Nojoto: Largest Storytelling Platform
amarsardar1028
  • 169Stories
  • 1.1KFollowers
  • 3.6KLove
    7.3KViews

amarsardar

Instagram id - @_amar_jot_singh_ #amarsardar

  • Popular
  • Latest
  • Repost
  • Video
a0cfccdfbe87ae09702595f60d366d1c

amarsardar

27 Views

a0cfccdfbe87ae09702595f60d366d1c

amarsardar

ਜਿੱਥੇ ਸਿਰ ਨਾ ਝੁਕੇ,
ਉਹ ਦਰ ਨਹੀਂ ਹੁੰਦਾ,
ਜੋ ਹਰ ਥਾਂ ਝੁਕੇ,
ਉਹ ਸਿਰ ਨਹੀਂ ਹੁੰਦਾ।
amar_sardar

©amarsardar #Prayers  Priya Singh kiran kee kalam se Zainab Khan Indian Amarjeet Kaur

#Prayers Priya Singh kiran kee kalam se Zainab Khan Indian Amarjeet Kaur #ਸ਼ਾਇਰੀ

11 Love

a0cfccdfbe87ae09702595f60d366d1c

amarsardar

इश्क मेरा भी मुकम्मल हो जाता, 
अगर उस दिन तुम हाँ कहकर सिर हिला देते, 
आज ऐसे यूं ना हम दरबदर भटकते,
अगर उस दिन तुम भी अपने दिल में मेरा घर बना लेते।
amar_sardar

©amarsardar #SuperBloodMoon  Bishnu kumar Jha memes Serise Sunil Gupta LR Motivation Life Coach Deepak kumar

#SuperBloodMoon Bishnu kumar Jha memes Serise Sunil Gupta LR Motivation Life Coach Deepak kumar #शायरी

13 Love

a0cfccdfbe87ae09702595f60d366d1c

amarsardar

Dr. Sonia shastri komal sindhe. kirtima Shristi Yadav Anwesha Rath

Dr. Sonia shastri komal sindhe. kirtima Shristi Yadav Anwesha Rath #Shayari

165 Views

a0cfccdfbe87ae09702595f60d366d1c

amarsardar

komal sindhe. Shristi Yadav Pallavi Srivastava  kanishka pushpa magar 22

komal sindhe. Shristi Yadav Pallavi Srivastava kanishka pushpa magar 22 #म्यूज़िक

77 Views

a0cfccdfbe87ae09702595f60d366d1c

amarsardar

ਬੜੀ ਅਜੀਬ ਕਹਾਣੀ ਹੁੰਦੀ ਏ ਇਸ਼ਕ ਦੀ ਵੀ, 
ਕਿਸੇ ਦੀ ਨਿਭਦੀ ਨਹੀਂ ਤੇ ਕਿਸੇ ਦੀ ਸ਼ੁਰੂਆਤ ਹੀ ਨਹੀਂ ਹੁੰਦੀ,
ਚਾਲਾਕ ਬੰਦਾ ਤਾਂ ਨਿੱਤ ਬਦਲਦਾ ਰਹਿੰਦਾ ਪਿਆਰ ਅਪਣਾ, 
ਬਸ ਭੋਲੇ ਬੰਦੇ ਚ ਹੀ ਕਿਸੇ ਲਈ ਕੋਈ ਖਾਸ ਗੱਲਬਾਤ ਨਹੀਂ ਹੁੰਦੀ।

©amarsardar #zindagikerang  komal sindhe Pallavi Srivastava  kanishka Ak  pushpa magar 22

#zindagikerang komal sindhe Pallavi Srivastava kanishka Ak pushpa magar 22

14 Love

a0cfccdfbe87ae09702595f60d366d1c

amarsardar

a0cfccdfbe87ae09702595f60d366d1c

amarsardar

ਮੈਂ ਰੂਹਾਂ ਦਾ ਪਿਆਰ ਹਾਰਦਾ ਤੇ ਭੁੱਖ ਜਿਸਮਾਂ ਦੀ ਜਿੱਤਦੀ ਦੇਖੀ ਆ,
ਜਿਹਨੂੰ ਕਦੇ ਪਿਆਰ ਸੀ ਮੇਰੀ ਸਾਦਗੀ ਨਾਲ, 
ਇੱਕ ਦਿਨ ਮੈਂ ਉਹੀ ਕਿਸੇ ਗੈਰ ਦੇ ਫੈਸ਼ਨ ਵੱਲ ਖਿੱਚਦੀ ਦੇਖੀ ਆ।
amar_sardar

©amarsardar #Hopeless  Priyanka Yadav roli yadav Marro joker... 😌Dil_ke_Alfaz😌💔😔 Khushi Sankhla

#Hopeless Priyanka Yadav roli yadav Marro joker... 😌Dil_ke_Alfaz😌💔😔 Khushi Sankhla #ਸ਼ਾਇਰੀ

14 Love

a0cfccdfbe87ae09702595f60d366d1c

amarsardar

😊😊😊😊😊

©amarsardar roli yadav Khushi Sankhla Marro joker... Aman Raj official   Akash Tiwari

roli yadav Khushi Sankhla Marro joker... Aman Raj official Akash Tiwari

13 Love

a0cfccdfbe87ae09702595f60d366d1c

amarsardar

One sided Love ਮੈਂ ਹਮੇਸ਼ਾ ਇਸ ਗੱਲ ਤੇ ਗੌਰ ਕੀਤੀ ਹੈ--

ਜਿਹੜਾ ਸਾਡੇ ਤੇ ਮਰਦਾ ਹੈ,
ਸਾਨੂੰ ਉਸਦੇ ਜਜ਼ਬਾਤਾਂ ਦੀ ਕਦਰ ਨਹੀਂ ਹੁੰਦੀ,
ਜਿਸ ਤੇ ਅਸੀਂ ਮਰਦੇ ਹਾਂ,
ਉਸਨੂੰ ਸਾਡੇ ਜਜ਼ਬਾਤਾਂ ਦੀ ਕਦਰ ਨਹੀਂ ਹੁੰਦੀ,
ਬਸ ਇਹੀ ਦਰਦ ਭਰਿਆ ਇੱਕ ਤਰਫਾ ਪਿਆਰ ਹੁੰਦਾ,
ਜਿਸ ਚ ਇੱਕ ਪਾਸੋਂ ਤਾਂ ਇਕਰਾਰ, ਪਰ ਦੂਜੇ ਪਾਸੋਂ ਹਮੇਸ਼ਾ ਇਨਕਾਰ ਹੁੰਦਾ।

©amarsardar #onesidedlove  Ak  Priyanka Yadav roli yadav Aman Raj official  Marro joker...

#onesidedlove Ak Priyanka Yadav roli yadav Aman Raj official Marro joker... #ਸ਼ਾਇਰੀ

16 Love

loader
Home
Explore
Events
Notification
Profile