠੇ ਸਪਨੋ ਸੇ ਹੈ।'

7 Love

loader
Home
Explore
Events
Notification
Profile