Nojoto: Largest Storytelling Platform
goldyvanjrawat6240
  • 41Stories
  • 33Followers
  • 304Love
    21Views

Goldy Vanjrawat

Follow me friends, I'm New

  • Popular
  • Latest
  • Video
b24adcfe7844f4c882eaf6edec0095ed

Goldy Vanjrawat

ਕੈਸੀ ਕਿਸਮਤ ਪਾਈ ਆ ਦਿਲਾ
ਤੇਨੂੰ ਤਾਂ ਕੋਈ ਯਾਦ ਵੀ ਨਹੀ ਕਰਦਾ

7 Love

b24adcfe7844f4c882eaf6edec0095ed

Goldy Vanjrawat

Alone  ਸਵਾਲ ਤਾਂ ਬੜੇ ਨੇ
ਪਰ ਪੱਛਣੇ ਨਹੀਂ ਤੇਨੂੰ
b24adcfe7844f4c882eaf6edec0095ed

Goldy Vanjrawat

ਗੌਰ ਕਰਕੇ ਦੇਖ ਸੱਜਣਾਂ
ਕਿੰਨਾ ਦਰਦ ਐ ੲਿਸ ਹਸਦੇ ਚੇਹਰੇ ਪਿੱਛੇ
b24adcfe7844f4c882eaf6edec0095ed

Goldy Vanjrawat

Meri singing

Meri singing #ਸੰਗੀਤ

48 Views

b24adcfe7844f4c882eaf6edec0095ed

Goldy Vanjrawat

ਘਰ ਹੀ ਪਾ ਲਿਆ ਲੱਗਦਾ ਜ਼ਿੰਦਗੀ ਵਿੱਚ ਦੁੱਖਾਂ ਨੇ
ਸਾਨੂੰ ਹੋਲ਼ੀ ਦੇ ਇਹ ਰੰਗ
ਵੀ ਫਿੱਕੇ ਲੱਗਣ ਲੱਗ ਗਏ ਨੇ
b24adcfe7844f4c882eaf6edec0095ed

Goldy Vanjrawat

ਮਨ ਜਿਹਾ ਅੱਕ ਗਿਆ
ਇਸ ਜਿੰਦਗੀ ਤੋਂ
b24adcfe7844f4c882eaf6edec0095ed

Goldy Vanjrawat

ਤੂੰ ਬਦਲ ਗਿਆ ਸੱਜਣਾਂ
ਅਸੀ ਨਈ ਤੇਰੇ ਵਾਂਗ ਬਦਲੇ

9 Love

b24adcfe7844f4c882eaf6edec0095ed

Goldy Vanjrawat

ਕਦੇ ਕਦੇ ਸੋਚਦਾਂ ਬੰਦ ਕਰਦਾ sharechat
Follow ਹੀ ਨਹੀਂ ਕਰਦੇ ਯਾਰ ਤੁਸੀ
so sad yaar follow to krdo friends

follow to krdo friends

8 Love

b24adcfe7844f4c882eaf6edec0095ed

Goldy Vanjrawat

ਕੇ ਸੁਣਿਆ ਸੀ ਲੋਕਾਂ ਤੋਂ ਕਿ
ਵਕਤ ਬਦਲਦਾ ਅਾ
ਫਿਰ ਵਕਤ ਕੋਲੋ ਪਤਾ ਲੱਗਾ
ਕਿ ਲੋਕ ਬਦਲਦੇ ਨੇ

6 Love

b24adcfe7844f4c882eaf6edec0095ed

Goldy Vanjrawat

ਦੱਸੀ ਸਾਡੇ ਪਿਆਰ ਵਿੱਚ
ਕਮੀ ਕਿੱਥੇ ਰਹਿ ਗਈ
loader
Home
Explore
Events
Notification
Profile