Nojoto: Largest Storytelling Platform
deeppardeep8139
  • 56Stories
  • 247Followers
  • 725Love
    0Views

Deep Pardeep

🇨🇦 CANADA🇨🇦 👉ਦੀਪ_ਪ੍ਰਦੀਪ 📞8968117727,9914161184 👬👬ਮਹਿਫਲਾ ਦਾ ਦਿਨ_10/oct🎂 ⛳️ਪੀ.ਬੀ65 ਤੋ ❤️ਬੱਬੂ_ਮਾਨ ਦੇ ਮੁਰੀਦ ❤️Respect_Girl👑 💰GGSU🔫 📖Writter/lyrics

  • Popular
  • Latest
  • Video
bab99e4476985a592fd631e1841f66e5

Deep Pardeep

ਪਤਝੜ ਪਿੱਛੋਂ ਆਉਦੀ ਜਿਹੜੀ,,
ਸੱਚੀ ਤੂੰ ਬਹਾਰ ਜਿਹੀ ਐ..
ਇਸ਼ਕਾਂ ਵਾਲੀ ਤਾਰ ਛੇੜ ਦੀ,,
ਤੂੰ ਰਬਾਬ ਦੀ ਤਾਰ ਜਿਹੀ ਐ..

ਨੀ "ਦੀਪੂ ਕਾਕੋਵਾਲੀਆ" ਚੇਤੇ 
ਆਉਂਦਾ ਨਾਂ ਕੇ ਨਈਂ..

ਲੱਖ ਕਰਦਾ ਤੈਨੂੰ ਯਾਦ, 
  ਯਾਦ ਮੈਂ ਆਉਂਦਾ ਹਾਂ ਕੇ ਨਈਂ...
#ਦੀਪ_ਪ੍ਰਦੀਪ #alone
bab99e4476985a592fd631e1841f66e5

Deep Pardeep

ਤੇਰੀ ਖੁਸ਼ੀ ਤੋਂ ਵੱਡਾ,
ਸਾਡੇ ਲਈ ਸੁੱਖ ਕੋਈ ਨਾ...

ਮਿਲਦਾ ਰਹੇ ਪਿਆਰ ਤੇਰਾ ਮਾਂ ,
#ਪ੍ਰਦੀਪ ਹੋਰ ਭੁੱਖ ਕੋਈ ਨਾ ..!!! ਤੇਰੀ ਖੁਸ਼ੀ ਤੋਂ ਵੱਡਾ, ਸਾਡੇ ਲਈ ਸੁੱਖ ਕੋਈ ਨਾ💞💞

ਮਿਲਦਾ ਰਹੇ ਪਿਆਰ ਤੇਰਾ ਮਾਂ , ਹੋਰ ਭੁੱਖ ਕੋਈ ਨਾ 😍

ਤੇਰੀ ਖੁਸ਼ੀ ਤੋਂ ਵੱਡਾ, ਸਾਡੇ ਲਈ ਸੁੱਖ ਕੋਈ ਨਾ💞💞 ਮਿਲਦਾ ਰਹੇ ਪਿਆਰ ਤੇਰਾ ਮਾਂ , ਹੋਰ ਭੁੱਖ ਕੋਈ ਨਾ 😍 #ਸ਼ਾਇਰੀ #ਪ੍ਰਦੀਪ

10 Love

bab99e4476985a592fd631e1841f66e5

Deep Pardeep

ਲੱਗਦੀ ਪਿਆਰੀ,
ਜਦੋਂ ਖਿੜ-ਖਿੜ 
ਹੱਸਦੀ..
ਤੇਰੇ ਦਿਲ ਦਾ ਪਤਾ ਨੀ,
ਮੇਰੇ ਦਿਲ 'ਚ 
ਤੂੰ ਵੱਸਦੀ..!!

9 Love

bab99e4476985a592fd631e1841f66e5

Deep Pardeep

ਭੈੜੀ ਜਿਹੀ ਕਿਸਮਤ😧 ਮੇਰੀ,
ਭੈੜੇ ਜਿਹੇ ਹਾਲਾਤ 😩ਨੇ.. 
ਭੈੜੀ ਜਿਹੀ ਰੂਹ 😥ਮੇਰੀ,
ਭੈੜੇ ਹੀ ਜਜ਼ਬਾਤ😑ਨੇ...!!!!
 ਦੀਪ_ਪ੍ਰਦੀਪ✍️ #talk #shayri #story
follow on insta- @_deep__pardeep
for more story

talk shayri story follow on insta- @_deep__pardeep for more story

10 Love

bab99e4476985a592fd631e1841f66e5

Deep Pardeep

#PulwamaAttack ਮੱਚਦੇ ਨੇ ਲੋਕ ਸਾਨੂੰ 
ਇਕੱਠੇ ਦੇਖ ਕੇ,,
ਤੇ ਸਾਨੂੰ ਵੀ ਮਚਾਉਣ 'ਚ
ਮਜ਼ਾ ਆਈ ਜਾਦਾ ਵਾ...।।
bab99e4476985a592fd631e1841f66e5

Deep Pardeep

ਰਾਜ ਤਾ ਸਾਡਾ ਹਰ ਜਗਾ ਤੇ ਹੈ
ਪੰਸਦ ਕਰਣ ਵਾਲੇਆ ਦੇ ਦਿਲ ਚ
ਤੇ ਨਫਰਤ ਕਰਣ ਵਾਲੇਆ ਦੇ ਦਿਮਾਗ 'ਚ

8 Love

bab99e4476985a592fd631e1841f66e5

Deep Pardeep

ਜੇ ਹੱਸ😊ਕੇ ਜਿਉਣਾ ਸਿੱਖ
 ਲਈਏ
ਤਾਂ ਜ਼ਿੰਦਗੀ ਵੀ ਪਿਆਰੀ
 ਲੱਗਦੀ ਏ..
ਫਿਰ ਸੱਜਣਾ ਲੋੜ ਨਾ 
ਸਾਥੀ ਦੀ,
ਪਰਛਾਂਵੇ👥ਨਾਲ ਵੀ ਜੋੜੀ 
ਫੱਬਦੀ ਏ … #ਸ਼ਾਇਰੀ

#ਸ਼ਾਇਰੀ

10 Love

bab99e4476985a592fd631e1841f66e5

Deep Pardeep

ਆਪਣੇ ਅੰਦਰ ਦੀ ਅੱਗ ਨੂੰ,
 ਮੈਂ ਆਪਣੇ ਅੰਦਰ ਹੀ ਦੱਬਤਾ,, 
ਉਹਨੇ ਹਾਲ ਪੁੱਛਣਾ ਛੱਡਤਾ,
ਮੈਂ ਦੱਸਣਾ ਛੱਡਤਾ..!!
#ਦੀਪ_ਪ੍ਰਦੀਪ✍🏻 ਆਪਣੇ ਅੰਦਰ ਦੀ ਅੱਗ ਨੂੰ ਮੈਂ ਆਪਣੇ ਅੰਦਰ ਹੀ ਦੱਬਤਾ,,  ਉਹਨੇ ਹਾਲ ਪੁੱਛਣਾ ਛੱਡਤਾ, ਮੈਂ ਦੱਸਣਾ ਛੱਡਤਾ... #ਦੀਪ_ਪ੍ਰਦੀਪ✍🏻

ਆਪਣੇ ਅੰਦਰ ਦੀ ਅੱਗ ਨੂੰ ਮੈਂ ਆਪਣੇ ਅੰਦਰ ਹੀ ਦੱਬਤਾ,, ਉਹਨੇ ਹਾਲ ਪੁੱਛਣਾ ਛੱਡਤਾ, ਮੈਂ ਦੱਸਣਾ ਛੱਡਤਾ... #ਦੀਪ_ਪ੍ਰਦੀਪ✍🏻 #ਸ਼ਾਇਰੀ

1 Love

bab99e4476985a592fd631e1841f66e5

Deep Pardeep

ਆਪਣੇ ਅੰਦਰ ਦੀ ਅੱਗ ਨੂੰ,
 ਮੈਂ ਆਪਣੇ ਅੰਦਰ ਹੀ ਦੱਬਤਾ,, 
ਉਹਨੇ ਹਾਲ ਪੁੱਛਣਾ ਛੱਡਤਾ,
ਮੈਂ ਦੱਸਣਾ ਛੱਡਤਾ..!!
#ਦੀਪ_ਪ੍ਰਦੀਪ✍🏻 ਆਪਣੇ ਅੰਦਰ ਦੀ ਅੱਗ ਨੂੰ ਮੈਂ ਆਪਣੇ ਅੰਦਰ ਹੀ ਦੱਬਤਾ,,  ਉਹਨੇ ਹਾਲ ਪੁੱਛਣਾ ਛੱਡਤਾ, ਮੈਂ ਦੱਸਣਾ ਛੱਡਤਾ... #ਦੀਪ_ਪ੍ਰਦੀਪ✍🏻

ਆਪਣੇ ਅੰਦਰ ਦੀ ਅੱਗ ਨੂੰ ਮੈਂ ਆਪਣੇ ਅੰਦਰ ਹੀ ਦੱਬਤਾ,, ਉਹਨੇ ਹਾਲ ਪੁੱਛਣਾ ਛੱਡਤਾ, ਮੈਂ ਦੱਸਣਾ ਛੱਡਤਾ... #ਦੀਪ_ਪ੍ਰਦੀਪ✍🏻 #ਸ਼ਾਇਰੀ

1 Love

bab99e4476985a592fd631e1841f66e5

Deep Pardeep

MY eyes cried TOO
MUCH this year. 😭

@Deep_Pardeep
loader
Home
Explore
Events
Notification
Profile