Nojoto: Largest Storytelling Platform
mohitattri2028
  • 61Stories
  • 118Followers
  • 506Love
    231Views

rhyming_strokes/Mohit Attri

मुसाफिर हूं यारों ना घर है न ठिकाना 👍☺😊 subscribe on youtube ⬇️

https://www.youtube.com/channel/UCA4mVh8v4WAijZ3XOgChE1A

  • Popular
  • Latest
  • Video
c639468ec0aefe17ac963b7b89154310

rhyming_strokes/Mohit Attri

#Truth #Truth_of_Life #SAD #nojoto2021 

#MeraWalaPyaar
c639468ec0aefe17ac963b7b89154310

rhyming_strokes/Mohit Attri

दिल होते जो
मेरे सीने में दो
दूसरा दिल भी, तुम्हे देता तोड़ने को...💔

©rhyming_strokes/Mohit Attri #Love

Love #लव

9 Love

c639468ec0aefe17ac963b7b89154310

rhyming_strokes/Mohit Attri

मैंने देखा है अपनी बुरी किस्मत को
में जिस चीज को भी अपना कह दू
वो फिर मेरी नही रहती

                              - मोहित अत्री

©rhyming_strokes/Mohit Attri किस्मत

#FadingAway

किस्मत #FadingAway #विचार

10 Love

c639468ec0aefe17ac963b7b89154310

rhyming_strokes/Mohit Attri

#LabourDay  अच्छा भला मैं कमा रहा था,
परिवार की रोज़ी चला रहा था,
रूखी मिस्सी ही चाहे
बच्चों की भूख तो मिटा रहा था,
किसी पे आस ना रखी थी 
थोड़ा ही सही पर
काम पे मैं जा रहा था,
जबसे हुआ है लॉकडाउन
ना मैं कमा रहा हूं,
जाना चाहता हूं मगर
ना मैं काम पर जा पा रहा हूं,
बच्चे मांग रहे खाना 
ना में भूख मिटा पा रहा हूं,
क्या करूं कहां जाऊं
खुदको बेबस पा रहा हूं,
खुदको अ सहाय पा रहा हूं...
ऐसे में कैसे मनाऊं मजदूर दिवस??

- मोहित अतरी #Labour_Day
c639468ec0aefe17ac963b7b89154310

rhyming_strokes/Mohit Attri

था एक फनकार यूं तो
दिलों का था दिलदार यूं तो
नाम कमाया बोहोत उसने
था अपने आप में सरकार यूं तो
सपने देख उन्हें सच कैसे करना
था अभिनय का सरदार यूं तो
हॉलीवुड से लेके बॉलीवुड तक
करते थे सब प्यार यूं तो
जाते जाते भी यारो 
फिल्म जगत को दे के
 अपनी कला गया
दुखी हूं कि वो ज़िंदादिल
हमारे बीच से आज चला गया...
- मोहित अतरी #irrfankhan
c639468ec0aefe17ac963b7b89154310

rhyming_strokes/Mohit Attri

ਇਕਜੁਟਤਾ ਨਾ ਦਿਖਦੀ ਕਿਤੇ
ਦੇਸ਼ ਹੋ ਡਾਵਾ ਡੋਲ ਰਿਹਾ,
ਵੱਟੇ ਮਾਰਨ ਲੋਗ ਫਰਿਸ਼ਤਿਆਂ ਨੂੰ
ਕਿਉਂ ਖੂਨ ਕਿਸੇ ਦਾ ਨੀ ਖੋਲ ਰਿਹਾ,
ਸ਼ਰਮ ਨੀ ਆ ਰਹੀ ਇਨਸਾਨ  ਨੂੰ
ਕਿਉਂ ਰਖੇਅਕਾ ਨਾਲ ਕਰ ਘੋਲ ਰਿਹਾ.....
- ਮੋਹਿਤ ਅੱਤਰੀ #Moradabad_Violence
c639468ec0aefe17ac963b7b89154310

rhyming_strokes/Mohit Attri

ਫ਼ਸਲਾਂ ਨੂੰ ਨੀ ਮਿਲਿਆ ਖਰੀਦਦਾਰ,
ਕਿਸਾਨ ਅੰਦਰ ਬੈਠਾ ਹੀ ਡੋਲ ਰਿਹਾ,
ਧਰਮ ਦੇ ਨਾ ਤੇ ਵੰਡਣ ਦੇਸ਼ ਨੂੰ,
ਕੌਣ ਜ਼ਹਿਰ ਕੰਨਾਂ ਚ ਘੋਲ ਰਿਹਾ,
 ਦੇਸ਼ ਅੰਦਰ ਬੈਠ ਕੇ ਕਰਨ ਖੋਖਲਾ ,
ਕੌਣ ਦੇਸ਼ ਨੂੰ ਤਰਜੂਆ ਚ ਤੋਲ਼ ਰਿਹਾ.....

- ਮੋਹਿਤ ਅੱਤਰੀ #Lockdown_2
c639468ec0aefe17ac963b7b89154310

rhyming_strokes/Mohit Attri

ਬਚਪਨ ਤੋਂ ਲੈਕੇ ਅੱਜ ਤੱਕ 
ਹਰ ਰੀਝ ਕੀਤੀ ਐ ਪੂਰੀ,
ਸਹਿੰਦਾ ਹੈ ਜੀ ਅੱਜ ਵੀ
 ਇੱਕ ਪਲ ਦੀ ਨਾ ਦੂਰੀ,
ਜੋ ਮੰਗਿਆ ਮੈਂ ਅੱਜ ਤੱਕ 
ਓਹ ਸੱਭ ਮੈਨੂੰ ਦਿਲਾਆ ਐ,
ਖੁਸ਼ਨਸੀਬ ਹਾਂ ਮੈਂ ਜੋ ਦੁਨੀਆ ਦਾ 
ਸਭ ਤੋਂ ਚੰਗਾ ਬਾਪੂ ਮੇਰੇ ਹਿਸੇ ਆਇਆ ਐ... #father #ਬਾਪੂ

10 Love

c639468ec0aefe17ac963b7b89154310

rhyming_strokes/Mohit Attri

रिश्तों की कदर करते हैं साहिब
वरना 
जिस दिन बोलने पे आए तो
ऐसा बोलेंगे की
किसी को बोलने लायक नहीं छोड़ेंगे...

- मोहित अतरी #wait
#fake relations

7 Love

c639468ec0aefe17ac963b7b89154310

rhyming_strokes/Mohit Attri

ਬਚਪਨ ਤੋਂ ਲੈਕੇ ਅੱਜ ਤੱਕ ਹਰ ਰੀਝ ਕੀਤੀ ਐ ਪੂਰੀ
ਸਹਿੰਦਾ ਹੈ ਜੀ ਅੱਜ ਵੀ ਇੱਕ ਪਲ ਦੀ ਨਾ ਦੂਰੀ
ਜ ਮੰਗਿਆ ਮੈਂ ਅੱਜ ਤੱਕ 
ਓਹ ਸੱਭ ਮੈਨੂੰ ਦਿਲਾਆ ਐ
ਖੁਸ਼ਨਸੀਬ ਹਾਂ ਮੈਂ ਜ ਦੁਨੀਆ ਦਾ ਸਭ ਤੋਂ ਚੰਗਾ ਬਾਪੂ ਮੇਰੇ ਹਿਸੇ ਆਇਆ ਐ

ਮੇਰੇ ਜਨਮ ਤੋਂ ਲੈਕੇ ਅੱਜ ਤੱਕ ਤੂੰ ਜ ਵੀ ਕਮਾਇਆ ਐ
ਮੇਰੇ ਸੁਪਨੇ ਹੋ ਜਾਣ ਪੂਰੇ ਸਬ ਮੇਰੇ ਤੇ ਹੀ ਲਾਇਆ ਐ
ਅਪਣਾ ਪੇਟ ਕੱਟ ਕੇ ਹਮੇਸ਼ਾ ਸਾਨੂੰ ਰਜ਼ਾਯਾ ਐ
ਖੁਸ਼ਨਸੀਬ ਹਾਂ ਮੈਂ ਜ ਦੁਨੀਆ ਦਾ ਸਭ ਤੋਂ ਚੰਗਾ ਬਾਪੂ ਮੇਰੇ ਹਿਸੇ ਆਇਆ ਐ

ਜਦ ਵ ਲਿਆ ਕੋਈ ਨਵਾਂ ਫੈਸਲਾ ਹਮੇਸ਼ਾ ਦਿੱਤਾ ਤੂੰ ਸਾਥ ਐ
ਕਿਤੇ ਡੋਲ ਜਾਵਾਂ ਤਾਂ ਕਹਿੰਦਾ ਪੁੱਤ ਡਰਨ ਦੀ ਨਾ ਕੋਈ ਬਾਤ ਐ
ਜਦ ਵੀ ਹੋਇਆ ਕਦੀ ਮੈਂ ਮਾਯੂਸ ਚੇਹਰੇ ਤੇ ਖੁਸ਼ੀਆ ਓਹ ਲਿਆਇਆ ਐ
ਖੁਸ਼ਨਸੀਬ ਹਾਂ ਮੈਂ ਜ ਦੁਨੀਆ ਦਾ ਸਭ ਤੋਂ ਚੰਗਾ ਬਾਪੂ ਮੇਰੇ ਹਿਸੇ ਆਇਆ ਐ

ਕਦੇ ਵ ਮੈਨੂੰ ਕੁਝ ਕਰਨ ਲਈ ਮਜਬੂਰ  ਨਾ ਕੀਤਾ ਐ
ਮੈਨੂੰ ਮੇਰੇ ਸੁਪਨਿਆ ਤੋਂ ਕਦੇ ਵੀ ਦੂਰ ਨਾ ਕੀਤਾ ਐ
ਹਾਂ ਮੈਂ ਉਸਦਾ ਪੁੱਤ ਪਰ ਉਹਨੇ ਯਾਰਾਨਾ ਮੇਰੇ ਨਾਲ ਲਾਇਆ ਐ
ਖੁਸ਼ਨਸੀਬ ਹਾਂ ਮੈਂ ਜ ਦੁਨੀਆ ਦਾ ਸਭ ਤੋਂ ਚੰਗਾ ਬਾਪੂ ਮੇਰੇ ਹਿਸੇ ਆਇਆ ਐ

ਮੇਰੀ ਖੁਸ਼ੀ ਮੇਰੀ ਸਫਲਤਾ ਦਾ ਓਹੀ ਸਿਰਜਣਹਾਰ ਐ
ਅੱਜ ਦੀ ਇਸ ਦੁਨੀਆ ਚ ਕੌਣ ਦਿੰਦਾ ਏਨਾ ਪਿਆਰ ਐ
ਸੱਚੀ ਓਹਦੇ ਬਿਨਾ ਜਿੰਦਗੀ ਲਗਦੀ ਬੋਹੋਤ ਬੇਕਾਰ ਐ
ਧੰਨਵਾਦੀ ਹਾਂ ਓਸ ਰੱਬ ਦਾ ਜਿਸਨੇ ਐਸੇ ਬਾਪ ਨੂੰ ਮੇਰੇ ਲਈ ਬਣਾਇਆ ਐ
ਖੁਸ਼ਨਸੀਬ ਹਾਂ ਮੈਂ ਜ ਦੁਨੀਆ ਦਾ ਸਭ ਤੋਂ ਚੰਗਾ ਬਾਪੂ ਮੇਰੇ ਹਿਸੇ ਆਇਆ ਐ

ਬਾਪ ਦਾ ਸੀ  ਜ ਫਰਜ਼ ਉਹਨੇ ਬਾਖੂਬੀ ਨਿਭਾਇਆ ਐ
ਆਪ ਰਿਹਾ ਭਾਵੇਂ ਪਿਆਸਾ ਪਰ ਮੈਨੂੰ ਪਾਣੀ ਪਿਆਇਆ ਐ
ਮੇਰਾ ਬਾਪੂ ਮੇਰਾ ਹੀਰੋ ਹੈ ਜਿਸਨੇ ਮੈਨੂੰ ਜੀਣਾ ਸਿਖਾਇਆ ਐ
ਖੁਸ਼ਨਸੀਬ ਹਾਂ ਮੈਂ ਜ ਦੁਨੀਆ ਦਾ ਸਭ ਤੋਂ ਚੰਗਾ ਬਾਪੂ ਮੇਰੇ ਹਿਸੇ ਆਇਆ ਐ

ਹੋ ਜਾਵੇ ਚਾਹੇ ਕੁਝ ਵੀ ਮਾ ਬਾਪ ਦਾ ਸੁਪਨਾ ਸਾਕਾਰ ਕਰਨਾ ਐ
ਓਹ ਨੇ ਅਸਲੀ ਫਰਿਸ਼ਤੇ ਮੇਰੀ ਜ਼ਿੰਦਗੀ ਦੇ
ਸਦਾ ਓਹਨਾਂ ਨੂੰ ਪਿਆਰ ਕਰਨਾ ਐ
ਸ਼ੁਕਰ ਹੈ ਤੇਰਾ ਮਾਲਕਾ ਜ ਮੰਗਿਆ ਸੋ ਪਾਇਆ ਐ
ਖੁਸ਼ਨਸੀਬ ਹਾਂ ਮੈਂ ਜ ਦੁਨੀਆ ਦਾ ਸਭ ਤੋਂ ਚੰਗਾ ਬਾਪੂ ਮੇਰੇ ਹਿਸੇ ਆਇਆ ਐ
- ਮੋਹਿਤ ਅੱਤਰੀ #father
#baapu
#pitah
loader
Home
Explore
Events
Notification
Profile