Nojoto: Largest Storytelling Platform
deepgrewal5347
  • 16Stories
  • 165Followers
  • 176Love
    0Views

Chotta Grewal

https://youtu.be/t3MAmbAC9_U

  • Popular
  • Latest
  • Video
ccc914717efd3874d2e16a9c0ca50922

Chotta Grewal

ਗਰਦਾਰੀਆ ਕਰਕੇ ਅੱਗੇ ਵਧਿਆ..

ਤਾ ਕਿ ਵਧੀਆ.. 

ਹਿੱਕ ਦੇ ਜ਼ੋਰ ਨਾਲ ਵੱਧ ਜੇ ਵਧਣਾ ਚਾਹੁਣਾ...

8 Love

ccc914717efd3874d2e16a9c0ca50922

Chotta Grewal

ਰੱਬਾ ਬਹੁਤਾ ਤੰਗ ਜਿਹਾ ਨਾ ਕਰ.. 
ਫਿਰ ਬੋਲੇਗਾ...
ਬਹੁਤ ਜਲਦੀ ਆ ਗਿਆ ਮੇਰੇ ਕੋਲ.. Kush Singh🚩 Patel Gourav Kumar Aman Majithia Premchand Pandey Yogesh

Kush Singh🚩 Patel Gourav Kumar Aman Majithia Premchand Pandey Yogesh

8 Love

ccc914717efd3874d2e16a9c0ca50922

Chotta Grewal

*ਠੰਡ ਸ਼ੁਰੂ ਹੋ ਗਈ ਹੈ*, ਤੁਹਾਨੂੰ ਇੱਕ ਬੇਨਤੀ ਹੈ ਕਿ ਜਦੋ ਵੀ ਤੁਸੀ ਰਾਤ ਨੂੰ ਆਪਣੀ ਕਾਰ ਜਾ ਹੋਰ ਵਾਹਨਾਂ ਤੇ ਬਾਹਰ ਜਾਂਦੇ ਹੋ ਤਾਂ ਆਪਣੇ ਪੁਰਾਣੇ ਕੱਪੜੇ, ਸਵੈਟਰ ਅਤੇ ਕੰਬਲ ਆਪਣੇ ਨਾਲ ਰੱਖੋ । 
ਜਿਥੇ ਵੀ ਸੜਕ ਕਿਨਾਰੇ ਤੁਹਾਨੂੰ ਕੋਈ ਬੱਚਾ, ਬਜੁਰਗ ਜਾ ਲੋੜਵੰਦ ਠੰਡ 'ਚ ਕੰਬਦਾ ਹੋਇਆ ਦਿਖਾਈ ਦੇਵੇ ਤਾਂ ਇਹ ਕਪੜੇ ਉਹਨਾ ਜਰੂਰਤਮੰਦਾ ਨੂੰ ਦੇਵੋ 
ਤੁਹਾਡੇ ਇੱਕ ਕਦਮ ਨਾਲ ਕਿਸੇ ਬੇਵੱਸ ਗਰੀਬ ਦੀ ਜਾਨ ਬਚਾਈ ਜਾ ਸਕਦੀ ਹੈ ...
                                                          ਦੀਪ ਗਰੇਵਾਲ

8 Love

ccc914717efd3874d2e16a9c0ca50922

Chotta Grewal

ਫੋਟੋ 📸 ਚ ਕੋਕੇ ਜੜੀਦੇ ..
ਜਿਵੇਂ ਜੜ੍ਹਦੇ ਆ ਪੱਗ 👳‍♂️ ਵਿੱਚ ਪਿੰਨ ਨੀ .. #deepgrewal #pagg #sardar #nabha #patiala Sukh Pandher  ਹਰਫ਼ ਦਾਨਗੜੵੀਆ 🌺Dh@liw@l🌺 Bhavana Pandey Dr-Hussain Sharafat

#deepgrewal #pagg #Sardar #nabha #Patiala Sukh Pandher ਹਰਫ਼ ਦਾਨਗੜੵੀਆ 🌺Dh@liw@l🌺 Bhavana Pandey Dr-Hussain Sharafat

8 Love

ccc914717efd3874d2e16a9c0ca50922

Chotta Grewal

ਨਸਾਂ ਅੱਜ ਤੱਕ ਬੁੱਲਾ ਤੇ ਨਾ ਰੱਖਿਆ 
ਰੱਬਾ ਤੂੰ ਹੱਥ ਤੇ ਰਖਾਈ ਵੀ ਨਾ ....
ਦੀਪ ਨੇ ਮਿੱਠਾ ਜਿਹਾ ਸੁਭਾਅ ਰੱਖਿਆ 
ਰੱਬਾ ਕੌੜਾ ਕਦੇ ਬੁਲਾਈ ਵੀ ਨਾ ....

                                                         ਦੀਪ ਗਰੇਵਾਲ #sardar #love #nabha #pagg #patiala Sukh Pandher 🤓💁Dh@liw@l💁🤓 aman6.1  ਹਰਫ਼ ਦਾਨਗੜੵੀਆ ਦੀਪ ਧਾਲੀਵਾਲ

#Sardar #Love #nabha #pagg #Patiala Sukh Pandher 🤓💁Dh@liw@l💁🤓 aman6.1 ਹਰਫ਼ ਦਾਨਗੜੵੀਆ ਦੀਪ ਧਾਲੀਵਾਲ

13 Love

ccc914717efd3874d2e16a9c0ca50922

Chotta Grewal

#GuruTegBahadurJi ਵਾਹਿਗੁਰੂ ਜੀ..  ਮੈਂ ਇਹ ਨਹੀਂ ਮੰਗਦਾ
ਕਿ ਮੈਂ ਅਮੀਰ ਹੋਵਾਂ...
ਮੈਂ ਇਹ ਮੰਗਦਾ ਕਿ ਸੁੱਖ-ਦੁੱਖ ਚ ਆਪਣਾ ਨਹੁੰ-ਮਾਸ ਵਾਲਾ ਰਿਸ਼ਤਾ ਹੋਵੇ... ਵਾਹਿਗੁਰੂ ਜੀ..

                                                        
                                                         ਦੀਪ ਗਰੇਵਾਲ #waheguru #waheguruji #baba #ji #pagg  ਦੀਪ ਧਾਲੀਵਾਲ  ਹਰਫ਼ ਦਾਨਗੜੵੀਆ 🍁Dh@liw@l🍁 Write_The_Feelings 💚 jhalli_rooh🌾

#waheguru #WaheGuruji #baba #Ji #pagg ਦੀਪ ਧਾਲੀਵਾਲ ਹਰਫ਼ ਦਾਨਗੜੵੀਆ 🍁Dh@liw@l🍁 Write_The_Feelings 💚 jhalli_rooh🌾 #ਕਵਿਤਾ #GuruTegBahadurJi

14 Love

ccc914717efd3874d2e16a9c0ca50922

Chotta Grewal

ਰੱਬਾ ਦੁੱਖ ਭਾਵੇਂ ਲੱਖ ਹੋਰ ਦੇਂਦੀ ਸਾਨੂੰ..
ਪਰ ਸਾਡੇ ਹੱਥੋਂ ਕਿਸੇ ਦਾ ਦਿਲ ਨਾ ਦਿਖਾਈ... Neeraj Bakle (neer✍🏻) pooja negi# ਦੀਪ ਧਾਲੀਵਾਲ  ਹਰਫ਼ ਦਾਨਗੜੵੀਆ gurmeet kaur meet

Neeraj Bakle (neer✍🏻) pooja negi# ਦੀਪ ਧਾਲੀਵਾਲ ਹਰਫ਼ ਦਾਨਗੜੵੀਆ gurmeet kaur meet

9 Love

ccc914717efd3874d2e16a9c0ca50922

Chotta Grewal

ਇੱਕ- ਇੱਕ ਕਰਕੇ ਦੀਪ ਤੈਨੂੰ ਸਾਰੇ ਛੱਡੀ ਜਾਣਗੇ...
ਇੱਕ ਦਿਨ ਤੂੰ ਸਭ ਨੂੰ ਛੱਡ ਜਾਣਾ...

8 Love

ccc914717efd3874d2e16a9c0ca50922

Chotta Grewal

ਨਿੱਕੀ ਉਮਰ ਚ ਵੱਡੇ ਫੈਸਲੇ ਲੈਣੇ ਬਹੁਤ ਕਠਿਨ ਹੁੰਦੇ ਨੇ...
ਕਰਿਆ ਵੀ ਕੀ ਜਾਵੇ ਔਖੇ ਸੌਖੇ ਲੈਣੇ ਪੈਦੇ ਨੇ... #kismat #jiwmmebari #karza  Neeraj Bakle (neer✍🏻) Ritika suryavanshi ਦੀਪ ਧਾਲੀਵਾਲ  ਹਰਫ਼ ਦਾਨਗੜੵੀਆ gurmeet kaur meet

#Kismat #jiwmmebari #karza Neeraj Bakle (neer✍🏻) Ritika suryavanshi ਦੀਪ ਧਾਲੀਵਾਲ ਹਰਫ਼ ਦਾਨਗੜੵੀਆ gurmeet kaur meet

11 Love

ccc914717efd3874d2e16a9c0ca50922

Chotta Grewal

 #pagg #sardar #love #nabha #chottagrewal  ਦੀਪ ਧਾਲੀਵਾਲ pooja negi# ✍ ਹਰਫ਼ ਦਾਨਗੜੵੀਆ Ashish Rana@.... suman#

#pagg #Sardar #Love #nabha #chottagrewal ਦੀਪ ਧਾਲੀਵਾਲ pooja negi# ✍ ਹਰਫ਼ ਦਾਨਗੜੵੀਆ Ashish Rana@.... suman# #nojotophoto

12 Love

loader
Home
Explore
Events
Notification
Profile