Nojoto: Largest Storytelling Platform
deepakmittal3251
  • 14Stories
  • 659Followers
  • 258Love
    0Views

Deepak Mittal

I m a teacher

  • Popular
  • Latest
  • Video
ba344963f457a3ee1e8e1b58fc30577e

Deepak Mittal

Sari duniya hatha ch kr layi kamliye
 par tu pehla v lakha koha dur c metho te aj v....... #but#she#says#beauty#is#to#see#not#to#touch#😀😃😄😁😆😅😂🤣  राधाकृष्णप्रिय Deepika shivani Labhali shandilya Innocent Girl 😊😊😊 Jyoti Joy

#BUT#She#says#Beauty#isto#See#notto#touch#😀😃😄😁😆😅😂🤣 राधाकृष्णप्रिय Deepika shivani Labhali shandilya Innocent Girl 😊😊😊 Jyoti Joy

1 Love

ba344963f457a3ee1e8e1b58fc30577e

Deepak Mittal

ਵੇ ਚੰਨਾ ਏਨਾ ਮਾਨ ਨਾ ਕਰੀਂ 
ਮੇਰਾ ਚੰਨ ਤੇਰੇ ਨਾਲੋਂ ਬੜਾ ਸੋਹਣਾ.........
ਤੇਰੇ ਵਿੱਚ ਦਾਗ ਲੱਖਾਂ ਨੇ
 ਮੇਰੇ ਸੋਹਣੇ ਜਿਹਾ ਨਾ ਹੋਰ ਕੋਈ ਹੋਣਾ........ Wandy Akashdeep Jay Sean Gill Ãrsh Rajput Annu Sharma

Wandy Akashdeep Jay Sean Gill Ãrsh Rajput Annu Sharma #Shayari

15 Love

ba344963f457a3ee1e8e1b58fc30577e

Deepak Mittal

Valley of emotions ਮੇਰੀ ਰੂਹ ਅੱਜ ਰਾਤ ਫੇਰ ਇੱਕ ਮੰਗ ਮੰਗ ਗਈ 
ਕਹਿੰਦੀ ਤੂੰ ਤਾਂ ਕਹਿੰਦਾ ਸੀ ਉਹ ਤੇਰੀ ਆ 
ਪਰ ਏਸ ਸਾਲ ਵੀ ਦੀਵਾਲੀ ਕਿਦਾਂ ਤੇਰੀ ਓਸ ਬਿਨ ਲੰਘ ਗਈ
ਨਾ ਬੋਲਿਆਂ ਵੀ ਮੈਨੂੰ ਨਿਮਾਣੇ ਨੂੰ ਚੰਦਰੀ ਰੂਹ ਦੀ ਗੱਲ ਡੰਗ ਗਈ 
ਪਰ ਸੋਚਿਆਂ ਦੀਪ ਤੂੰ ਹੁਣ ਨਾ ਜਿਉਦਿਆਂ 'ਚ ਨਾ ਮਰਿਆ 'ਚ
ਚੱਲ ਹੁਣ ਤੇਰਾ ਨਾਮ ਤਾਂ ਆ ਗਿਆ ਏ ਉਹਦੇ ਇਸਕ 'ਚ ਸੂਲੀ ਚੜਿਆ 'ਚ #Emotions   J Singh 'ਝੱਲੀ' Abha Singh (Someone's Queen)👑 💖Precious Kudi~Taruna Sharma💖 Gumnaam shayar Puja Sah

#Emotions J Singh 'ਝੱਲੀ' Abha Singh (Someone's Queen)👑 💖Precious Kudi~Taruna Sharma💖 Gumnaam shayar Puja Sah

15 Love

ba344963f457a3ee1e8e1b58fc30577e

Deepak Mittal

ਉਹ ਸੋਚਦੇ ਨੇ ਕਿ ਅਸੀਂ ਉਨ੍ਹਾਂ ਨੂੰ ਭੁੱਲ ਗਏ ਹਾਂ 
ਕਿਸੇ ਹੋਰ ਸੋਹਣੇ ਚਿਹਰੇ ਉੱਤੇ ਡੁੱਲ ਗਏ ਹਾਂ 
ਪਰ ਖੜੇ ਪਾਣੀ ਵਰਗੀ ਹੋ ਚੱਲੀ ਏ ਜਿੰਦਗੀ
ਯਾਰ ਗਮਾ ਦੇਆ ਹਨੇਰੀਆਂ 'ਚ ਝੁੱਲ ਗਏ ਹਾਂ #SAD #no#one#important#then#her#
ba344963f457a3ee1e8e1b58fc30577e

Deepak Mittal

ਤੂੰ ਛੱਡ ਚੱਲਿਆ ਵਿੱਚ ਰਾਵਾਂ ਦੇ
ਅਸੀਂ ਕਰ ਲਏ ਮੁੱਖ ਦਰਿਆਵਾਂ ਦੇ
ਜਦ ਦੇ ਘੇਰੇ ਘਟਾ ਲਏ ਤੂੰ ਆਪਣੀਆਂ ਬਾਹਾਂ ਦੇ 
ਤਦ ਦੇ ਨਾ ਰਹੇ ਸ਼ੋਕ ਹੁਣ ਚਾਵਾਂ ਦੇ
'ਦੀਪ' ਨੂੰ ਜਖਮ ਨਾਸੂਰ ਬਣ ਕੇ ਚਿਬੜੇ ਨੇ 
ਲੱਗਦਾ ਮਣਕੇ ਟੁੱਟ ਜਾਣੇ ਨੇ ਸਾਹਾ ਦੇ # ਜਖਮ# ਅਜੇ # ਅੱਲੇ # ਨੇ #plz# ਛੇੜੀ # ਨਾ #

# ਜਖਮ# ਅਜੇ # ਅੱਲੇ # ਨੇ plz# ਛੇੜੀ # ਨਾ #

17 Love

ba344963f457a3ee1e8e1b58fc30577e

Deepak Mittal

ਲਿਖ ਲਿਖ ਸਾਇਰੀ ਤੇਰੇ ਤੇ 'ਦੀਪ' ਤੇਰਾ ਹੁਣ ਗਾਉਣ ਲੱਗ ਪਿਆ ਏ.............
ਫੇਰ ਤੂੰ ਹੀ ਸੋਚ ਏ ਦਿਲ ਤੈਨੂੰ ਕਿਸ ਹੱਦ ਤੱਕ ਚਾਹੁੰਣ ਲੱਗ ਪਿਆ ਏ............ #something#special#someone# #special#

somethingspecialsomeone# special#

20 Love

ba344963f457a3ee1e8e1b58fc30577e

Deepak Mittal

ਜੇ ਛੱਡ ਜਾਣਾ ਸੀ ਅੱਧਰਾਵਾ 'ਚ
ਪਹਿਲਾਂ ਕਿਉਂ ਲਿਆ ਸੀ ਤੂੰ ਬਾਹਾਂ 'ਚ #letyougo

29 Love

ba344963f457a3ee1e8e1b58fc30577e

Deepak Mittal

Trust me  ਮੈ ਬੇਸਿਕਰਾ ਵੇ ਸੱਜਣਾ ਨਾਲੇ ਝੂਠਾ ਤੇ ਮਕਾਰ ਹਾਂ
ਖਾਲੀ ਮੇਰਾ ਬਟੂਆ ਪਰ ਭਰਿਆ ਫਿਰਦਾ ਹੰਕਾਰ ਹਾਂ
ਵਿਸਵਾਸ਼ ਨਾਮ ਦੀ ਕੋਈ ਚੀਜ਼ ਨਾ ਅੰਦਰ
ਫਰੇਬਾ ਦੇ ਨੇ ਮੇਰੇ ਕੋਲ ਸਮੁੰਦਰ
ਦਿਲ ਵਿੱਚ ਕਾਲਖ ਉਪਰੋ ਮੇਰੀ ਪੂਰੀ ਸਾਨ ਆ.........
ਮੈ ਵੀ ਇਸ ਦੇਸ਼ ਦਾ ਸੱਜਣਾ ਮੋਕਾ ਪ੍ਸਤ ਇਨਸਾਨ ਆ........ because# man # is # a # social # animal# 😀🤣😂😅😆😁💯

because# man # is # a # social # animal# 😀🤣😂😅😆😁💯

21 Love

ba344963f457a3ee1e8e1b58fc30577e

Deepak Mittal

ਕੁਝ ਭੇਦ ਲੁੱਕਾ ਕੇ ਰੱਖੇ ਸੀ ਕਰ ਇੱਕ ਇੱਕ ਮੈਨੂੰ ਖੋਲਣ ਦੇ
ਮੈ ਬੁੱਲਾ ਵਿੱਚ ਦੀ ਨਹੀਂ ਕਹਿਣਾ ਮੈਨੂੰ ਅੱਖੀਆਂ ਵਿੱਚ ਦੀ ਬੋਲਣ ਦੇ 😔😞😔😞😔

😔😞😔😞😔

21 Love

ba344963f457a3ee1e8e1b58fc30577e

Deepak Mittal

ਮੈਨੂੰ ਕਹਿੰਦੀ ਮੈ ਤੇਰੀ ਜਿੰਦਗੀ ਦੁਬਾਰਾ ਵਾਪਸ ਨਹੀਂ ਆਉਂਦੀ ਮੈ ਕਿਹਾ ਕਮਲੀਏ ਦਰਖਤਾਂ ਨਾਲੋਂ ਟੁਟਿਆਂ ਪੱਤਾ ਕਦੇ ਦੁਬਾਰਾ ਵਾਪਸ ਜੁੜਿਆ

22 Love

loader
Home
Explore
Events
Notification
Profile