Nojoto: Largest Storytelling Platform
navneetsinghludh7732
  • 11Stories
  • 45Followers
  • 80Love
    0Views

ਨਵ ਕੰਬੋਜ

ਸਚ ਦੀ ਤਲਾਸ਼ ਚ ਹਾਂ ਪਰ ਬਾਜਾਰ ੲੇਥੇ ਝੂਠ ਦਾ insta id @navkamboj96

  • Popular
  • Latest
  • Repost
  • Video
ea2bb16e0095ced61e163da21c191f66

ਨਵ ਕੰਬੋਜ

ਜਦੋ ਕੋੲੀ ੲਿਨਸਾਨ ਅਾਪਣੀਅਾ ਗਲਤੀਅਾ ਤੋ ਅੰਨਾ ਹੋ ਜਾਵੇ 
ਤਾਂ
ਓਸ ਨੂੰ ਦੁਨੀਅਾ ਦੀਅਾ ਧੁੰਦਲੀਅਾਂ ਚੀਜਾ ਹੀ ਚੰਗੀਅਾਂ ਲਗਦੀਅਾਂ ਨੇ... #lostinthoughts
ea2bb16e0095ced61e163da21c191f66

ਨਵ ਕੰਬੋਜ

ਸੋਚਦਾ ਰਿਹਾ ਕਾਫੀ ਸਮਾ ਮੈ
ਤੇਰੇ ਜਾਣ ਤੋਂ ਬਾਅਦ
 
ਕਿ ੲਿਸ਼ਕ ਬਦਨਾਮ ਹੈ
 ਜਾਂ
 ਕੋੲੀ ਬਦਨਾਮ ਕਰਨ ਤੇ ਤੁਲਿਅਾ ਹੈ???

ਨਵ ਕੰਬੋਜ #Love #Love 

#shadesoflife
ea2bb16e0095ced61e163da21c191f66

ਨਵ ਕੰਬੋਜ

ਮੈ ਫਕੀਰ ਕੀ ਦੱਸਾਂ ਤੈਨੂੰ ਕਿੱਥੇ ਰੱਬ ਹੈ ਵੱਸਦਾ

ਮੈਨੂੰ ਤਾਂ ਮੈ ਜਿੱਧਰ ਵੇਖਾਂ ੲਿਕੋ ਓਹੀ ਦਿੱਸਦਾ

ਓਸੇ ਦਾ ੲੇ ਸਭ ਪਾਸਾਰਾ ਹਰ ਬੰਦੇ ਚ ਓ ਹੱਸਦਾ

ਹੱਸਦਾ ਸੌਂਦਾ ਨਾਲ ਮੇਰੇ ਓ ਨਾਲ ਮੇਰੇ ਹੈ ੳੁਠਦਾ 

ਓ ਤੇ ਵੱਸਦਾ ਸਭ ਦੇ ਅੰਦਰ ਹੰਕਾਰ ਛੱਡੇ ਤਾਂ ਦਿਸਦਾ ..

Nav

insta @navkamboj96 #god #Love 

#RABINDRANATHTAGORE
ea2bb16e0095ced61e163da21c191f66

ਨਵ ਕੰਬੋਜ

ਜਦੋ ਲਿਖਣੇ ਨੂੰ ਬੈਠਾਂ ਤਾਂ ਖਿਅਾਲ🤗ਤੇਰਾ ਅਾਵੇ
ਬਾਰ ਬਾਰ ਦਿਲ ਨੂੰ ਤੇਰੀ ਯਾਦ🤔 ਜਹੀ ਸਤਾਵੇ 
ਮੈ ਲੈ ਤਾਂ ਦਵਾ ਨਾਮ ਤੇਰਾ ਓਸ ਮਹਿਫਲ ਚ 👬👬
ਪਰ...🙅‍♂🙅‍♂

ਡਰ ਹੈ ਮੈਨੂੰ ਤੂੰ ਬਦਨਾਮ ਨ ਹੋ ਜਾਵੇਂ....🙎‍♂

Nav✍️✍️ #Shayar #shayri#love#bewafa

#Light  navneet singh ਗੁਰਜੰਟ ਗੰਗਾਨਗਰ 🖋

#Shayar #shayri#Love#Bewafa #Light navneet singh ਗੁਰਜੰਟ ਗੰਗਾਨਗਰ 🖋 #ਸ਼ਾਇਰੀ

6 Love

ea2bb16e0095ced61e163da21c191f66

ਨਵ ਕੰਬੋਜ

ਲਿਖਣਾ ✍️ਤੇ ਮੇਰਾ ਸ਼ੌਂਕ ਹੈ😊
ਪਰ....
ਪਤਾ ਨੀ ਕਿੳੁ 🤔??
ਮੇਰੀ ਕਲਮ✍️ ਹਮੇਸ਼ਾ ਦਰਦ ੲੇ ੲਿਸ਼ਕ 💔ਬਿਅਾਨ ਕਰਦੀ ਹੈ...

ਨਵ✍️✍️ #Navneetsingh#lovequoto#shayar#shayri#love

#Stars&Me
ea2bb16e0095ced61e163da21c191f66

ਨਵ ਕੰਬੋਜ

Dost ne Dost ko slah di 
k...
Ae dost .....
Sambal kar chalna ishq ki rah par 
Ye rishta dosti ki trah nhi hota
 kio k ....
Ajj kal log ishq dil se nhi 
Dimag se nibate hai...

Nav kamboj... #love #friendship#shayri #shayar
 #friendshipquote
#cousinsday
ea2bb16e0095ced61e163da21c191f66

ਨਵ ਕੰਬੋਜ

ਪਿਅਾਰ ਓ ਬਲਾ ਹੈ ਜਿੳੁਂਦੇ ਨੂੰ ਹੋਵੇ
 ਤੇ ਓ ਮਰਨ ਤਕ ਜਾਂਦਾ ਹੈ 
ਤੇ ਜੇ ਕਿਤੇ ਮੁਰਦੇ ਨੂੰ ਹੋ ਜਾਂਵੇ 
ਤਾਂ
 ਓ ਜਿੳੂਣ ਲਗ ਪੈਂਦਾ ਹੈ 

ਨਵ ਕੰਬੋਜ..... #love #shayar #ਜਜਬਾਤ 

#citysunset

5 Love

ea2bb16e0095ced61e163da21c191f66

ਨਵ ਕੰਬੋਜ

ਯਾਰਾਂ ਦੀ ਯਾਰੀ ਨੂੰ ਪਰਖ ਕੇ ਤਾਂ ਵੇਖ ਮਿੱਤਰਾਂ 
ਜਿਥੇ ਲੋੜ ਪੲੀ ਓਥੇ ੲੀ ਖੜਜਾਗਾਂ
ਜੇ ਤੇਰੇ ਪਿਛੇ ਲੜਨ ਦੀ ਲੋੜ ਪੲੀ
ਮੈ ਰੱਬ ਨਾਲ ਵੀ ਲੜਜਾਗਾਂ 
ਤੂੰ ਬਸ ੲਿਕ ਵਾਰ ਹੁਕਮ ਕਰੀਂ 
ਮੈ ਪਹਿਲੇ ਬੋਲ ਤੇ ਮਰਜਾਂਗਾਂ

ਨਵ ਲੁਧਿਅਾਣਾ.... #syayari 
#love 
#nav_ludhianvi
ea2bb16e0095ced61e163da21c191f66

ਨਵ ਕੰਬੋਜ

ਜਿੰਨਾ ਨੂੰ ਤੂੰ ਅਾਪਣਾ ਕਹਿੰਦਾ ੲੇ 
ੲਿਕ ਵਾਰ ਓਹਨਾ ਨੂੰ ਪਰਖ ਕੇ ਤਾਂ ਵੇਖ

ਅੱਖਾਂ ਤੇ ਚੜਿਅਾ ਹੰਕਾਰ ਦਾ ਪਰਦਾ ਲਹਿੰਦਿਅਾ 
ਸਮਾ ਨੀ ਲੱਗਣਾ।
ਨਵ ਲੁਧਿਅਾਣਾ........ navneet singh MONIKA SINGH

navneet singh MONIKA SINGH

6 Love

ea2bb16e0095ced61e163da21c191f66

ਨਵ ਕੰਬੋਜ

ਕੀ ਅੱਖਰਾਂ ਦੇ ਵਿਚ ਬਿਅਾਨ ਕਰਾਂ
ੲੇ ਖੇਡ ਅਵੱਲੀ ੲੇ ,
ਕਦੇ ਜੀਵ ਮਾਰ ਕੇ ਖਾਂਦੇ ਸੀ 
ਸਭ ਜਾਂਦੇ ਦਬੱਲੀ ੲੇ ,
ਨ ਛਡਿੱਅਾ ਸੱਪ ,ਕੇਕੜਾ 
ਛੱਡੀ ਮਾਨਸ ਜਾਤ ੲਿਕੱਲੀ ੲੇ,
ਹੁਣ ਤੈਨੂੰ ਵੀ ਭੁਗਤਣਾ ਪੈਣਾ 
ਖੇਡ ਸਮੇ ਦੀ ਚੱਲੀ ੲੇ  .
ਖੇਡ ਸਮੇ ਦੀ ਚੱਲੀ ੲੇ ..
 
ਨਵ ਲੁਧਿਅਾਣਾ..... #cronavirus
#The_world
#writers
loader
Home
Explore
Events
Notification
Profile