Nojoto: Largest Storytelling Platform
deepmehra4677
  • 378Stories
  • 358Followers
  • 3.4KLove
    76Views

Deep Mehra

✍️ਪੰਜਾਬੀ ਸ਼ਾਇਰ ✍️

  • Popular
  • Latest
  • Video
eb187306e75cfba9db1ea2f7f6eb4d2e

Deep Mehra

ਜਿਹਨੂੰ ਕਦੇ ਦੇਖ ਦੇਖ ਕੇ ਖੁੱਸ ਹੁੰਦਾ ਸੀ
ਅੱਜ ਕੱਲ ਓਹਦੀਆਂ ਯਾਦਾਂ 
ਬਹੁਤ ਰਵਾਓਂਦੀਆ ਨੇ
ਖਿੱਚ ਕੇ ਆਪਣੇ ਵੱਲ magnet ਵਾਂਗ
ਬਾਅਦ ਚ ਇਹ ਦਿੱਲ ਟੁੱਟੇ ਤੋਂ
ਸ਼ਾਇਰ ਬਹੁਤ ਲਿਖਵਾੳਦੀਆ ਨੇ
💔✍️✍️💔

©Deep Mehra #WritersSpecial
eb187306e75cfba9db1ea2f7f6eb4d2e

Deep Mehra

ਇਕ ਓਹਦੀ ਬੇਵਫ਼ਾਈ ਕਰਕੇ
ਹੁਣ ਸ਼ਾਇਰ ਬਣੂ ਗਾ ਮੈਂ
ਓਹਦੇ ਮੂਹਰੇ ਤਾਂ ਬੋਲਦਾ ਚੰਗਾ ਨੀ ਲਗਦਾ
ਇਸ ਕਰਕੇ ਆਪਣੇ ਦਿੱਲ ਗੱਲ ਸ਼ਾਇਰੀ ਰਾਹੀਂ
ਜਾਹਿਰ ਕਰੂ ਗਾ ਮੈਂ

©Deep Mehra #Mic

10 Love

eb187306e75cfba9db1ea2f7f6eb4d2e

Deep Mehra

ਰੱਬ ਤੋ ਵੀ ਪਹਿਲਾਂ ਜੋਂ ਮੇਰਾ ਨਾਮ ਲੈਂਦੀ ਸੀ
ਅੱਜ ਉਹੀ ਮੈਨੂੰ ਕਿਸੇ ਹੋਰ ਲਈ ਛੱਡ ਗਈ ਆ
ਮੈ ਓਹਨੂੰ ਕਿਹਾ ਕਿੱਥੇ ਭੁੱਲਦਾ ਸੱਚਾ ਪਿਆਰ ਇਹਨੀ ਜਲਦੀ
ਕਹਿੰਦੀ ਮੈਂ ਸੱਚੇ ਪਿਆਰ ਨੂੰ ਦਿੱਲ ਚੋ ਤਾ ਕੀ
ਦਿਮਾਗ ਚੋ ਵੀ ਕੱਢ ਗਈ ਆ

©Deep Mehra #SuperBloodMoon
eb187306e75cfba9db1ea2f7f6eb4d2e

Deep Mehra

ਮੈਂ ਉਹਦੀ chat ਖੋਲ ਕੇ ਬਹਿ ਜਾਨਾ
ਜਦੋਂ ਉਹ online ਹੁੰਦੀ ਆ
ਮੈਂ ਕਰਾਂ ਨਾਲ ਦੀ ਨਾਲ ਓਹਦੇ ਮੈਸੇਜ ਦਾ reply
ਤੇ ਉਹ ਕਰਕੇ ਮੇਰੇ ਮੈਸੇਜਆਂ ਨੂੰ ਇਗਨੋਰ
ਲੱਗੀ ਕੀਤੇ ਹੋਰ ਹੁੰਦੀ ਆ

©Deep Mehra #CalmingNature
eb187306e75cfba9db1ea2f7f6eb4d2e

Deep Mehra

ਪਹਿਲਾਂ ਕਰਕੇ ਉਮਰਾ ਦੇ ਵਾਅਦੇ ਸੱਜਣ
ਬਾਅਦ ਚ ਮੈਂ ਤੇਰੇ ਲਾਇਕ ਨੀ
ਇਹ ਗੱਲ ਕਹਿ ਕੇ ਪਿੱਛਾ ਛਡਵਾਉਂਦੇ ਆ
 ਸਾਨੂੰ ਲੋਕਾਂ ਸਾਹਮਣੇ ਬੇਵਫ਼ਾ ਕਹਿ ਕੇ
ਆਪਣੇ ਆਪ ਨੂੰ ਓਹ ਮੋਹੱਬਤ ਦੇ ਫ਼ਰਿਸ਼ਤੇ ਅਖਵਾਉਂਦੇ ਆ

©Deep Mehra

10 Love

eb187306e75cfba9db1ea2f7f6eb4d2e

Deep Mehra

ਬਹੁਤ ਕੁੱਛ ਸੁਣ ਲਿਆ
ਤੇ ਬਹੁਤ ਕੁੱਛ ਸੁਣਾ ਲਿਆ
ਹਾਸੇ ਤਾ ਮੇਰੇ ਕਿਧਰੇ ਖੋ ਹੀ ਗਏ
ਏਸ ਲਈ ਗ਼ਮਾਂ ਨੂੰ ਮੈਂ ਆਪਣੀ ਬੁੱਕਲ ਚ ਲੁਕਾ ਲਿਆ
ਜ਼ੇ ਤੂੰ ਕੁੱਛ ਹੋਰ ਕਹਿਣਾ ਹੁਣ ਓ ਵੀ ਕਹਿਲਾ 
ਕਿਉਂਕਿ ਤੇਰੇ ਪਿਆਰ ਚ ਮੈਂ ਬੇਵਫ਼ਾ ਦਾ ਖਿਤਾਬ ਤਾ ਪਾ ਲਿਆ

©Deep Mehra #standAlone
eb187306e75cfba9db1ea2f7f6eb4d2e

Deep Mehra

ਤੇਰੇ ਦਿੱਤੇ ਧੋਖੇ ਕਾਰਨ 
ਮੈਂ ਲੋਕਾਂ ਮੂਹਰੇ ਝੂਠੇ ਜਿਹੇ ਹਾਸੇ ਹੱਸਦਾ ਆ
ਤੂੰ ਕਰਲਾ ਜਿਨ੍ਹਾਂ ਬਦਨਾਮ ਕਰਨਾ ਮੈਨੂੰ ਬੇਵਫ਼ਾ ਕਹਿ ਕੇ
ਪਰ ਮੈਂ ਅੱਜ ਵੀ ਤੇਰਾ ਨਾਂਮ ਨੂੰ 
ਰੱਬ ਦੇ ਨਾਮ ਵਾਂਗੂ ਜੱਪਦਾ ਆ

©Deep Mehra #Rose

8 Love

eb187306e75cfba9db1ea2f7f6eb4d2e

Deep Mehra

ਪਤਾ ਨਾਲੇ ਕੇ ਓਹਦੇ ਬਿਨਾਂ ਰਿਹਾ ਨੀ ਜਾਣਾ
ਪਰ ਫਿਰ ਵੀ ਰਹਿਣ ਦੀ ਕੋਸਿਸ ਕਰਦੇ ਆ
ਓਹ ਤਾਂ ਛੱਡ ਕੇ ਤੁਰ ਗਈ ਆ ਸਾਨੂੰ ਕਿਸੇ ਹੋਰ ਲਈ
ਪਰ ਅਸੀਂ ਅੱਜ ਵੀ ਉਹਦੇ ਨਾਲ ਬਿਤਾਏ ਪਲਾਂ ਨੂੰ 
ਯਾਦ ਕਰ ਕਰ ਕੇ ਮਰਦੇ ਆ
ਹੁਣ ਓਹਨਾਂ ਡਰ ਸਾਨੂੰ ਮੌਤ ਤੋਂ ਨੀ ਲੱਗਦਾ
ਜਿੰਨਾਂ ਅਸੀਂ ਓਹਦੇ ਸੁਪਨੇ ਆਉਣ ਤੋਂ ਡਰਦੇ ਆ

©Deep Mehra #ReachingTop
eb187306e75cfba9db1ea2f7f6eb4d2e

Deep Mehra

bhut achi tra se toot chuke hain hum 
ab dobara vapas mat aana
kisi aur se dhoka khaane ke baad
bhool kar v abb mere paas 
 maafi maagne dobara vapas mat aana

©Deep Mehra #WorldBloodDonorDay
eb187306e75cfba9db1ea2f7f6eb4d2e

Deep Mehra

bhut achi tra se toot chuke hain hum 
ab dobara vapas mat aana
kisi aur se dhoka khaane ke baad
bhool kar v abb mere paas 
 maafi maagne dobara vapas mat aana

©Deep Mehra #WorldBloodDonorDay
loader
Home
Explore
Events
Notification
Profile