Nojoto: Largest Storytelling Platform
sunitarani5366
  • 41Stories
  • 84Followers
  • 362Love
    0Views

SNU RATTU

ਹਰ ਚੀਜ਼ ਕਿਸਮਤ ਤੇ ਛੱਡੀ ਜਾਵੇ„ ਤਾਂ„ ਕਿਸਮਤ ਕੁੱਝ ਵੀ ਨਹੀ ਛੱਡਦੀ..

  • Popular
  • Latest
  • Video
b41f087333d0387f00062eb63020dd4c

SNU RATTU

ਲੋਕਾਂ ਵਾਂਗੂ formality ਨਹੀਂ ਕਰਦੀ, ਪਰ ਤੇਰੇ ਚੰਡੀਗੜ੍ਹ . ਵਾਲ਼ੇ ਯੈਂਕੀਆਂ ਤੋਂ ਘੱਟ ਨਹੀ...
ਸਿੱਧੇ ਸਾਧੀ ਪੇਂਡੂ ਜਿਹੀ ਕੁੜੀ ਹਾਂ, ਬੱਸ ਸਾਦਗੀ ਵਿੱਚ ਹੀ ਜੱਚਦੀ ਹਾ .

7 Love

b41f087333d0387f00062eb63020dd4c

SNU RATTU

ਜ਼ਿੰਦਗੀ ਮੇਰੀ ਏ , ਮੇਰੇ ਇਕ ਦੋਸਤ ਦੀ ਅਮਾਨਤ
ਰੱਖੀ ਰੱਬਾ ਮੇਰਿਆ ਸਦਾ ਉਸਨੂੰ ਸਲਾਮਤ
ਦੇਵੀ ਓਹਨੂੰ ਖੁਸ਼ੀ ਪੂਰੇ ਸੰਸਾਰ ਦੀ
ਬਣ ਜਾਵੇ ਓਹ ਤਾਰੀਫ਼ ਹਰ ਇਕ ਜ਼ੁਬਾਨ ਦੀ … #InspireThroughWriting
b41f087333d0387f00062eb63020dd4c

SNU RATTU

ਰੱਬ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਓਸਨੂੰ ਮੇਰੇ ਤੋਂ ਖੋਹਣ ਦੀ, 

ਫਿਰ ਕੀ ਸੀ ਰੱਬ ਦੁਆਰਾ ਕੀਤੀ ਕੋਸ਼ਿਸ ਪੂਰੀ ਹੋ ਗਈ #LightsInHand
b41f087333d0387f00062eb63020dd4c

SNU RATTU

#GuruTegBahadurJi ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਂਵਾਂ,
ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ !!
ੴ ਸਤਿਨਾਮੁ ਵਾਹਿਗੁਰੂ ੴ #GuruTegBahadurJi
b41f087333d0387f00062eb63020dd4c

SNU RATTU

ਆਇਆ ਸੀ ਤੇਰੇ ਦਰ ਤੇ ਕੁੱਝ ਸੁਨਣ ਸੁਨਾਵਣ ਨੂੰ
ਪਰਤਿਆਂ ਹਾਂ ਲੈਕੇ ਕੁੱਝ ਅਣਲਿਖੀਆਂ ਕਵਿਤਾਵਾਂ #Isolated
b41f087333d0387f00062eb63020dd4c

SNU RATTU

ਜੋ ਨਸੀਬ ਵਿੱਚ ਲਿਖਿਆ ਉਹੀ ਮਿਲਣਾ , 
ਜੋ ਨਸੀਬ ਵਿੱਚ ਨਹੀਂ ਲਿਖਿਆ ਉਹ ਕਦੀ ਵੀ ਨਹੀਂ ਮਿਲਣਾ , 
ਫਿਰ ਕਿਉਂ ਭੱਜ ਰਿਹਾ ਹੈ ਇਨਸਾਨ ਸਭ ਕੁੱਝ ਪਾਉਣ ਦੀ ਦੋੜ ਵਿੱਚ , 
ਬਸ ਨਾਨਕ ਨਾਮ ਤੇ ਭਰੋਸਾ ਰੱਖ ਜੋ ਵੀ ਮਿਲਣਾ ਉਸਦੀ ਰਜਾ ਚ ਰਹਿ ਕੇ ਹੀ ਮਿਲਣਾ....
ਸਤਿਨਾਮ ਸ਼੍ਰੀ ਵਾਹਿਗੁਰੂ ਜੀ.
b41f087333d0387f00062eb63020dd4c

SNU RATTU

ਪਤਾ ਨਹੀ ਕਿ ਅਜੇ ਕੀ ਜੁਲਮ ਬਾਕੀ ਰਹਿ ਗਿਆ
ਮੈਂ ਸੁਣਿਆ ਕਿ ਉਹ ਹੁਣ ਫਿਰ ਮੇਰੀ ਜਿੰਦਗੀ ਦੀ ਦੁਆ ਮੰਗਣ ਲੱਗੇ ਆ॥ #alone

9 Love

b41f087333d0387f00062eb63020dd4c

SNU RATTU

 jisam te rohh

jisam te rohh #nojotophoto

9 Love

b41f087333d0387f00062eb63020dd4c

SNU RATTU

 mom love uu

mom love uu #nojotophoto

7 Love

b41f087333d0387f00062eb63020dd4c

SNU RATTU

 😔😔😔😔

11 Love

loader
Home
Explore
Events
Notification
Profile