Nojoto: Largest Storytelling Platform
jugrajsinghsandh8779
  • 26Stories
  • 260Followers
  • 255Love
    144Views

Jugrajsinghsandhu jugrajsinghsandhu

I'm song writer

  • Popular
  • Latest
  • Video
c26e5754c0d9148cfb1093814def0052

Jugrajsinghsandhu jugrajsinghsandhu

c26e5754c0d9148cfb1093814def0052

Jugrajsinghsandhu jugrajsinghsandhu

ਸਭ ਕੀ ਅਸਲੀਅਤ ਸੇ ਵਾਕੀਫ ਹੈ ਹਮ
ਖਾਮੋਸ਼ ਜ਼ਰੂਰ ਹੈ
ਮਗਰ ਅੰਧੇ ਨਹੀਂ

©Jugrajsinghsandhu jugrajsinghsandhu #sunrays
c26e5754c0d9148cfb1093814def0052

Jugrajsinghsandhu jugrajsinghsandhu

ਭਲਾ ਕਾਵਾਂ ਉਲੂਆਂ ਖਬਰ ਕੀ 
ਏ
ਨਾਰੇ ਦਰਦ ਦੇ ਵਿਛੜੀ ਕੂੰਜ ਦੇ
ਨੇ
ਕੂਠੇ ਇਸ਼ਕ ਦੇ ਯਾਰ ਦੀ ਯਾਦ
ਅੰਦਰ
ਰਹਿੰਦੇ ਅੱਥਰੂ ਦਰਦ ਦੇ ਪੂੰਜਦੇ
ਨੇ
ਅੱਖੀਂ ਵੇਖਿਆ ਏ ਨਾਲ ਦਾੜੀਆਂ ਦੇ
ਗਰਦ ਯਾਰ ਦੀ ਕਬਰ ਤੋਂ ਹੂੰਝਦੇ
ਨੇ
ਮਰਨ ਇਸ਼ਕ ਦੀ ਮੌਤ ਕਸੂਰਮੰਦਾ
ਤਾਂ ਨਾ ਜਹਾਨ ਵਿਚ ਗੁੰਜਦੇ
ਨੇ

©Jugrajsinghsandhu jugrajsinghsandhu #Anhoni

9 Love

c26e5754c0d9148cfb1093814def0052

Jugrajsinghsandhu jugrajsinghsandhu

ਕਦੇ ਉਸ ਫ਼ਕੀਰ ਨੂੰ ਮਨੀਏ ਨਾ ਜਿਨੂੰ ਬੜਾ ਫ਼ਕੀਰੀ ਤੇ ਨਾਜ਼ ਹੋਵੇ ਗੱਲ ਉਸ ਦੀ ਸੁਣੀਏ ਕੋਲ ਬਹਿਕੇ ਜਿਦਾ ਭਰਿਆ ਦਰਦ ਅਵਾਜ਼ ਹੋਵੇ,ਕਰੇ ਚੁਗਲੀ ਤੇ ਬੋਲੇ ਝੂਠ ਜਿਹੜਾ ਜਿਨੇ ਪੜੀ ਨਾ ਕਦੇ ਨਮਾਜ਼ ਹੋਵੇ, ਕਦੇ ਉਸ ਫ਼ਕੀਰ ਨੂੰ ਛੇੜੀਏ ਨਾ ਕੋਲ਼ ਜਿਹੜੇ ਫ਼ਕੀਰ ਦੇ ਸਾਜ਼ ਹੋਵੇ

©Jugrajsinghsandhu jugrajsinghsandhu #WorldEmojiDay2021
c26e5754c0d9148cfb1093814def0052

Jugrajsinghsandhu jugrajsinghsandhu

ਹਿਮੰਤ ਨਹੀਂ ਅਬ ਫਿਰ ਸੇ ਲਗਾਣੇ ਕੀ , ਮੈਂ ਟੂਟੇ ਦਿਲ ਕੋ ਸੀ ਕਰ ਆਇਆ ਹੂੰ,
ਮੈਡਮ ਜੀ ਥੋੜੀ ਦੂਰੀ ਬਣਾ ਲੋ ਮੁੱਝ ਸੇ ਏਕ ਤੋ ਮੈਂ ਥੋੜ੍ਹਾ ਬਤਮੀਜੀ ਹੂੰ ਔਰ ਉਪਰ ਸੇ ਪੀ ਕਰ ਆਇਆ ਹੂੰ,

©Jugrajsinghsandhu jugrajsinghsandhu #Mic

10 Love

c26e5754c0d9148cfb1093814def0052

Jugrajsinghsandhu jugrajsinghsandhu

#RIPMilkhaSingh The ocean was amazed to see me drowning, it's a strange person not calling anyone,

©Jugrajsinghsandhu jugrajsinghsandhu #RIPMilkhaSingh
c26e5754c0d9148cfb1093814def0052

Jugrajsinghsandhu jugrajsinghsandhu

ਜਿੱਥੇ ਲਾਈ ਐ ਦਿਲ ਤੋਂ ਲਾਈ ਐ ਕਦੇ ਵਕਤ ਗੁਜਾਰੀ ਨਹੀਂ ਕੀਤੀ, ਸਾਨੂੰ ਮਤਲਬ ਨਾਲ ਵੀ ਮਤਲਬ ਨਹੀਂ ਮਤਲਬ ਦੀ ਯਾਰੀ ਨਹੀਂ ਕੀਤੀ, ਤਕੜੇ ਨੂੰ ਲਲਕਾਰ ਦੇ ਰਹੇ ਆ ਮਾੜੇ ਨਾਲ ਮਾੜੀ ਨਹੀਂ ਕੀਤੀ, ਜਿਦੇ ਨਾਲ ਬੈਠ ਕੇ ਖਾ ਲਿਆ ਐ, 
ਉਦੇ ਨਾਲ ਗ਼ਦਾਰੀ ਨਹੀਂ ਕੀਤੀ,

©Jugrajsinghsandhu jugrajsinghsandhu #Flower

13 Love

c26e5754c0d9148cfb1093814def0052

Jugrajsinghsandhu jugrajsinghsandhu

He did not worship everyone, the workers were also like Nawabs, they did not chase the incisions and crows, the hunters were also giving Okaba, they did not protect the thorns of kickers, the gardeners were also giving roses,

©Jugrajsinghsandhu jugrajsinghsandhu #Music

11 Love

c26e5754c0d9148cfb1093814def0052

Jugrajsinghsandhu jugrajsinghsandhu

The answer is no.
Their salutations are coming, mine
What time is it?
B are starting to come in common,

©Jugrajsinghsandhu jugrajsinghsandhu #Music

13 Love

c26e5754c0d9148cfb1093814def0052

Jugrajsinghsandhu jugrajsinghsandhu

My own push pushed me to drown, the benefit was that I learned to swim

©Jugrajsinghsandhu jugrajsinghsandhu #WorldBloodDonorDay
loader
Home
Explore
Events
Notification
Profile