Nojoto: Largest Storytelling Platform
shikha7768032939742
  • 84Stories
  • 17Followers
  • 625Love
    302Views

shikha

  • Popular
  • Latest
  • Video
b1fb5f1b23c7ac46d902638f2745da59

shikha

#noshame

37 Views

b1fb5f1b23c7ac46d902638f2745da59

shikha

Insan da parchawa 
Aksar chup rhe ke 
Apni khamoshi
Biyan krdenda 
pr 
aksar Insan Apne parchawe 
di khamoshi
samj hi lenda hai ....
@shikha 
amopains23

©shikha

8 Love

b1fb5f1b23c7ac46d902638f2745da59

shikha

ਖਾਲੀ ਕਿਤਾਬ 
ਇਨਸਾਨ ਬੇਹਿਸਾਬ 
ਦਿਲ ਚ ਬਹੁਤ ਖਵਾਬ 
ਪਰ 
ਜ਼ਿੰਦਗੀ ਤੋਂ ਨਰਾਜ਼ 
ਹਰ ਪਲ ਬਸ ਇਕੋ ਭਾਲ 
ਮੇਰੇ ਹੱਥ ਵੀ ਆਏ
ਮੇਰੀ ਜ਼ਿੰਦਗੀ ਦਾ ਸਾਰ

©shikha #worldpostday
b1fb5f1b23c7ac46d902638f2745da59

shikha

Alone  राही हूँ 
चलता जाऊँगा 
कोई रोकना चाहे भी 
नहीं रूकूगा 

किसी से सहारा नहीं लूंगा 
बस अपना सफर अपनी मस्ती से  तेह करूंगा  .......... #alone

8 Love

b1fb5f1b23c7ac46d902638f2745da59

shikha

Rasta apne app bn jata hai 
Bss samne vale mein himat or janun hona Chahiye .........💪💪💪 #HindiDiwas2020
b1fb5f1b23c7ac46d902638f2745da59

shikha

ਮੈਂ ਨਿਕਲਿਆ ਸੀ ਆਪਣੀ ਮੰਜ਼ਿਲ ਪਾਉਣ ਲਈ 
ਪਰ ਵਿੱਚ ਰਸਤੇ ਦੇ ਮੈਂ ਰਹਿ ਗਿਆ 
ਉਪਰ ਉੱਠਣਾ ਚਾਹਿਆ ਸੀ 
ਪਰ ਜ਼ਮੀਨ ਤੇ ਡਿਗਿਆ ਰਹਿ  ਗਿਆ 
ਕਿਉ  ਨਹੀਂ ਵਕ਼ਤ ਮੇਰਾ ਸਾਥ ਦਿੰਦਾ 
ਇਹ ਇਨਸਾਨ ਕਿਉ  ਧੱਕਿਆ  ਜੋਗਾ ਰਹਿ ਗਿਆ 
ਜਦ ਕਾਮਜਾਬੀ ਪਾਉਣ  ਦਾ ਸਪਣਾ  ਦੇਖਿਆ 
ਤਦ ਹਾਲਾਤਾਂ  ਦਾ ਮੈਂ ਮਾਰਿਆ ਸੀ 
ਦਿਲ ਚ ਸ਼ੋਂਕ ਰੱਖ ਕੇ ਤੁਰਿਆ ਸੀ 
ਪਰ ਮੈਨੂੰ ਕਿ ਪਤਾ ਸੀ 
ਮੇਰੀ ਕਿਸਮਤ ਨੇ ਮੇਰੇ ਲਈ  ਜਾਲ ਬੁਣਿਆ ਸੀ 
ਕਹਿੰਦੇ ਰਬ ਤੇ ਜ਼ਕੀਨ ਰੱਖੋ 
ਪਰ ਰੱਬ ਰੋਲਣ ਤੇ ਲਗਾ ਆ 
ਮੈਂ ਕਦਮ ਅੱਗੇ ਰੱਖਦੀ 
ਮੈਨੂੰ ਪਿੱਛੇ ਕਰਨ ਚ ਲਗਾ ਆ 
ਥੱਕ  ਗਿਆ ਯਾਰ ,ਮੈਂ 
ਹੋਰ ਨਹੀਂ ਸਫਰ ਤਹਿ ਹੁੰਦਾ 
ਜਿਨ੍ਹਾਂ ਦੁੱਖ ਸਹਿਣਾ ਸੀ ਸਹਿ ਲਿਆ 
,ਮੇਰੇ ਤੂੰ ਹੋਰ ਦੁੱਖ ਨਹੀਂ ਸਹਿ ਹੁੰਦਾ #peace

8 Love

b1fb5f1b23c7ac46d902638f2745da59

shikha

मैने अपनी रफ्तार तेज़ कर ली 
और 
लोगों ने अपनी नजरें
@shikha....... #ShiningInDark
b1fb5f1b23c7ac46d902638f2745da59

shikha

जब कुछ पाने कि चाह हो 
तो रास्ते खुद ब खुद 
बन जाते हैं .........



 मेरी जिंदगी को अब काम का  नशा सा हो गया 
वो अपनी मँजिल पाने के रास्ते पर 
निकल गयी हैं ........ #Isolated

8 Love

b1fb5f1b23c7ac46d902638f2745da59

shikha

जब कुछ पाने कि चाह हो 
तो रास्ते खुद ब खुद 
बन जाते हैं .........



 मेरी जिंदगी को अब काम का  नशा सा हो गया 
वो अपनी मँजिल पाने के रास्ते पर 
निकल गयी हैं ........ #Isolated

5 Love

b1fb5f1b23c7ac46d902638f2745da59

shikha

Sapne v bahut aa 
Pure v krne aa 
Bs sahi waqt di  talash aa... 👍 #Forest

8 Love

loader
Home
Explore
Events
Notification
Profile