Simar

Simar Lives in Patiala, Punjab, India

  • Popular
  • Latest
  • Video

""

"ਪਿਆਰ ਕੀ ਹੈ ਪਿਆਰ ਇੱਕ ਦਰਦ ਹੈ ਇਨ੍ਹਾਂ ਗਹਿਰਾ ਜਖਮ ਜੋਂ ਕਦੇ ਮਲ੍ਹਮ ਲਗਾਉਣ ਨਾਲ ਵੀ ਨੀ ਭਰਦਾ, ਦੁੱਖ ਦੇਣ ਤੋ ਬਿਨਾਂ ਪਿਆਰ ਕੁਝ ਵੀ ਨਹੀਂ ਦਿੰਦਾ"

ਪਿਆਰ ਕੀ ਹੈ ਪਿਆਰ ਇੱਕ ਦਰਦ ਹੈ ਇਨ੍ਹਾਂ ਗਹਿਰਾ ਜਖਮ ਜੋਂ ਕਦੇ ਮਲ੍ਹਮ ਲਗਾਉਣ ਨਾਲ ਵੀ ਨੀ ਭਰਦਾ, ਦੁੱਖ ਦੇਣ ਤੋ ਬਿਨਾਂ ਪਿਆਰ ਕੁਝ ਵੀ ਨਹੀਂ ਦਿੰਦਾ

 

34 Love
4 Share

""

"ਖਾਮੋਸ਼ ਕਈ ਵਾਰ ਦਿਲ ਚ ਦਰਦ ਹੋਣ ਤੋ ਬਾਅਦ ਵੀ ਖਾਮੋਸ਼ ਰਹਿਣਾ ਪੈਂਦਾ , ਕਿਉਂਕਿ ਜਿਸ ਤੋਂ ਝੂਠੀਆਂ ਉਮੀਦਾ ਲਗਾਈਆ ਸੀ ਦਰਦ ਵੀ ਤਾਂ ਉਸਨੇ ਹੀ ਦਿੱਤਾ ।"

ਖਾਮੋਸ਼ ਕਈ ਵਾਰ ਦਿਲ ਚ ਦਰਦ ਹੋਣ ਤੋ ਬਾਅਦ ਵੀ ਖਾਮੋਸ਼ ਰਹਿਣਾ ਪੈਂਦਾ , ਕਿਉਂਕਿ ਜਿਸ ਤੋਂ ਝੂਠੀਆਂ ਉਮੀਦਾ ਲਗਾਈਆ ਸੀ ਦਰਦ ਵੀ ਤਾਂ ਉਸਨੇ ਹੀ ਦਿੱਤਾ ।

 

25 Love
4 Share

""

"ਪਿਆਰ ਕੀ ਹੈ ਮਾਂ ਪਿਓ ਤੋਂ ਬਿਨਾਂ ਸਾਨੂੰ ਕੋਈ ਸੱਚਾ ਪਿਆਰ ਨੀ ਕਰ ਪਿਆਰ ਕਰਦਾ ਇੱਕ ਮਾ ਪਿਉ ਹੀ ਹੁੰਦੇ ਆ ਜਿੰਨਾ ਨੂੰ ਪਿਆਰ ਬਦਲੇ ਕੁੱਝ ਨੀ ਚਾਹੀਦਾ ਹੁੰਦਾ ਤੇ ਓਹਨਾ ਦੇ ਪਿਆਰ ਦਾ ਕਰਜਾ ਵੀ ਉਤਾਰ ਨੀ ਹੁੰਦਾ ਕਦੇ"

ਪਿਆਰ ਕੀ ਹੈ ਮਾਂ ਪਿਓ ਤੋਂ ਬਿਨਾਂ ਸਾਨੂੰ ਕੋਈ ਸੱਚਾ ਪਿਆਰ ਨੀ ਕਰ ਪਿਆਰ ਕਰਦਾ ਇੱਕ ਮਾ ਪਿਉ ਹੀ ਹੁੰਦੇ ਆ ਜਿੰਨਾ ਨੂੰ ਪਿਆਰ ਬਦਲੇ ਕੁੱਝ ਨੀ ਚਾਹੀਦਾ ਹੁੰਦਾ ਤੇ ਓਹਨਾ ਦੇ ਪਿਆਰ ਦਾ ਕਰਜਾ ਵੀ ਉਤਾਰ ਨੀ ਹੁੰਦਾ ਕਦੇ

 

25 Love
2 Share

""

"ਇੱਕ ਗੱਲ ਦੱਸ ਤੂੰ ਕਹਿੰਦਾ ਸੀ ਅਪਾ ਵਦੀਆ ਦੋਸਤ ਬਣ ਜਾਂਦੇ ਆ , ਪਿਆਰ ਤਾਂ ਤੇਰੇ ਤੋਂ ਨਿਭਾ ਨੀ ਹੋਇਆ ਕਮਲਿਆ ਦੋਸਤੀ ਨਿਭਾਉਣੀ ਏਨੀ ਸੋਖੀ ਨੀ ਹੁੰਦੀ , ਚਲ ਤੇਰੀ ਹੀ ਮੰਨ ਲੈਂਦੀ ਆ ਦੋਸਤੀ ਕਰਲਾ ਓਸ ਤੋਂ ਵੀ ਤੂੰ ਹੀ ਪਿੱਛੇ ਹੋਣਾ , ਮੈਂ ਨੀ ।"

ਇੱਕ ਗੱਲ ਦੱਸ ਤੂੰ ਕਹਿੰਦਾ ਸੀ ਅਪਾ ਵਦੀਆ ਦੋਸਤ ਬਣ ਜਾਂਦੇ ਆ , ਪਿਆਰ ਤਾਂ ਤੇਰੇ ਤੋਂ ਨਿਭਾ ਨੀ ਹੋਇਆ ਕਮਲਿਆ ਦੋਸਤੀ ਨਿਭਾਉਣੀ ਏਨੀ ਸੋਖੀ ਨੀ ਹੁੰਦੀ , ਚਲ ਤੇਰੀ ਹੀ ਮੰਨ ਲੈਂਦੀ ਆ ਦੋਸਤੀ ਕਰਲਾ ਓਸ ਤੋਂ ਵੀ ਤੂੰ ਹੀ ਪਿੱਛੇ ਹੋਣਾ , ਮੈਂ ਨੀ ।

 

19 Love
4 Share

""

"ਨੂਰ ਇਲਾਹੀ ਹੈ ਓਸਦਾ ਜਦੋਂ ਵੀ ਦੀਦਾਰ ਕਰਾ ਮੈਨੂੰ ਓਸ ਚ ਰੱਬ ਦਿਸਦਾ ।😍😍😍😍"

ਨੂਰ ਇਲਾਹੀ ਹੈ ਓਸਦਾ ਜਦੋਂ ਵੀ ਦੀਦਾਰ ਕਰਾ ਮੈਨੂੰ ਓਸ ਚ ਰੱਬ ਦਿਸਦਾ ।😍😍😍😍

 

17 Love
2 Share