Nojoto: Largest Storytelling Platform
deol4062105101859
  • 111Stories
  • 367Followers
  • 988Love
    1.6KViews

ਮਿੱਠੀ ਦਿਓੁਲ

ਦਿਲ ਤੋਂ ਬੱਚਾ ਹੇ ਜੀ

  • Popular
  • Latest
  • Video
bfc60e7b1dd9ed5f5701c66324a544ee

ਮਿੱਠੀ ਦਿਓੁਲ

ਕੀ ਮਿਲਿਆ

ਕੀ ਮਿਲਿਆ #Love

47 Views

bfc60e7b1dd9ed5f5701c66324a544ee

ਮਿੱਠੀ ਦਿਓੁਲ

47 Views

bfc60e7b1dd9ed5f5701c66324a544ee

ਮਿੱਠੀ ਦਿਓੁਲ

ਅਸੀ ਦੀਵੇ ਦੀ ਲੋਅ ਵਰਗੇ
ਕਦੋ ਵੀ ਬੁੱਝ ਸਕਦੇ ਆ
ਤੇ ਕਦੋ ਵੀ ਕਿਸੇ ਨੂੰ ਜਲਾ ਸਕਦੇ ਆ

©ਮਿੱਠੀ ਦਿਓੁਲ #Diya

10 Love

bfc60e7b1dd9ed5f5701c66324a544ee

ਮਿੱਠੀ ਦਿਓੁਲ

ਕਮਲੀਏ ਚੰਗੀ ਮਾਰ ਮਾਰਗੀ
ਨਾ ਇਧਰ ਰਹੇ, ਨਾ ਉਧਰ ਦੇ ਰਹੇ

ਨਾ ਤੈਥੋਂ ਪਹਿਲਾ ਕਿਸੇ ਦੇ ਹੋਏ ਸੀ
ਨਾ ਤੈਥੋਂ ਬਾਅਦ, ਕਿਸੇ ਦੇ ਹੋਣ ਜੋਗੇ ਰਹੇ

©ਮਿੱਠੀ ਦਿਓੁਲ #Morningvibes
bfc60e7b1dd9ed5f5701c66324a544ee

ਮਿੱਠੀ ਦਿਓੁਲ

ਕਿਵੇਂ ਹੱਸਦਾ ਦਰਦ ਲੁਕਾ ਸੱਜਣਾ...
ਕਿੰਜ ਵੱਸਦਾ ਸਭ ਲੁੱਟਾ ਸੱਜਣਾ...
ਤੈਨੂੰ ਅਜ਼ਮਾਉਦਾ ਜਮਾਨਾ ਪੈਰ ਪੈਰ 'ਤੇ
ਕਦੇ ਤੂੰ ਵੀ ਜਮਾਨੇ ਨੂੰ ਅਜ਼ਮਾ ਸੱਜਣਾ.. 
ਇਹ ਕਿਧਰ ਲਿਖਿਆ ਜੋ ਵਫ਼ਾ ਕਰੇ
ਉਸੇ ਦਾ ਹੀ ਹੋਵੇ ਨੁਕਸਾਨ ਸੱਜਣਾ....

©ਮਿੱਠੀ ਦਿਓੁਲ #emptystreets
bfc60e7b1dd9ed5f5701c66324a544ee

ਮਿੱਠੀ ਦਿਓੁਲ

ਫੋਨ ਤੇਰਾ ਹੋਰਾਂ ਨਾਲ ਫੋਨ 'busy" ਰਹਿਣਾ
ਬਸ ਆਹੀਂ ਸਾਨੂੰ ਖੜਕਦਾ ਸੀ
ਹੋਰ ਸਾਨੂੰ ਤੇਰੇ ਨਾਲ ਕੋਈ ਏਤਰਾਜ਼ ਨਈ ਸੀ

©ਮਿੱਠੀ ਦਿਓੁਲ #ਫੋਨ

#ਫੋਨ

8 Love

bfc60e7b1dd9ed5f5701c66324a544ee

ਮਿੱਠੀ ਦਿਓੁਲ

ਕਿਤਨੋਂ ਕੋ ਅਜਮਾਓਗੇ
ਵਾਪਸ ਤੋ ਹਮਾਰੇ ਪਾਸ ਆਓਗੇ
ਯਹ ਜੋ ਦਿਲ ਜਗਾ ਜਗਾ, ਲਗਾ ਕਰ ਦੇਖ ਰਹੇ ਹੋ
ਮਾਫ ਕਰਨਾ ਜਨਾਬ ਆਪ ਇੱਕ ਦਿਨ ਪਛਤਾਓਗੇ

©ਮਿੱਠੀ ਦਿਓੁਲ #blindLove
bfc60e7b1dd9ed5f5701c66324a544ee

ਮਿੱਠੀ ਦਿਓੁਲ

Fit India Movement ਸ਼ੁਰੂਆਤ ਕਰ ਰਹੇਆ ,ਨਵੀ ਜਿੰਦਗੀ ਬਸ਼ਰ ਕਰਨ ਦੀ
ਪਰ ਕੋਈ ਕੋਸ਼ਿਸ ਨਈ ਸੀ ਛੱਡੀ 
ਮੇਰੇ ਆਪਣਿਆ ਨੇ ਮੈਨੂੰ ਖ਼ਤਮ ਕਰਨ ਦੀ

©ਮਿੱਠੀ ਦਿਓੁਲ #FitIndiaMovement
bfc60e7b1dd9ed5f5701c66324a544ee

ਮਿੱਠੀ ਦਿਓੁਲ

ਕਿਸੇ ਨੇ ਕਿਹਾ
ਕਾਇਨਾਤ ਤੋਂ ਮੰਗੇ
ਸਭ ਕੁਛ ਮਿਲ ਜਾਦਾ
ਤੂੰ ਮੰਗ ਕੇ ਤੇ ਦੇਖਦਾ

ਮੈਂ ਕਿਹਾ,ਮੰਗ ਤੇ ਲੈਂਦਾ
ਪਰ ਉਹ ਖੁਸ ਹੀ ਇੰਨਾ ਸੀ
ਕੇ ਮੰਗਣ ਨੂੰ ਵੀ ਜੀ ਨਹੀ ਕੀਤਾ
ਕੌਰ ਗਿੱਲ

©ਮਿੱਠੀ ਦਿਓੁਲ #withyou

8 Love

bfc60e7b1dd9ed5f5701c66324a544ee

ਮਿੱਠੀ ਦਿਓੁਲ

ਰਹਿਮਤ ਤੇਰੀ ਦੇ ਸਦਕੇ
ਮੈਨੂੰ ਮਿਲੇ ਸੁੱਖ,  ਦੁਨੀਆਂ ਦੇ ਸਾਰੇ ਨੇ
ਤੇਰਾ ਨਾਮ ਜਪਾ , ਵ਼ੈਰ ਦਿਲੋਂ ਕੱਢਕੇ
ਬਾਬਾ ਨਾਨਕਾ ਤੇਰੇ ਰੰਗ ਨਿਆਰੇ ਨੇ
ਤੂੰ ਕਣ ਕਣ ਵਿੱਚ, ਤੂੰ ਹਰ ਮਨ ਵਿੱਚ
ਤੂੰ ਪੱਥਰਾਂ ਵਿੱਚ, ਤੂੰ ਵਿੱਚ ਅਕਾਸ਼ਾ ਦੇ
ਗੱਲ ਮੁੱਕਦੀ ਏ ਸਾਰੀ ਇੱਥੇ ਆਕੇ
ਸਾਨੂੰ ਤੇਰੇ ਦਰ ਦੇ ਸਹਾਰੇ ਨੇ
ਰਹਿਮਤ ਤੇਰੀ ਦੇ ਸਦਕੇ
ਮੈਨੂੰ ਮਿਲੇ ਸੁੱਖ,  ਦੁਨੀਆਂ ਦੇ ਸਾਰੇ ਨੇ
@ਮਿੱਠੀ ਦਿਓੁਲ

©ਮਿੱਠੀ ਦਿਓੁਲ ਵਾਹਿਗੂਰੁ

ਵਾਹਿਗੂਰੁ

9 Love

loader
Home
Explore
Events
Notification
Profile