Nojoto: Largest Storytelling Platform
ramandeepsingh6096
  • 92Stories
  • 242Followers
  • 1.0KLove
    0Views

jhhlaasaair

ਥੋੜਾ ਬਹੁਤ ਲਿਖ ਲਈਦਾ

  • Popular
  • Latest
  • Video
a578c5626863dd89c00eede3554e5b76

jhhlaasaair

ਪਤਾ ਨੀ ਸੀ ਜਦੋ ਦੇ ਨੀਦਾਂ ਨਾਲ ਨਾਤੇ ਟੁੱਟ ਜਾਣਗੇ,
 ਪਤਾ ਨੀ ਸੀ ਹੌਲੀ ਹੌਲੀ ਸਾਰੇ ਸੁਪਨੇ ਟੁੱਟ ਜਾਣਗੇ,
ਐਸੀ ਲੱਗੀ ਏ ਜਿੰਦਗੀ ਚ ਅੱਗ ਸੱਜਣਾ ਕੇ 
ਮੇਰੇ ਸਾਰੇ ਅਰਮਾਨ ਤੇ ਚਾਅ ਫੂਕ ਜਾਣਗੇ,
ਪਤਾ ਨੀ ਸੀ ਤੇਰੇ ਤੱਕ ਜਾਦੇ ਸਾਰੇ ਰਾਹ ਮੁੱਕ ਜਾਣਗੇ,
ਪਰ ਤੂੰ ਚਿੰਤਾ ਨਾ ਕਰੀ ਸੱਜਣਾ ਤੇਰੇ ਲਈ ਜਾਜਬਾਤ ਤਾਂ
ਨੀ ਮੇਰੇ ਸਾਂਹ ਜਰੂਰ ਮੁੱਕ ਜਾਣਗੇ, ......ਖੁਦਾਹਾਫੀਸ

©jhhlaasaair haert broken
#Walkingaway
a578c5626863dd89c00eede3554e5b76

jhhlaasaair

ਲਿਖਣ ਤੋਂ ਪਹਿਲਾਂ ਪੜਨਾ ਪੈਦਾ
ਸੁੱਤੇ ਪਏ ਨੂੰ ਕੁਝ ਨੀ ਮਿਲਦਾ
ਲੇਖਾਂ ਦੇ ਨਾਲ ਲੜਨਾ ਪੈਦਾ
ਤਾੜੀਆਂ ਮਾਰਨ ਨਾਲ ਕੁਝ ਨੀ ਹੁੰਦਾ
ਮੈਦਾਨ 'ਚ ਖੁਦ ਨੂੰ ਵੜਨਾ ਪੈਦਾ
ਸੋਨੇ ਵਾਂਗ ਚਮਕਣ ਲਈ 
ਅੱਗ ਦੇ ਵਿੱਚ ਸੜਨਾ ਪੈਦਾ
ਅੱਖਾਂ ਉਪਰ ਕਰਨ ਨਾਲ ਉੱਤੇ ਚੜ ਨੀ ਹੁੰਦਾ
ਪੈਰਾਂ ਨਾਲ ਪਹਾੜਾਂ ਤੇ ਚੜਨਾ ਪੈਦਾ
ਕਦੇ ਮੰਗੇ ਹੱਕ ਨੀ ਮਿਲਦੇ
ਇਹਨਾਂ ਲਈ ਲੜਨਾ ਪੈਦਾ

©jhhlaasaair #walkingalone
a578c5626863dd89c00eede3554e5b76

jhhlaasaair

ਤੂੰ ਬੈਠੀ ਮੇਰੇ ਰੂਬਰੂ
ਤੂੰ ਉਹੀ ਏ ਵੇ ਹੂਬਹੂ
ਜੋ ਕਈ ਜਨਮਾਂ ਤੋ ਨਾਲ ਸੀ ਮੇਰੇ..

ਬੁਝੀ ਰੂਹਾਂ ਦੀ ਪਿਆਸ 
ਪੂਰੀ ਹੋਈ ਦਿਲ ਦੀ  ਹਰ ਆਸ 
ਤੇਰੇ  ਬਾਝੋਂ ਹਾਲ ਬੇਹਾਲ ਸੀ ਮੇਰੇ..

©jhhlaasaair #MusicLove
a578c5626863dd89c00eede3554e5b76

jhhlaasaair

ਜਾਂਦੇ ਜਾਂਦੇ ਸੱਜਣਾ ਤੇਰੇ ਗਮਾਂ ਨੂੰ ਨਾਲ ਲੈ ਕੇ 
ਤੇਰੇ ਲਈ ਖੁਸੀਆਂ ਛੱਡ ਜਾਊਗਾ
ਸਾਂਹ ਵੀ ਤੇਰੇ ਨਾਂ ਨੇ ਸੱਜਣਾਂ ਜਿਸ ਕਹੇਗਾ ਛੱਡਦੇ 
ਮੈ ਸਾਂਹ ਵੀ ਛੱਡ ਜਾਊਗਾ

©jhhlaasaair #apart

7 Love

a578c5626863dd89c00eede3554e5b76

jhhlaasaair

ਸੋਹਣਾ ਮਿਲਿਆ yaar  ਸੀ ਰੱਬਾ 
ਪਹਿਲਾ ਪਹਿਲਾ ਪਿਆਰ ਸੀ  ਰੱਬਾ 
ਲੰਘੇ  ਦਿਨ ਚਾਰ ਸੀ ਰੱਬਾ 
ਏਡੀ ਕੀ ਦੱਸ ਖਾਰ ਸੀ ਰੱਬਾ 
ਤੇਰੇ ਅੱਗੇ ਜਦੋਂ ਵੀ ਬੰਨੇ ਆ ਹੱਥ ਹੀ ਬੰਨੇ ਮੈ
ਤੇ ਜੁਬਾਨ ਨੀ ਸੀਤੀ ਗਈ 
ਕੁੱਲ ਦੁਨੀਆਂ ਚ ਤੇਰੇ ਤੋਂ ਇੱਕੋ ਚੀਜ ਮੰਗੀ ਤੇਰੇ ਤੋਂ
ਵਾਹ ਤੇਰੇ ਤੋ ਓੁਹ ਵੀ ਨੀ ਦਿੱਤੀ ਗਈ

©jhhlaasaair #broken_heart 

#HeartBreak
a578c5626863dd89c00eede3554e5b76

jhhlaasaair

happy new year ji 2022

©jhhlaasaair #HappyNewYear
a578c5626863dd89c00eede3554e5b76

jhhlaasaair

ਕੀ ਜੁਲਮ ਕਮਾਇਆ ਜਾਲਮਾਂ ਦੀ ਕੰਧ ਨੇ 
ਪਹਿਲਾ ਪਿਤਾ ਵਾਰਿਆ ਚਾਰ ਪੁੱਤ ਵਾਰੇ ਮਾਤਾ ਗੁਜਰੀ ਦੇ ਚੰਨ ਨੇ

ਪੋਹ ਦੇ ਮਹੀਨੇ ਵਿੱਚ ਠੰਡੇ ਬੁਰਜ ਦੀਆਂ ਠੰਡੀਆਂ ਰਾਤਾਂ
ਕੋਈ ਕੋਟੀ ਵੀ ਨਹੀ ਤਨ ਤੇ,
ਨਿੱਕੀਆਂ ਜਿੰਦਾਂ ਤੇ ਤਸਹੀਰਾਂ ਤੱਤੀਆਂ ਮੌਤ ਦਾ ਡਰ ਵੀ
ਨਹੀ ਮਨ ਤੇ
ਈਨ ਮੰਨੀ ਨਹੀ ਸੂਬਾ ਸਰਹਿੰਦ ਦੀ ਇਰਾਦੇ ਪੱਕੇ ਜਿਵੇਂ
ਭਾਖੜਾ ਦੇ ਭੰਨ ਨੇ 
          ਕੀ ਜੁਲਮ ਕਮਾਇਆਂ ਜਾਲਮਾਂ ਦੀ ਕੰਧ ਨੇ

©jhhlaasaair

6 Love

a578c5626863dd89c00eede3554e5b76

jhhlaasaair

ਇੱਕ ਮੁਲਾਕਾਤ ਹੋਵੇ ਸੱਜਣਾ ਤੈਨੂੰ ਗੱਲਵਕੜੀ
ਲਵਾ ਪਾ
ਗੱਲਾਂ ਕਰੀਏ ਮਿੱਠੀਆਂ ਮਿੱਠੀਆਂ ਤੇ ਫਿੱਕੀ ਹੋਵੇ ਚਾਹ 
ਅੱਜ yaad ਗਈ ਤੇਰੀ ਆ

©jhhlaasaair ❤❤❤

#morningtea

❤❤❤ #MorningTea

9 Love

a578c5626863dd89c00eede3554e5b76

jhhlaasaair

shona milya yaar c raban 
pyaar hoya duji vaar c raban 
langee din hje chaar c raban 
adi ki das khar c raban 
tere agee jado v bane aa hath
hi bane main
te aa juban ni siti gayi
kul duniya cho cheez main mangi 
tere to wah tere to o v ni diti gayi

©jhhlaasaair # broken ❤ 😃😃
#HeartBreak

# broken ❤ 😃😃 #HeartBreak

11 Love

a578c5626863dd89c00eede3554e5b76

jhhlaasaair

ਸੋਹਣਾ ਮਿਲਿਆਂ yaar ਸੀ ਰੱਬਾਂ
ਪਿਆਰ ਹੋਇਆਂ ਦੂਜੀ ਵਾਰ ਸੀ ਰੱਬਾਂ 
ਲੰਘੇ ਦਿਨ ਹਜੇ ਚਾਰ ਸੀ ਰੱਬਾ
ਏਡੀ ਕੀ ਦੱਸ ਖਾਰ ਸੀ ਰੱਬਾਂ
ਤੇਰੇ ਅੱਗੇ ਜਦੋਂ ਵੀ ਬੰਨੇ ਆਂ ਹੱਥ ਹੀ ਬੰਨੇ ਮੈ
ਤੇ ਆ ਜੁਬਾਨ ਨੀ ਸੀਤੀ ਗਈ 
ਕੁੱਲ ਦੁਨੀਆਂ ਚੋਂ ਇੱਕੋਂ ਚੀਜ ਮੰਗੀ ਤੇਰੇ
ਤੋਂ ਵਾਹ ਤੇਰੇ ਤੋਂ ਉਹ ਵੀ ਨਹੀਂ ਦਿੱਤੀ ਗਈ

©jhhlaasaair #@Jhhlaasaair ❤

#HeartBreak

#@Jhhlaasaair ❤ #HeartBreak

12 Love

loader
Home
Explore
Events
Notification
Profile