Nojoto: Largest Storytelling Platform
sheeraaulakh4793
  • 75Stories
  • 33Followers
  • 648Love
    510Views

Sheera Aulakh

punjabi lyrics song

  • Popular
  • Latest
  • Repost
  • Video
aa7279fdedefa0deff0a35b867a459f5

Sheera Aulakh

0 Bookings

aa7279fdedefa0deff0a35b867a459f5

Sheera Aulakh

0 Bookings

aa7279fdedefa0deff0a35b867a459f5

Sheera Aulakh

aa7279fdedefa0deff0a35b867a459f5

Sheera Aulakh

ਗੁਣ ਔਗੁਣ ਦੇਖੀ 
ਪੈਸੇ ਮਗਰ ਜਾਈ ਨਾ 
ਰੱਬ ਦੀ ਰਜਾ ਚ ਰਹਿ ਕੇ 
ਰੱਬ ਨੂੰ ਭੁੱਲ ਆਈ ਨਾ

©Sheera Aulakh #Dark
aa7279fdedefa0deff0a35b867a459f5

Sheera Aulakh

ਜੇ ਕੋਈ ਤੁਹਾਡੀਆ ਮਿੰਨਤਾ ਕਰਦਾ ਨਾ ਤਾ ਮਨ ਜਾਈ ਦਾ ਹੁੰਦਾ 
ਆਪਣੀ ਆਕੜ ਚ ਕਿਸੇ ਦੀ ਗਲਤੀ ਨੂੰ ਨਜਰ ਅੰਦਾਜ ਨਾ ਕਰਿਆ ਕਰੋ 
ਕਿਉ ਕਿ ਉਹ ਇਨਸਾਨ  ਤਾਹਾਨੂੰ ਬਹੁਤ ਪਿਆਰ ਕਰਦਾ ਹੁੰਦਾ 
ਨਹੀ ਆ ਅੱਜ ਕੱਲ੍ਹ ਦੇ ਟਾਈਮ ਚ ਕੋਣ ਕਿਸੇ ਦੀ ਮਿੰਨਤ ਕਰਦਾ
sheera aulakh

©Sheera Aulakh
aa7279fdedefa0deff0a35b867a459f5

Sheera Aulakh

ਹਰ ਗੱਲ ਤੇ ਮੈਨੂੰ ਮਾੜਾ ਕਾਤੋ ਕਹਿੰਦੀ ਸੀ
 ਗੈਰਾਂ ਦੇ ਨਾਲ ਖੜ ਕੇ ਪੈਸਾ ਨਾਚ ਨਾਚਵੇਗਾ
ਸਾਡੇ  ਪਿਆਰ ਦੀ ਕਾਦਰ ਤਾ ਤੇਰੇ ਤੋ ਹੋਈ ਨਾ
ਜਿਉਦੇ ਰਹੇ ਤਾ ਦੇਖਾਂਗੇ ਕੋਣ ਸਾਥ ਨਿਭਾਵਾਂਗਾ

©Sheera Aulakh
aa7279fdedefa0deff0a35b867a459f5

Sheera Aulakh

ਸੁੰਹ ਪਾ ਕੇ ਤੁਰ ਗਈ 
ਕਹਿੰਦੀ ਮੈ ਮੁੜ ਨਹੀ ਆਉਣਾ 
ਕਾਦਰ ਤੂੰ ਸਾਡੀ ਨਹੀ ਕੀਤੀ 
ਸਾਡੇ ਜਾਣ ਤੋ ਮਗਰੋ ਤੂੰ ਪੱਕਾ ਪਛਤਉਣਾ

©Sheera Aulakh
aa7279fdedefa0deff0a35b867a459f5

Sheera Aulakh

ਜਦੋ ਮੈ ਕੋਲ ਹੁੰਦਾ ਸੀ ਤਾ ਆਪਣਾ ਦੱਸ ਦੀ ਸੀ 
ਜਦੋ ਮੈ ਕਦੇ ਦੂਰ ਹੁੰਦਾ ਸੀ ਤਾ ਮੈਨੂੰ ਅਜਨਬੀ ਦੱਸ ਦੀ ਸੀ

©Sheera Aulakh
aa7279fdedefa0deff0a35b867a459f5

Sheera Aulakh

ਉਮਰਾਂ ਬਿਤਾਉਣਾ ਚਾਉਦੀ ਏ
ਰਿਸ਼ਤਾ ਜੋੜਨਾ ਔਖਾ ਸੀ 
 ਮੈ ਮਾਪਿਆ ਦੀ ਲਾਡਲੀ ਵੇ ਸੱਜਣਾ 
ਤੈਨੂੰ ਵੀ ਭੁੱਲ ਆਉਣਾ ਔਖਾ ਸੀ
ਡਰ ਡਰ ਕੇ ਮੈ ਆਈ 
ਲੰਘਣਾ ਔਖਾ ਹੋ ਗਿਆ ਰਾਹ 
ਮੇਰੀ ਦੁਨੀਆ ਬਣ ਗਿਆ ਤੂੰ ਸੱਜਣਾ 
ਬਾਕੀ ਮੁੱਕ ਗਏ ਮੇਰੇ ਚਾਅ

©Sheera Aulakh #Luminance
aa7279fdedefa0deff0a35b867a459f5

Sheera Aulakh

ਸਾਨੂੰ ਕੋਈ Miss ਕਿਉ ਕਰੇ
ਅਸੀ ਹੈ ਨਾ  Miss ਕਰਨ ਵਾਸਤੇ

©Sheera Aulakh #HumTum
loader
Home
Explore
Events
Notification
Profile