Nojoto: Largest Storytelling Platform
happytaranwaliya0021
  • 152Stories
  • 295Followers
  • 990Love
    152Views

Happy Taranwaliya

Writer of punjabi poetry follow me on insta @happy_taranwaliya

  • Popular
  • Latest
  • Video
dcc0aff93c106bf5e94bf31963174516

Happy Taranwaliya

ਉਹ ਮਿਲੀ 
ਪਰ ਉਹਦੇ ਵਰਗਾ ਕੋਈ ਮਿਲਿਆ ਹੀ ਨਹੀਂ 
                           

   @happy_taranwaliya..✍🏽 Waheguru mehar kari  Haksh Pandey Aadarsha singh Bina Babi Fateh Chauhan Balakrishna

Waheguru mehar kari Haksh Pandey Aadarsha singh Bina Babi Fateh Chauhan Balakrishna

8 Love

dcc0aff93c106bf5e94bf31963174516

Happy Taranwaliya

ਬੇ-ਫਿਕਰੀ ਚ ਲੰਗੇ ਜੋ ਦਿਨ ਉਹ ਖਰਾਬ ਲਿਖਦਾਂ 
ਜੋ ਉਥੇ ਜਾਕੇ ਦੇਨੇ ਜਿੰਦਗੀ ਦੇ ਕਲੇ ਕਲੇ ਮੈਂ ਹਿਸਾਬ ਲਿਖਦਾਂ
ਬਹੁਤ ਕੁਝ ਪਿਆ ਮੇਰੇ ਪੁਠੇ ਜਹੇ ਦਿਮਾਗ ਚ 
ਜੀ ਕਰਦਾ ਏ ਰਬਾ ਦੌਰ ਬੀਤਿਆਂ ਦੇ ਉਤੇ ਕੋਈ ਕਿਤਾਬ ਲਿਖਦਾਂ

                 @happy_taranwLiya..✍🏽 ਮਿਹਰਕਰੀਨਾਨਕਾਂ #happy_taranwaliya..✍🏽 Sachika Gupta Kalyani Shukla Divya Joshi Deepa Rajput Sahiba Sridhar

ਮਿਹਰਕਰੀਨਾਨਕਾਂ #happy_taranwaliya..✍🏽 Sachika Gupta Kalyani Shukla Divya Joshi Deepa Rajput Sahiba Sridhar

14 Love

dcc0aff93c106bf5e94bf31963174516

Happy Taranwaliya

ਉਹਦੇ ਹਥੋਂ ਲਿਖੀ ਹੋਈ ਮੌਤ ਸਾਡੀ 
ਅਜ ਉਹਦੀਆਂ ਕਿਤਾਬਾਂ ਵਿਚ ਫਿਰਾਂ ਲਬਦਾ 
ਮੈਨੂੰ ਕੀ ਪਤਾ ਸੀ ਇਹ ਮਜਾਕ ਸੀ ਉਹਦਾ 
ਜਾਂ ਸੀ ਪੈਗਾਮ ਰਬ ਦਾ 

                          @happy_taranwaliya..✍🏽 Waheguru ji mehar kari  Bina Babi Divya Joshi Kalyani Shukla Sachika Gupta Vallika Poet

Waheguru ji mehar kari Bina Babi Divya Joshi Kalyani Shukla Sachika Gupta Vallika Poet

5 Love

dcc0aff93c106bf5e94bf31963174516

Happy Taranwaliya

ਕੋਈ ਆਇਆ ਏ ਜਾ ਮਿਲ ਲੈ ਉਹਨੂੰ 
ਤੇਰੇ ਘਰ ਦੇ ਬਾਹਰ ਕੋਈ ਉਡੀਕ ਰਿਹਾ ਏ 
ਸ਼ਾਇਦ ਕੋਈ ਸ਼ੁਬ ਸੁਨੇਹਾ ਹੋਵੇ 
ਤੇਰੇ ਖਾਅਬਾਂ ਦਾ 

                           @happy taranwaliya..✍🏽 Waheguru ji mehar karna nimane te , #happy_taranwaliya..✍🏽 Sachika Gupta Kalyani Shukla Divya Joshi Balakrishna

Waheguru ji mehar karna nimane te , #happy_taranwaliya..✍🏽 Sachika Gupta Kalyani Shukla Divya Joshi Balakrishna

2 Love

dcc0aff93c106bf5e94bf31963174516

Happy Taranwaliya

Humne khudaa kya keh 
diya unko 
har galti ka mohtaaj kar 
diya humko

@happy taranwaliya..✍🏽 waheguruji Bina Babi Divya Joshi Sahiba Sridhar Deepa Rajput Kalyani Shukla

waheguruji Bina Babi Divya Joshi Sahiba Sridhar Deepa Rajput Kalyani Shukla

4 Love

dcc0aff93c106bf5e94bf31963174516

Happy Taranwaliya

ਇਕ ਦੂਜੇ ਨਾਲ ਰਹਿਕੇ ਜੀਨਾ ਹੀ ਔਖਾ ਏ 
ਉਂਝ ਮੌਤ ਨੂੰ ਤਾਂ ਅਸੀ ਰੋਝ ਮਿਲਦੇ ਆ  
ਗਲ ਸੁਨ ਹੁਨ ਤੂੰ ਏਥੇ ਨਾ ਆਇਆ ਕਰ ਕਹਿੰਦੀ ਕਿਉਂ ,
ਮੈਂ ਕਿਹਾ ਸਾਡੇ ਕਿਹੜਾ ਰਿਸ਼ਤੇ ਦਿਲਦੇ ਆ  
             @happy taranwaliya..✍🏽 waheguruji Kalyani Shukla Balakrishna Divya Joshi Deepa Rajput Sahiba Sridhar

waheguruji Kalyani Shukla Balakrishna Divya Joshi Deepa Rajput Sahiba Sridhar

12 Love

dcc0aff93c106bf5e94bf31963174516

Happy Taranwaliya

Waah kya hum mille uss se or wo mohabbat ke kisse sunaane lage 
hamaare hi tajurbe humi pe ajmaane lage 
                 @happy taranwaliya..✍🏽 Waheguru ji  Divya Joshi Deepa Rajput Balakrishna Sachika Gupta Vallika Poet

Waheguru ji Divya Joshi Deepa Rajput Balakrishna Sachika Gupta Vallika Poet

2 Love

dcc0aff93c106bf5e94bf31963174516

Happy Taranwaliya

Natural Morning ਜਦ ਅਪਣੇ ਹੀ ਅਪਣੇ ਨਹੀਂ ਤਾਂ ਯਕੀਨ ਕਰਾਂ ਕਿਸਦਾ 
ਰਫਤਾਰ ਬਹੁਤ ਲੰਮੀ ਐ ਉਹਦੇ ਚਾਉਣ ਵਾਲਿਆਂ ਦੀ 
ਮੈਂ ਵਿਚ ਖੜਾ ਉਹਨੂੰ ਕਿਥੇ ਦਿਸਦਾ 

@happy taranwaliya..✍🏽 ਮਿਹਰ ਕਰੀਂ ਦਾਤਿਆ ਗਲਤੀਆਂ ਗੁਸਤਾਖੀਆਂ ਨੂੰ ਮਾਫ ਕਰੀਂ #happy_taranwaliya..✍🏽 Fateh Chauhan Divya Joshi Deepa Rajput Balakrishna Bina Babi

ਮਿਹਰ ਕਰੀਂ ਦਾਤਿਆ ਗਲਤੀਆਂ ਗੁਸਤਾਖੀਆਂ ਨੂੰ ਮਾਫ ਕਰੀਂ #happy_taranwaliya..✍🏽 Fateh Chauhan Divya Joshi Deepa Rajput Balakrishna Bina Babi

19 Love

dcc0aff93c106bf5e94bf31963174516

Happy Taranwaliya

@happy taranwaliya..✍🏽

ਰੋਜ ਟੈਨਸ਼ਨਾਂ ਦੇ ਭਾਰ ਥਲੇ ਰਹਿੰਦਾ ਦਭਿਆ ਫਿਕਰਾਂ ਚ ਬੰਦਿਆ ਏ ਮਾਰ ਦਉਗੀ 
ਮੁਸੀਬਤਾਂ ਚ ਖੜ , ਇਹਨਾਂ ਔਕੜਾਂ ਨਾ ਲੜ , ਫੇਰ ਵੇਖੀ ਤਕਦੀਰ ਕਿਦਾ ਹਾਰ ਦਉਗੀ Mehar kari dateya , rakhi charna de kol #happy_taranwaliya..✍🏽 Sachika Gupta Divya Joshi Deepa Rajput Balakrishna Bina Babi

Mehar kari dateya , rakhi charna de kol #happy_taranwaliya..✍🏽 Sachika Gupta Divya Joshi Deepa Rajput Balakrishna Bina Babi

18 Love

dcc0aff93c106bf5e94bf31963174516

Happy Taranwaliya

ਰੁਖ ਹਾਂ ਮੈਂ , ਕਿਸੇ ਮਾਂ ਦਾ ਪੁਤ ਹਾਂ ਮੈਂ , ਬੰਦਿਆ ਤੇਰੇ ਜੁਲਮ ਵੇਖਕੇ ਚੁਪ ਹਾਂ ਮੈਂ , ਮੇਰੀ ਹਰ ਇਕ ਟਾਹਣੀ ਦਾ ਫਾਇਦਾ ਚੁਕਿਆ ਤੂੰ , ਮੈਨੂੰ ਤੂੰ ਖਤਮ ਕੀਤਾ , ਪਰ ਮੇਰੇ ਨਾਲੋਂ ਪਹਿਲਾਂ ਮੁਕਿਆ ਤੂੰ
                 @happy taranwaliya..✍🏽 ਵਾਹਿਗੁਰੂ ਜੀ ਮਿਹਰ ਕਰੀ , #happy_taranwaliya..✍🏽 Sachika Gupta Kalyani Shukla Divya Joshi Fateh Chauhan Balakrishna

ਵਾਹਿਗੁਰੂ ਜੀ ਮਿਹਰ ਕਰੀ , #happy_taranwaliya..✍🏽 Sachika Gupta Kalyani Shukla Divya Joshi Fateh Chauhan Balakrishna

16 Love

loader
Home
Explore
Events
Notification
Profile