Nojoto: Largest Storytelling Platform
lovepreetgill0165
  • 9Stories
  • 31Followers
  • 81Love
    0Views

Lovepreet Gill

  • Popular
  • Latest
  • Video
b7597a59436af9786e7e5e28cfb5a651

Lovepreet Gill

ਜੋ ਆਪਣਾ ਆਪ ਲੁਟਾ ਗਏ ,,
ਰੱਸੇ ਚੁੰਮ ਕੇ ਗਲਾਂ  ਵਿੱਚ ਪਾ ਗਏ ..
ਉਨਾਂ ਦਿਆ ਖੁਆਬਾਂ ਦਾ
ਪੰਜਾਬ ਕਿੱਥੋ ਦੇਵੋਗੇ ..
ਕੌਮ ਦੇ ਸਹੀਦਾ ਨੂੰ ਜਵਾਬ ਕਿੱਥੋ ਦੇਵੋਗੇ ..

10 Love

b7597a59436af9786e7e5e28cfb5a651

Lovepreet Gill

ਅੱਖਾਂ ਭਰ ਭਰ ਆਉਣਗੀਆ ਗੱਲਾਂ ਚੇਤੇ ਆਉਣਗੀਆ ,, 
ਮੈਂ ਨਹੀਂ ਉਦੋ ਤੈਨੂੰ ਯਾਦਾਂ ਤੜਫਾਉਣ ਗੀਆ ...

7 Love

b7597a59436af9786e7e5e28cfb5a651

Lovepreet Gill

ਨਾ ਦਿਲ ਮੰਨਦਾ, 
    ਨਾ ਰੂਹ ਈ ਰਾਜ਼ੀ ਹੋਈ, 
ਮੁਹਬਤ ਦੇ ਰਾਹ ਤੇ, 
      ਉਸ ਖੁਦਾ ਦੀ ਮਰਜ਼ੀ ਹੋਈ, 
ਨਾ ਓਹ ਸੰਗੇ, 
        ਨਾ ਅਸੀ ਸ਼ਰਮਾਏ, 
ਦੋਹਾਂ ਦੀ ਮੁਲਾਕਾਤ, 
           ਬਹੁਤ ਹੀ ਸੋਹਣੀ ਹੋਈ। 
                       ਰੀਤ

9 Love

b7597a59436af9786e7e5e28cfb5a651

Lovepreet Gill

ਸੀਰਤ ਦਾ ਨਹੀਂ ,,
     ਸੂਰਤ ਦਾ ਰਾਜ ਆ || 
ਝੂਠ ਨਾਲ ਨਹੀਂ ,,
                    ਸੱਚ ਨਾਲ ਸਭ ਦਾ ਤਕਰਾਰ ਆ ।।
 "  ਇਮਾਨਦਾਰੀ ਕਿੱਥੇ ,,
                         ਇਹ ਦੁਨੀਆ ਸਿਫਾਰਿਸ਼ ਦੀ ਗੁਲਾਮ ਆ ||
                                         ਲਿਖਤ - ਰੀਤ

8 Love

b7597a59436af9786e7e5e28cfb5a651

Lovepreet Gill

ਜਿੰਦਗੀ ਬੇਰੰਗ ਹੋ ਜਾਂਦੀ ਪਿਆਰ 'ਚ ਰੰਗੇ ਦੀ 
ਕੋਈ ਹਕੀਮ ਵੀ ਬਾਂਹ ਨਹੀਂ ਫੜਦਾ ਇਸ਼ਕ 'ਚ ਡੰਗੇ ਦੀ ... ishq follow instagram @quote.com___ #love
#pyar
#friendship
#dhokha
#wewfa
#fakelove
#truelove
#muhabatt
b7597a59436af9786e7e5e28cfb5a651

Lovepreet Gill

ਉਸਨੇ ਕਦੇ ਨਹੀਂ ਪੁੱਛਿਆ ਕਿੱਥੋਂ ਆ ਜਾਂਦੇ ਨੇ ਇਹ ਅਲਫਾਜ ਤੇਰੇ ਕੋਲ...
ਅਫਸੋਸ 'ਲਵੀ' ਜਿਸ ਲਈ ਲਿਖ ਰਿਹਾ ਸੀ ਉਸਨੂੰ ਇਹ ਵੀ ਖਬਰ ਨਈਂ ਸੀ...

5 Love

b7597a59436af9786e7e5e28cfb5a651

Lovepreet Gill

ਲਵੀ ਵਾਂਗੂੰ ਪਿਆਰ ਉਸ ਤੋਂ ਜਾਹਿਰ ਨਹੀਂ ਹੋਣਾ 
ਪੈਸਾ ਵਾਲਾ ਹੋਉ ,ਪਰ ਸਾਇਰ ਨਹੀਂ ਹੋਣਾ

5 Love

b7597a59436af9786e7e5e28cfb5a651

Lovepreet Gill

'ਸੌ ਵਾਰ ਦਿਲ ਨੂੰ ਕਿਹਾ 'ਚੱਲ ਭੁੱਲਜਾ ਓਹਨੂੰ ... 
'ਸੌ ਵਾਰ ਦਿਲ ਨੇ ਕਿਹਾ'ਤੂੰ ਦਿਲ ਤੋਂ ਨਹੀਂ ਕਹਿੰਦਾ.. #love
#dhokha
#pyar
#muhabbat
#truelove
#quotes
#shayari
#ishq
b7597a59436af9786e7e5e28cfb5a651

Lovepreet Gill

 'ਸੌ ਵਾਰ ਦਿਲ ਨੂੰ ਕਿਹਾ'ਚੱਲ ਭੁੱਲਜਾ ਓਹਨੂੰ ... 
'ਸੌ ਵਾਰ ਦਿਲ ਨੇ ਕਿਹਾ'ਤੂੰ ਦਿਲ ਤੋਂ ਨਹੀਂ ਕਹਿੰਦਾ...

'ਸੌ ਵਾਰ ਦਿਲ ਨੂੰ ਕਿਹਾ'ਚੱਲ ਭੁੱਲਜਾ ਓਹਨੂੰ ... 'ਸੌ ਵਾਰ ਦਿਲ ਨੇ ਕਿਹਾ'ਤੂੰ ਦਿਲ ਤੋਂ ਨਹੀਂ ਕਹਿੰਦਾ...

5 Love


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile