Nojoto: Largest Storytelling Platform
adeep1962446160932
  • 9Stories
  • 30Followers
  • 37Love
    0Views

A Deep

  • Popular
  • Latest
  • Video
b733c255bf32ada4808691d8122e25d0

A Deep

ਬਾਕੀ ਤਾਂ ਹੱਲੇ ਬਹੁਤ ਕੁਝ ਏ 
ਨਾ ਜਾਣਾ ਕਿਹੜੀ ਗੱਲੋਂ ਦਿਲ ਖਿਜ ਗਿਆ 
ਜਿੰਨਾ ਸੈਂਕੜਾ ਬਰਾਬਰ ਕੱਲਾ ਸੀ ਤੁ 
ਓਹਨਾ ਚੋ ਇਕ ਨਾਲ ਹੀ ਦਿਲ ਪਿਜ ਗਿਆ 
ਤੈਨੂੰ ਕਿਹਾ ਸੀ ਕੱਲਾ ਛੱਡ ਕੇ ਜਾਂਦੀ ਸੋਚ ਲਾਵੀਂ 
ਦੇਖ ਮੈਂ ਤੇਰੇ ਬਿਨਾ ਰਹਿਣਾ ਵੀ ਗਿੱਜ ਗਿਆ  
ਜਿਹੜਾ ਰਲਕੇ ਤੇਰੇ ਨਾਲ ਪਿਆਰ ਦਾ ਮਹਿਲ ਬਣਾਇਆ ਸੀ 
ਖੰਡਰ ਬਨੇਆ ਮਹਿਲ ਮੁਨਾਰਾ ਇਕ ਇਕ ਕਰਕੇ ਡਿਗ ਗਿਆ ।।।।।।।
b733c255bf32ada4808691d8122e25d0

A Deep

Zindagi barbaad a
 sehat kharab a
 karja sir te ya
 addicted jnaab aa #punjabilikhaari❤ #punjabilyrics #ruh #zazbaatdilaande #jazbaat #judai #dilla #dildejazbat #iktarfapyar #pyar #pehlapyar #dard #dukh #punjabilikhat #punjabi_virsa #punjabi_tadka #punjabiquote #punjabitashan #punjabiwebsite #punjabishayari
b733c255bf32ada4808691d8122e25d0

A Deep

 #punjabilikhaari❤ #punjabilyrics #ruh #zazbaatdilaande #jazbaat #judai #dilla #dildejazbat #iktarfapyar #pyar #pehlapyar #dard #dukh #punjabilikhat #punjabi_virsa #punjabi_tadka #punjabiquote #punjabitashan #punjabiwebsite #punjabishayari
b733c255bf32ada4808691d8122e25d0

A Deep

ਨੂਰ ਜ਼ਿਨ੍ਦਗੀ ਦੇ ਹਨੇਰਿਆਂ ਨੂੰ ਦੂਰ ਕਰਕੇ 
ਉਹ ਚਾਨਣ ਦਾ ਇਕ  ਆਯਾ 
ਇਸ ਅੰਧਕਾਰ ਦੀ ਦੁਨੀਆ ਵਿਚ 
ਮੇਨੂ ਰੱਬ ਉੱਤੇ ਸੀ ਇਤਬਾਰ ਆਯਾ 
ਮੇਰੇ ਟੱਪਦੇ ਭਖਦੇ ਸੀਨੇ ਨੂੰ 
ਪੱਲਾ ਵਿਚ ਸੀ ਠੰਡਾ ਥਾਰ ਕਰਤਾ 
ਲਾਕੇ ਲਾਰੇ ਜੰਨਤ ਦਿਖੋਨ ਵਾਲੇ 
ਨਰਕਾਂ ਦੇ ਹੱਕਦਾਰ ਕਰਤਾ punjabilikhaari❤ #punjabilyrics #ruh #zazbaatdilaande #jazbaat #judai #dilla #dildejazbat #iktarfapyar #pyar #pehlapyar #dard #dukh #punjabilikhat #punjabi_virsa #punjabi_tadka #punjabiquote #punjabitashan #punjabiwebsite #punjabishayari
b733c255bf32ada4808691d8122e25d0

A Deep

#punjabilikhaari❤ #punjabilyrics #ruh #zazbaatdilaande #jazbaat #judai #dilla #dildejazbat #iktarfapyar #pyar #pehlapyar #dard #dukh #punjabilikhat #punjabi_virsa #punjabi_tadka #punjabiquote #punjabitashan #punjabiwebsite #punjabishayari
b733c255bf32ada4808691d8122e25d0

A Deep

ਧੰਨਵਾਦ ਤੇਰਾ ਮੇਰੇ ਤੋਂ ਤੁਹੀਓ ਲਿਖ ਰਹੀ ਆ

ਧੰਨਵਾਦ ਤੇਰਾ ਮੇਰੇ ਤੋਂ ਤੁਹੀਓ ਲਿਖ ਰਹੀ ਆ #ਸ਼ਾਇਰੀ

39 Views

b733c255bf32ada4808691d8122e25d0

A Deep

 lafzi pyar

lafzi pyar

5 Love

b733c255bf32ada4808691d8122e25d0

A Deep

J masle boht gumgeen hai 
Ek umar gujar gyy inhe handaate huwe
Tum khud ulhaj jaogi inko suljhate huwe
Mai khamosh hogya isiliye bataate huw.e .....




A.deep

6 Love

b733c255bf32ada4808691d8122e25d0

A Deep

ਜ਼ਮੀਨ ਤੇ ਡਿੱਗੇ ਪੱਤਿਆ ਨੂੰ ਜਿਵੇਂ ਹਵਾ ਕੋਈ ਜੱਫੀ ਪਾ ਜਾਂਦੀ
ਓਵੇਂ ਯਾਦ ਤੇਰੀ ਨਿੱਤ  ਮੇਰੀ ਧੜਕਣ ਨੂੰ ਸ਼ੁਹਨ ਆ ਜਾਂਦੀ

ਤੇਰੇ ਬਿਨਾ ਵੀਰਾਨ ਇਸ ਜ਼ਿੰਦਗ਼ੀ ਨੂੰ 
ਕੁੱਜ ਪੱਲ ਖੁਸ਼ਹਾਲ ਬਾਨਾ ਜਾਂਦੀ
  

              


       A.deep

3 Love


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile