Nojoto: Largest Storytelling Platform
kevin1281312493456
  • 16Stories
  • 29Followers
  • 117Love
    0Views

kevin

kmli da kmla

  • Popular
  • Latest
  • Video
be3a303395af4c218bac06b3210108f0

kevin

ਮੇਰੇ ਕੋਲ ਏਨਾ ਵਕ਼ਤ ਨੀ ਕਿ ਲਿਖੀ ਤਕਦੀਰ ਪੜ ਸਕਾਂ..
ਬਸ ਯਾਰਾਂ ਦੀ ਮੁਸਕੁਰਾਹਟ ਵੇਖ ਕੇ ਸਮਝ ਲੈਂਦਾ ਹਾਂ ਕਿ ਕਿਸਮਤ ਬੁਲੰਦ ਹੈ ਮੇਰੀ.

3 Love

be3a303395af4c218bac06b3210108f0

kevin

bda hassda kedh da hunda c m...kde kise apne nu sad nhi hon dinda c...pta nhi ki hoya ajj rbb menu sari umar lyi rva gya😓😓

3 Love

be3a303395af4c218bac06b3210108f0

kevin

yakeen ikk eho jhi cheej aa jo tod da ikk person aa pr yakeen sareya de uppro uth janda

5 Love

be3a303395af4c218bac06b3210108f0

kevin

love is only a pain full decision taken by a two peoples

4 Love

be3a303395af4c218bac06b3210108f0

kevin

jihna tym jinda hn ohna tym nhi tenu chd da.... jdo saah muk gye odo maaf kr devi😓😓

3 Love

be3a303395af4c218bac06b3210108f0

kevin

You you are my life.I can not live without you. I really love you. I want to make you my wife
love you buggu #love #wife #jaan
be3a303395af4c218bac06b3210108f0

kevin

ਤੂੰ  sohneya ਇਕੱਠੇ ਕਰਲਾ ਿਜੰਨੇ ਮਰਜ਼ੀ  
           ਪਰ
ਖੜਨ ਵਾਲੇ ਤਾਂ 3-4 ਹੀ Hunde ne  
        Lub 💕 u yarro  -

6 Love

be3a303395af4c218bac06b3210108f0

kevin

ਨੀ ਮੇਹਰ ਬਾਬੇ ਦੀ ਜੇ ਹੋਗੀ ਟੀ.ਵੀ ਉੱਤੇ ਆ ਜਾਵਾਗੇ 
ਇੱਕ ਦਿਨ ਸਾਰਿਆ ਦੇ ਦਿਲਾਂ ਉੱਤੇ ਸਾਅ ਜਾਵਾਗੇ 
ਹਾਲੇ ਨਵੀ-ਨਵੀ ਕੀਤੀ ਲਵੀ ਨੇ ਸ਼ੁਰੂਆਤ 
ਥੋੜਾ ਟਾਇਮ ਲੱਗਣਾ 
ਇੱਕ ਦਿਲ ਦੀ ਆ ਰੀਜ ਸਾਰਿਆ ਦੇ 
ਦਿਲਾਂ ਵਿੱਚੋ ਵਿਹਮ ਕੱਢਣਾ

5 Love

be3a303395af4c218bac06b3210108f0

kevin

ki milya rbba tenu nani jaan da dushman bn k ki hoya aa rbba tenu.. kine saal ardasa kr kr mngeya c tere kolo tenu ohna da bilkul v dhyaan na aya...

5 Love

be3a303395af4c218bac06b3210108f0

kevin

ਹਾਏ ਓ ਰੱਬਾ ਕਿਉਂ ਨੰਨੀ ਜਾਨ ਦਾ ਦੁਸ਼ਮਣ ਬਣਿਆ । ਰੱਬਾ ਤੂੰ ਆਪ ਹੀ ਥੱਲੇ ਆ ਕੇ ਬੱਚੇ ਨੂੰ ਬਚਾ ਲਾ। ਸਾਡੀ ਚਾਹੇ ਨਾ ਸੁਣ...ਉਸਦੀ ਮਾਂ ਦੀ ਤਾਂ ਸੁਣਲਾ..ਜਿਸ ਨੇ ਕਿੰਨੀਆਂ ਅਰਦਾਸਾਂ ਕਰਕੇ ਤੇਰੇ ਕੋਲੋਂ ਜਵਾਕ ਨੂੰ ਮੰਗਿਆ। 3-4 ਦਿਨਾਂ ਤੋਂ ਮਾਂ ਨੇ ਆਪਣਾ ਪੁੱਤ ਵੇਖਿਆ ਨਹੀਂ। ਉਸ ਮਾਂ ਵੱਲ ਦੇਖ ਰੱਬਾ ਜੋ ਇਹਨਾਂ ਦੁੱਖ ਸਹਿ ਰਹੀ ਹੈ।

12 Love

loader
Home
Explore
Events
Notification
Profile