🅰♈ℹ ☑

🅰♈ℹ ☑ Lives in Bathinda, Punjab, India

follow me istagaram - jokaravi

https://youtu.be/yzfstLwYK_4

  • Popular
  • Latest
  • Repost
  • Video

""

"jooth ਬੋਲਣਾ ਪਾਪ ਹੈ ਪਰ ਅੱਜ ਕੱਲ ਹਰ ਕੋਈ ਆ ਪਾਪ ਪੁਨ ਦੀ ਤਰਾਂ ਕਰਦਾ -ਅਵੀ"

jooth ਬੋਲਣਾ ਪਾਪ ਹੈ ਪਰ ਅੱਜ ਕੱਲ ਹਰ ਕੋਈ ਆ ਪਾਪ ਪੁਨ ਦੀ ਤਰਾਂ ਕਰਦਾ -ਅਵੀ

#StreetNight @saloni thakur @Smileee_Vijuuu @shayari & Motivatt @Misty Thakur @The Untold RC

59 Love

""

"ਪੂਰੀ ਦੁਨੀਆ ਮੁਠੀ ਚ ਕਰਨ ਦਾ ਕੋਈ ਖੁਆਬ ਨਹੀਂ ਮੇਰਾ ਤੇਰਾਂ ਹੱਥ ਫੜ ਹਰ ਕਦਮ ਤੇਰੇ ਨਾਲ ਚੱਲਾ ਏਨੀ ਕੁ ਖਵਾਹਿਸ ਜਰੂਰ ਆ -ਅਵੀ"

ਪੂਰੀ ਦੁਨੀਆ 
ਮੁਠੀ ਚ ਕਰਨ ਦਾ 
ਕੋਈ ਖੁਆਬ ਨਹੀਂ ਮੇਰਾ 
ਤੇਰਾਂ ਹੱਥ ਫੜ 
ਹਰ ਕਦਮ ਤੇਰੇ ਨਾਲ ਚੱਲਾ 
ਏਨੀ ਕੁ ਖਵਾਹਿਸ ਜਰੂਰ ਆ -ਅਵੀ

Avi jokar

#Love @Swati Mishra @cute girl (shivani) @The Untold RC

55 Love

#jokar Avi

#pal

52 Love
320 Views

""

"ਪਹਿਲਾ ਸੱਚ ਬੋਲਦੇ ਸੀ ਤਾਂ ਕੋਈ ਨਹੀਂ ਬਣਿਆ ਮੇਰਾ ਅੱਜ ਕੱਲ jooth ਬੋਲਦੇ ਉਸਤਾਦ ਤਾਂ ਹਰ ਕੋਈ ਇੱਜ਼ਤ ਵੀ ਕਰਦਾ ਤੇ ਆਪਣਾ ਵੀ ਬਣਦਾ -ਅਵੀ"

ਪਹਿਲਾ ਸੱਚ ਬੋਲਦੇ ਸੀ 
ਤਾਂ ਕੋਈ ਨਹੀਂ ਬਣਿਆ ਮੇਰਾ 
ਅੱਜ ਕੱਲ jooth ਬੋਲਦੇ ਉਸਤਾਦ ਤਾਂ ਹਰ ਕੋਈ ਇੱਜ਼ਤ ਵੀ ਕਰਦਾ ਤੇ ਆਪਣਾ ਵੀ ਬਣਦਾ -ਅਵੀ

Avi jokar

#InspireThroughWriting

50 Love

""

"ਜਿਕਰ ਤਾਂ ਤੇਰਾਂ ਹਰ ਜਗ੍ਹਾ ਕਰਾਂਗੇ ਪਰ ਤੂੰ ਫਿਕਰ ਨਾ ਕਰੀ ਸੱਜਣਾ ਤੇਰਾਂ ਨਾਮ ਨਹੀਂ ਲੈਂਦੇ -ਅਵੀ"

ਜਿਕਰ ਤਾਂ ਤੇਰਾਂ ਹਰ ਜਗ੍ਹਾ ਕਰਾਂਗੇ ਪਰ ਤੂੰ ਫਿਕਰ ਨਾ ਕਰੀ ਸੱਜਣਾ ਤੇਰਾਂ ਨਾਮ ਨਹੀਂ ਲੈਂਦੇ -ਅਵੀ

#feather

49 Love
1 Share