ਕਾਲਾਂ ਸਿੰਘਾਸੀਆ

ਕਾਲਾਂ ਸਿੰਘਾਸੀਆ

  • Latest Stories

My work

6 Love

ਪੁਤਰ ਮਿਡੜੇ ਮੇਵੇ ਰੱਬਾ ਸਭ ਨੂੰ ਦੇਵੇ।

10 Love

"ਜੇ ਬੰਦੇ ਤੇ ਦਿਨ ਚੰਗੇ ਮਾੜੇ ਨਾ ਹੋਣ। ਆਪਣੇ ਪਰਾਏ ਦਾ ਪਤਾ ਨੀ ਲਗਦਾ। ਜੇਬ ਚ ਪੈਸੇ ਨਾ ਹੋਣ ਚਾਰ। ਭੈਣ ਭਰਾ ਦਾ ਪਤਾ ਨੀਂ ਲੱਗਦਾ। ਗੱਲਾਂ ਸੰਚੀਆਂ ਕਰਦੇ ਹਾਂ। ਤਾ ਹੀ "ਕਾਲਾਂ"ਕੌੜਾ ਲਗਦਾ"

ਜੇ ਬੰਦੇ ਤੇ ਦਿਨ ਚੰਗੇ ਮਾੜੇ ਨਾ ਹੋਣ।
ਆਪਣੇ ਪਰਾਏ ਦਾ ਪਤਾ ਨੀ ਲਗਦਾ।
ਜੇਬ ਚ ਪੈਸੇ ਨਾ ਹੋਣ ਚਾਰ।
ਭੈਣ ਭਰਾ ਦਾ ਪਤਾ ਨੀਂ ਲੱਗਦਾ।
ਗੱਲਾਂ ਸੰਚੀਆਂ ਕਰਦੇ ਹਾਂ।
ਤਾ ਹੀ "ਕਾਲਾਂ"ਕੌੜਾ ਲਗਦਾ

 

14 Love

ਹਿੱਕ ਤਾਨ ਕੇ ਖੜਦੇ ਹਾ!
ਜਮੀਰ ਹਜੇ ਜਾਗਦੀ ਹੈ!
ਗੁਲਾਮੀ ਕਿਸੇ ਦੀ "ਕਾਲੇਆ"ਜਰੀ ਨੀ!
ਤਾ ਹੀ ਸਭ ਦੀਆਂ ਅੱਖਾਂ ਵਿੱਚ ਰੜਕਦੇ ਹਾ!
Kala Singhasia

11 Love

"ਜੈ ਭੀਮ ਜੈ ਭਾਰਤ ਜੋ ਸਮਾਜਿਕ ਹੱਕਾਂ ਲਈ ਲੜਦੇ। "ਕਾਲੇਆ"ਉਹ ਮਰਦ ਦਲੇਰ ਹੁੰਦੇ ਨੇ। ਘਰ ਵਿੱਚ ਵੈਹ ਕੇ ਗੱਲਾਂ ਕਰਨੀਆਂ ਸੋਖੀਆ। ਰਹਿਬਰਾਂ ਦੇ ਸਨਮਾਨ ਚ ਸੜਕਾਂ ਤੇ ਆ ਜਾਣ। ਉਹ ਬਹੁਜਨ ਸਮਾਜ ਦੇ ਬੱਬਰ ਸ਼ੇਰ ਹੁੰਦੇ ਨੇ।"

ਜੈ ਭੀਮ ਜੈ ਭਾਰਤ
ਜੋ ਸਮਾਜਿਕ ਹੱਕਾਂ ਲਈ ਲੜਦੇ।
"ਕਾਲੇਆ"ਉਹ ਮਰਦ ਦਲੇਰ ਹੁੰਦੇ ਨੇ।
ਘਰ ਵਿੱਚ ਵੈਹ ਕੇ ਗੱਲਾਂ ਕਰਨੀਆਂ ਸੋਖੀਆ।
ਰਹਿਬਰਾਂ ਦੇ ਸਨਮਾਨ ਚ ਸੜਕਾਂ ਤੇ ਆ ਜਾਣ।
ਉਹ ਬਹੁਜਨ ਸਮਾਜ ਦੇ ਬੱਬਰ ਸ਼ੇਰ ਹੁੰਦੇ ਨੇ।

 

11 Love