Nojoto: Largest Storytelling Platform
nirmaan0740
  • 127Stories
  • 134Followers
  • 697Love
    50.9KViews

Nirmaan

writer artist

https://youtube.com/channel/UC9Jy8qSekwA5mLkZ3uAUxKQ

  • Popular
  • Latest
  • Video
ce375dd38adb6e6b7a91f1711552cbdb

Nirmaan

ਮਿਹਨਤ ਹੱਥਾਂ ਦੀ ਜਾਰੀ ਐ, ਸਾਨੂੰ ਕਿਤੇ ਖਜਾਨੇ ਲੱਭੇ ਨਾ।
ਰੰਗ ਗੋਰੇ ਨੂੰ ਚਾਹੁੰਣ ਵਾਲੇ ਲੱਖ ਮਿਲੇ, ਪਰ ਦਿਲ ਦੇ ਦੀਵਾਨੇ ਲੱਭੇ ਨਾ।

©Nirmaan #Hope
ce375dd38adb6e6b7a91f1711552cbdb

Nirmaan

ce375dd38adb6e6b7a91f1711552cbdb

Nirmaan

ਜੇ ਉੱਚੀ ਐ ਸਰੈਂਣੀ ਦੱਸ ਮਾਣ ਕਾਹਦਾ ਏ।
ਜੇ ਨਾਮ ਲਿਖ ਕੇ ਹੀ ਦਿੱਤਾ, ਦਿੱਤਾ ਦਾਨ ਕਾਹਦਾ ਏ।
ਲੀੜੇ ਪਾਉਨੇ ਓ ਕਾਲੇ , ਪਰ ਬੰਦੇ ਨਾ ਪਸੰਦ, ਕਾਲੀ ਸੋਣ ਲੱਗੇ ਨਾ ਕਦੇ ਰਾਤ ਪੁੱਛਦੇ।
ਖੂਨ ਲੈਣ ਲੱਗੇ ਤਾ ਨੀ ਕਦੇ ਜਾਤ ਪੁੱਛਦੇ?

©Nirmaan #Lifelight

10 Love

ce375dd38adb6e6b7a91f1711552cbdb

Nirmaan

ਦਵੇ-ਦਵੇ ਜੇ ਇਹ ਹਾਸੇ ਲੱਗਣ, ਸਭ ਮਰੀਆਂ ਹੋਈਆ ਸਧਰਾ ਨੇ।
ਓਹ ਕੰਮ ਵੇਲੇ ਹਾਕ ਜੀ ਮਾਰ ਲੈਦੇ ਨੇ, ਉਂਝ ਸਾਡੀਆ ਕਿਹੜੀਆਂ ਕਦਰਾਂ ਨੇ।

©Nirmaan #Rose

9 Love

ce375dd38adb6e6b7a91f1711552cbdb

Nirmaan

ham v aam or voh v aam Anwesha Rath writer Cs Thakur  Brown Boi  DABANG AASHIK Esha mahi

ham v aam or voh v aam Anwesha Rath writer Cs Thakur Brown Boi DABANG AASHIK Esha mahi #Shayari

50,920 Views

ce375dd38adb6e6b7a91f1711552cbdb

Nirmaan

ਮੈਲੀ ਦੁਨੀਆ ਚਿੱਟੇ ਪਰਦਿਆ ਨਾਲ ਢਕੀ ਹੋਈ ਐ।
ਹੁਣ ਤੂੰ ਨਾ ਪੁੱਛੀ ਅਸੀ ਤੈਨੂੰ ਹੀ ਕਿਉ ਚੁਣਿਆ।

©Nirmaan #Love

8 Love

ce375dd38adb6e6b7a91f1711552cbdb

Nirmaan

ਕੀ ਲਿਖਿਆ ??

ਮੈਂ ਅੱਜ ਲਿਖਿਆ ਇਕ ਜਿੰਦਗੀ ਦਾ ਦਿਨ, ਤੇ ਕਾਲੀ-ਬੋਲੀ ਰਾਤ ਲਿਖੀ ਐ।
ਕੁਝ ਹੋਰ ਨਾ ਮੈਨੂੰ ਕੁੜੇ ਦੀਖਿਆ, ਨੀ ਬਸ ਤੇਰੀ ਬਾਤ ਲਿਖੀ ਐ।
ਦਿਲ ਫਿਰਦਾ, ਰਕਾਨੇ ਸਕੂਨ ਲੱਭਦਾ ਨੀ ਤਾ ਹੀ ਲੰਮੀ ਬਾਟ ਲਿਖੀ ਐ।
ਜਿਹੜੀ ਆਖਰੀ ਸੀ ਕਦੇ ਨਈਓ ਭੁੱਲਦੀ, ਅਪਣੀ ਓਹੀ ਮੁਲਾਕਾਤ ਲਿਖੀ ਐ।
ਜਿਹਨਾ ਪਾਇਆ ਏ ਵਿਛੋੜਾ ਸਾਡੇ ਪਿਆਰ'ਚ, ਓਹ ਤੇਰੀ ਮੇਰੀ ਜਾਂਤ ਲਿਖੀ ਐ।
ਨਾ ਕੁਝ ਲਿਖਿਆ ਰਕਾਨੇ ਹਿੱਟ ਹੋਣ ਲਈ, ਇਹ ਨਿਰਮਾਣ ਨੇ ਨਾਲ ਜਜ਼ਬਾਤ ਲਿਖੀ ਐ।
ਕੁਝ ਕਰਨੋ ਸੀ ਰਹਿ ਗਈ ਤੇਰੇ ਨਾਲ, ਬਸ ਓਹੀ ਗੱਲਬਾਤ ਲਿਖੀ ਐ।
ਅੱਜ ਓਹੀ ਤੇਰੀ ਬਾਤ ਲਿਖੀ ਐ।

©Nirmaan
  #Light

8 Love

ce375dd38adb6e6b7a91f1711552cbdb

Nirmaan

ਗੱਲ ਪੈਸਿਆ ਦੀ ਅਮੀਰੀ ਤੇ ਨੀ ਮੁੱਕਦੀ, ਭਾਣਾ ਮੰਨਣਾ ਚੰਗਾ ਉਸ ਸੱਚੇ ਕਰਤਾਰ ਦਾ ਹੁੰਦਾ।
ਨਿਰਮਾਣਾ ਉਹ ਕਰੋੜਾ ਹੀ ਜਿਸਮਾ ਨੂੰ ਛਾਂ ਕਰਦਾ, ਭਾਵੇ ਸੈੱਡ ਸੀਵਿਆਂ ਦਾ ਕੁਝ ਕ ਹਜਾਰ ਦਾ ਹੁੰਦਾ।

©Nirmaan
  #moonbeauty
ce375dd38adb6e6b7a91f1711552cbdb

Nirmaan

#MessageOfTheDay ਚਹਿਰੇ ਤੇ ਹਾਸਾ ਤਕੜਾ ਕਰ ਕੇ, ਕਦੇ-ਕਦੇ ਅੰਦਰੋ ਡੋਲਦੇ ਆ ਅਸੀ।
ਤੂੰ ਸੁਣੀ ਤੇ ਸਮਝੀ ਚੁੱਪ ਰਹਿ ਕੇ ਵੀ ਕਿੰਨਾ ਬੋਲਦੇ ਆ ਅਸੀ।
ਗਾ ਕੇ ਘੱਟ ਜਿਆਦਾ ਲਿਖ ਕੇ ਦਿਲ ਦੇ ਵਰਕੇ ਫੋਲਦੇ ਆ ਅਸੀ।
ਰਾਤਾਂ ਨੂੰ ਦੇਖੇ ਸੁਪਨੇ ਗਰੀਬੀ ਕਰਕੇ  ਕਿੰਨੇ ਰੋਲਦੇ ਆ ਅਸੀ।
ਤੇਰੇ ਤੋ ਸੁਣੇ ਨੀ ਜਾਣੇ ਕਦੇ ਦਿੱਤੇ ਲੋਕਾ ਦੇ ਤਾਹਨੇ ਜਿਹੜੇ ਗੋਲਦੇ ਆ ਅਸੀ।

©Nirmaan punjabi shyeri

#Messageoftheday

punjabi shyeri #Messageoftheday

11 Love

ce375dd38adb6e6b7a91f1711552cbdb

Nirmaan

ਕੋਈ ਸਮਝੇ 


ਲੱਖਾਂ ਹਾਸਿਆ ਦੇ ਵਿੱਚੋ ਕੋਈ ਦੁੱਖ ਦੀ ਦੀਵਾਰ ਸਮਝੇ।
ਹੋਵੇ ਕੋਈ ਜੋ ਸਾਡੇ ਦਿਲ ਦਾ ਪਿਆਰ ਸਮਝੇ।
ਹੱਕ ਜਿਤਾਵੇ ਤੇ ਅਪਣਾ ਵੀ ਸਾਨੂੰ ਹੱਕਦਾਰ ਸਮਝੇ।
ਕੋਈ ਲੱਭੇ ਜਿਹੜਾ ਜਿਸਮਾ ਨੂੰ ਨਾ ਵਪਾਰ ਸਮਝੇ।
ਲੱਭੇ ਦਿਲ ਵਿੱਚੋ ਸਾਨੂੰ ਤੇ ਦੁਨੀਆ ਤੋ ਬਾਹਰ ਸਮਝੇ।
ਨਿਰਮਾਣ ਵਰਗਾ ਨਾ ਹੋਵੇ ਜੋ ਬੇਇਤਬਾਰ ਸਮਝੇ।
ਨਾ ਪੱਤਝੜ ਮੰਨੇ ਸਦਾ ਹੀ ਬਹਾਰ ਸਮਝੇ।
ਕੋਈ ਮਿਲੇ ਜਿਹੜਾ ਯਾਰਾ ਨੂੰ ਨਾ ਭਾਰ ਸਮਝੇ।
ਬਸ ਉਮਰਾ ਦੀਆ ਯਾਰੀਆ ਜੋ ਯਾਰ ਸਮਝੇ।

©Nirmaan #RAMADAAN

9 Love

loader
Home
Explore
Events
Notification
Profile