Nojoto: Largest Storytelling Platform
gumnaamranjeet4558
  • 156Stories
  • 544Followers
  • 987Love
    63Views

Gumnaam RanjeeT

ਮੇਰੇ ਦਰਦਾਂ ਨੂੰ ਬਿਆਨ ਕਰਦੀ ਤੇਰੀ ਯਾਰੀ ਰਣਜੀਤ ਇਸੇ ਲਈ ਲਿਖਦਾ ਜਜਬਾਤਾਂ ਵਿੱਚ ਸਾਇਰੀ

  • Popular
  • Latest
  • Video
d8074e60c271f493ba19a8c276074e92

Gumnaam RanjeeT

ਟੁੱਟਣਾ ਵੀ ਥੋੜ੍ਹਾ ਲੱਗਦਾ ਏ,,,,,
ਮੈ ਏਸ ਹੱਦ ਤੱਕ ਖੁੱਦ ਨੂੰ,,,,,
ਬਿਖਰ ਦੇ ਦੇਖ ਲਿਆ,,,,,
ਮੁੱਕਣਾ ਵੀ ਥੋੜ੍ਹਾ ਜੇਹਾ ਲੱਗਦਾ ਏ,,,,,
ਮੈ ਏਸ ਹੱਦ ਤੱਕ ਖੁੱਦ ਨੂੰ,,,,,
ਮਰਦੇ ਦੇਖ ਲਿਆ,,,,,,
ਤੇ ਹੱਥੋਂ ਛੁਟਣਾ ਵੀ ਥੋੜ੍ਹਾ ਜੇਹਾ,,,,,
ਲੱਗਦਾ ਏ,,,,,,
ਮੈ ਏਸ ਹੱਦ ਤੱਕ ਉਸ ਦੀ ਨਫਰਤ,,,,,
ਨੂੰ ਰੂਹ ਚ ਸੇਕ ਲਿਆ,,,,,✍ ਰਣਜੀਤ

©Gumnaam RanjeeT 😞😞

😞😞

8 Love

d8074e60c271f493ba19a8c276074e92

Gumnaam RanjeeT

ਬੰਦੇ ਨੂੰ ਬਦਲਦੇ ਨੇ ਹਾਲਾਤ 
ਇਸ ਤਰ੍ਹਾਂ##
ਉਮਰ ਬਦਲਦੀ ਏ ਜਜਬਾਤ
ਜਿਸ ਤਰ੍ਹਾਂ##

11 Love

d8074e60c271f493ba19a8c276074e92

Gumnaam RanjeeT

ਅੱਖਾਂ ਬੰਦ ਕਰਕੇ ਮਿੱਤਰਾਂ ਮੰਜਿਲ ਵੱਲ ਨਹੀਂ ਦੌੜੀ ਦਾ##
 ਕੋਠੇ ਚੜਕੇ ਭੁੱਲੀਦਾ ਨੀ ਕਦੇ ਪਹਿਲਾ ਡੰਡਾ ਪੌੜੀ ਦਾ##
##ਰਣਜੀਤ##

11 Love

d8074e60c271f493ba19a8c276074e92

Gumnaam RanjeeT

ਇਹ ਜਿੰਦਗੀ ਆ ਦਿਲਾਂ
ਇੱਥੇ ਮਤਲੱਬ ਨੂੰ ਜੀ ਜੀ ਹੁੰਦੀ ਆ
ਤੇ ਜਰੂਰਤ ਤੇ ਕੀ ਕੀ ਹੁੰਦੀ ਆ
##ਰਣਜੀਤ##

10 Love

d8074e60c271f493ba19a8c276074e92

Gumnaam RanjeeT

ਮੇਰੀ ਜ਼ਿੰਦਗੀ ਕੁਝ ਸੁਖਾਲੀ ਹੁੰਦੀ
ਜੇ ਮੈਂ ਕੁਝ ਲਿਖਦਾ ਅਪਣੇ ਹਿੱਸੇ 
ਸਾਯਰ ਮੈਂ ਵੀ ਕਮਾਲ ਦਾ ਹੁੰਦਾ
ਜੇ ਨਾ ਲਿਖਦਾ ਪਿਆਰ ਦੇ ਕਿੱਸੇ

2 Love

d8074e60c271f493ba19a8c276074e92

Gumnaam RanjeeT

ਛੱਡ ਦਿਲਾਂ ਕੀ ਭਰੋਸਾ 
ਕਰਨਾ ਗੈਰਾ ਤੇ
ਜਦ ਡਿੱਗਣਾ ਚੱਲਣਾ 
ਆਪਣੇ ਪੈਰਾਂ ਤੇ

1 Love

d8074e60c271f493ba19a8c276074e92

Gumnaam RanjeeT

ਮੋਹ ਤੇਰੇ ਦੀਆਂ ਤੰਦਾਂ …
ਅਜ ਬਣੇ ਦਰਦਾਂ ਦੇ ਤਾਣੇ ,,,
ਟੁੱਟੇ ਦਿਲ ਦਾ ਦਰਦ ਕੀ ਹੁੰਦਾ…
ਦਿਲ ਤੋੜਨ ਵਾਲਾ ਕੀ ਜਾਣੇ

7 Love

d8074e60c271f493ba19a8c276074e92

Gumnaam RanjeeT

ਅਸੀਂ ਆਪਣੇ ਦਰਦ ਲਿਖਦੇ ਗਏ
ਹੰਝੂਆਂ ਨੂੰ ਅੱਖਾਂ ਵਿੱਚ ਭਰਦੇ ਰਹੇ
ਲਿਖੇ ਮੇਰੇ ਜਜਬਾਤਾਂ ਨੂੰ ਕਈ
ਜਜਬਾਤੀ ਹੋ ਪੜਦੇ ਰਹੇ
ਜਿੰਨਾ ਦੀ ਸਮਝ ਤੋਂ ਦੂਰ ਸੀ ਮੈ
ਉਹ ਲੋਕ ਵਾਹ ਵਾਹ ਕਰਦੇ ਗਏ

6 Love

d8074e60c271f493ba19a8c276074e92

Gumnaam RanjeeT

ਬਿਨਾਂ ਤਜ਼ੁਰਬੇ ਤੋਂ ਮਿੱਤਰਾ ਜ਼ਿੰਦਗੀ ਰਹਿੰਦੀ ਅਧੂਰੀ ਏ
ਪਿਆਰ ਵਿੱਚ ਮਿਲੇ ਠੋਕਰ ਇਹ ਵੀ ਪੁਆਇੰਟ ਜ਼ਰੂਰੀ ਏ
ਬਗੈਰ ਦਰਦ ਤੋਂ ਕਦੇ ਨਾ ਯਾਰਾ ਕਲਮਾਂ ਉੱਠਦੀਆਂ ਨੇ
ਹਮੇਸ਼ਾਂ ਬਰਬਾਦ ਹੋ ਕੇ ਹੀ ਦੀਵਾਨਿਆਂ ਮਿਲਦੀ ਮਸ਼ਹੂਰੀ ਏ

3 Love

d8074e60c271f493ba19a8c276074e92

Gumnaam RanjeeT

ਕਿਸੇ ਨੂੰ ਕੀ ਦੱਸੀਏ 
ਕਿੰਨਾ ਮਜਬੂਰ ਹਾਂ ਅਸੀ
ਚਾਹਿਆ ਸਿਰਫ ਤੈਨੂੰ ਤੇ
ਅੱਜ ਤੇਰੇ ਤੋਂ ਹੀ ਦੂਰ ਹਾਂ ਅਸੀਂ ….

8 Love

loader
Home
Explore
Events
Notification
Profile