Nojoto: Largest Storytelling Platform
baazsbhraiaa4487
  • 22Stories
  • 136Followers
  • 206Love
    10Views

Baaz Sbhraiaa

  • Popular
  • Latest
  • Video
ab92ef71bb8faeb4be7000bf37ac8c83

Baaz Sbhraiaa

ਸਾਨੂੰ ਛੱਡ ਕੇ ਤੈਨੂੰ ਖੁਸ਼ੀ ਮਿਲਦੀ ਆ ਸੱਜਣਾਂ ਤਾ ਸਾਡੇ
 ਲਈ ਤੇਰੀ ਖੁਸ਼ੀ ਤੋਂ ਵੱਧ ਕੇ ਹੋਰ ਕੁਝ ਵੀ ਨਹੀ ਆ

 ਤੇਰੀ ਖੁਸ਼ੀ ਹੀ ਸਾਡੀ ਜਿੰਦਗੀ ਦਾ ਮਕਸਦ ਆ ਤੇ ਇਹ ਮਕਸਦ ਅਸੀ ਤੇਰੇ ਤੋਂ ਦੂਰ ਰਿਹ

ਕੇ ਵੀ ਨਿਭਾਵਾ ਗੇ

©Baaz Sbhraiaa meri kalam

#Hopeless

12 Love

ab92ef71bb8faeb4be7000bf37ac8c83

Baaz Sbhraiaa

ab92ef71bb8faeb4be7000bf37ac8c83

Baaz Sbhraiaa

ਅਸੀ ਅਪਣੇ ਸਿਰਾ ਤੇ ਆ ਮੁਕਾਮ ਜਿੱਤਣਾ੍
ਨਾ ਕੇ ਹਿੱਟ ਹੋਣਾ ਕਿਸੇ ਦੀਆ ਕਰ ਕਾਪੀਆ੍
ਜਿਹੜੇ ਮੂਰੇ ਸਾਡੇ ਗੱਲ ਨਈਓ ਕਰ ਸਕਦੇ੍
ਮੈ ਪਿੰਠ ਪਿੱਛੇ ਮਾਰਦੇ ਸੁਣੇਆ ਥਾਪੀਆ੍
ਕੁੱਤਿਆ ਦਾ ਕੰਮ ਹੁੰਦਾ ਭੌਕਣਾ ੍
ਪਰ ਬਾਜ ਸਭਰਾਈਆ ਕਦੇ ਚਾਲ ਨੀ ਗਵਾਈ ਰਾਹਾ ਵਿੱਚ ਹਾਥੀਆ੍ MERI klm

MERI klm

12 Love

ab92ef71bb8faeb4be7000bf37ac8c83

Baaz Sbhraiaa

ਸਬ ਜਾਣ ਗਿਆ ਤੇਰੇ ਮੈ ਬਹਾਨੇ ਨੀ
ਫਿਰੇ ਤੋੜਣ ਨੂੰ ਸਾਡੇ ਨਾ ਯਰਾਨੇ ਨੀ 
ਪਤਾ ਲੱਗ ਗਿਆ ਸਾਨੂੰ ਕਾਹਤੋ ਨੀਵੇ ਦੱਸਦੀ
ਕੇ ਤੈਨੂੰ ਉਚਿਆ ਨੂੰ ਛੋਹਣ ਦੀ  ਪਈਆ
ਪਹਿਲਾ ਲਾਉਣ ਦੀ ਪਈ ਸੀ ਤੈਨੂੰ ਸਾਡੇ ਨਾਲ ਕਾਹਲੀ
ਨੀ ਹੁਣ ਪਿਛੋ ਲਾਉਣ ਦੀ ਪਈਆ
lyrics baaz sbhraiaa MERI klm

MERI klm

9 Love

ab92ef71bb8faeb4be7000bf37ac8c83

Baaz Sbhraiaa

ਸੋਚ ਸੋਚ ਕੇ ਅਪਣਾ ਦਿਲ ਝੱਲਾ ਜਿਹਾ ਹੋ ਕੇ ਬਿਹ ਗਿਆ ਏ
ਹੁਣ ਬਾਜ ਨੀ ਪਿੰਡ ਸਭਰਾਵਾ ਵਿਚ ਬੱਸ ਤੇਰੇ ਜੋਗਾ ਰਿਹ ਗਿਆ ਏ 
ਜਿਥੇ ਗੱਲਾ ਕੀਤੀਆ ਪਿਆਰ ਦੀਆ ਓਹ ਰੁੱਖਾ ਦੇ ਪੱਤ ਝੜਗੇ ਨੀ 
ਅਸੀ ਯਾਦ ਉਹਨਾ ਨੂੰ ਕਿਓ ਕਰੀਏ ਜਿਹੜੇ ਯਾਦ ਸਾਨੂੰ ਕਦੇ ਕਰਦੇ ਨਹੀ। MERI klm

MERI klm

8 Love

ab92ef71bb8faeb4be7000bf37ac8c83

Baaz Sbhraiaa

ਹਰ ਰੋਜ ਰਾਤ ਨੂੰ ਸੌਣ ਲੱਗੇ ਅਸੀ ਯਾਦ ਓਹਨਾ ਨੂੰ ਕਰਦੇ ਆ
ਲੈ ਤਾਗ ਮਿਲਣ ਦੀ ਦਿਲ ਦੇ ਵਿਚ ਫਿਰ ਪਲ ਪਲ ਰਹਦੇ ਮਰਦੇ ਆ 
ਹਿਜਰਾ ਦੀ ਅੱਗ ਵਿਚ ਕਿਓ ਸੜੀਏ ਜੇ ਓਹ ਸਾਡੇ ਲਈ ਸੜਦੇ ਨਹੀ 
ਅਸੀ ਯਾਦ ਓਹਨਾ ਨੂੰ ਕਿਓ ਕਰੀਏ ਜਿਹੜੇ ਯਾਦ ਕਦੇ ਸਾਨੂੰ ਕਰਦੇ ਨਹੀ 
lyrics baaz sabhraiaa MERI klm

MERI klm

7 Love

ab92ef71bb8faeb4be7000bf37ac8c83

Baaz Sbhraiaa

ਅਸੀ ਰੋਕ ਨਾ ਸਕਦੇ ਬੇਕਦਰਾ ਦੀਆ ਆਓਣ ਵਾਲੀਆ ਯਾਦਾ ਨੂੰ
ਅਸੀ ਕੋਸਿਸ਼ ਕਰਕੇ ਵੇਖ ਲਈ ਨਾ ਸਕੇ ਰੋਕ ਓਹਨਾ ਦੇ ਖਾਬਾ ਨੂੰ
ਅਸੀ ਪਲ ਪਲ ਜਿਨਾ ਲਈ ਮਰਦੇ ਆ ਓਹ ਸਾਡੇ ਲਈ ਤਾ ਮਰਦੇ ਨਹੀ
ਅਸੀ ਯਾਦ ਓਹਨਾ ਨੂੰ ਕਿਓ ਕਰੀਏ ਜਿਹੜੇ ਯਾਦ ਸਾਨੂੰ ਕਦੇ ਕਰਦੇ ਨਹੀ
lyrics baaz sbhraiaa MERI klm

MERI klm

12 Love

ab92ef71bb8faeb4be7000bf37ac8c83

Baaz Sbhraiaa

krdi ja phone sanu kth likdi
kiti na fikar jaan bni jisdi 
pulhna ni asi tu puulhundi lakh vaar 
tere dil vich sada jikar je hunda
ek vaari aa k tu jrurr mildi sada fikar je hunda
        Lyrics baaz sbhraiaa meri klm

meri klm

12 Love

ab92ef71bb8faeb4be7000bf37ac8c83

Baaz Sbhraiaa

  pagal smjti hai duniya ab hme
  kbi hm b pagal smjte the
duniya ku uske pyar me

📃🖊baaz sbhraiaa"

   #dil da darad

#Dil da darad

9 Love

ab92ef71bb8faeb4be7000bf37ac8c83

Baaz Sbhraiaa

  pagal smjti hai duniya ab hme
  kbi hm b pagal smjte the
duniya ku uske pyar me

📃🖊baaz sbhraiaa"

   #dil da darad

#Dil da darad

7 Love

loader
Home
Explore
Events
Notification
Profile