Nojoto: Largest Storytelling Platform
thuglyfrecords8097
  • 66Stories
  • 711Followers
  • 727Love
    69Views

Z Mafia

lyricist Harkirt Deol

  • Popular
  • Latest
  • Video
ed4893da58d351e7de47bf3d05596014

Z Mafia

ਹਾਕਮ ਜੇ ਦੇਸ਼ ਦਿਓ ਲੋਕਾਂ ਦੀ ਵੀ ਸੁਣੋ, ਸਦਾ ਆਪਣੇ ਹੀ ਮਨ ਦਾ ਨੀ ਕਹਿਣਾ ਚਾਹੀਦਾ,
ਪਹਿਲਾ ਭੁੱਲੀਏ ਨਾ ਅੱਤ-ਅੱਤਿਆਚਾਰ ਮਾੜੇ ਹੁੰਦੇ, ਦੂਜਾ 31 ਅਕਤੂਬਰ ਵੀ ਯਾਦ ਰਹਿਣਾ ਚਾਹੀਦਾ….
                                                                           ✍🏼ਹਰਕੀਰਤ ਦਿਓਲ…

©Z Mafia #31October #1984😒🥺🙏🏼 #neverforget

#31October 1984😒🥺🙏🏼 #neverforget

7 Love

ed4893da58d351e7de47bf3d05596014

Z Mafia

ਖ਼ੁਦਾ ਮਾਟੀ ਤੋਂ ਬਣੇ ਅਸਾਂ ਮਾਟੀ ਹੋਣਾਂ,
ਤੂੰ ਚੱਕ ਮੁਸਲਮੋ ਘੁਮਾਰ ਤੀਕ ਪਹੁੰਚਾਵੇਂ..
ਹਰਕੀਰਤ ਦੀ ਕੀ ਹਸਤੀ ਲਿਖਦੇ,
ਮਹਿਮਾਂ ਤੇਰੀ ਤੂੰ ਲਿਖਾਵੇਂ..☘️
                 ✍🏼ਹਰਕੀਰਤ ਦਿਓਲ ...

©Z Mafia #God

9 Love

ed4893da58d351e7de47bf3d05596014

Z Mafia

ਤੂੰ ਪੈਰ ਧਰੇ ਜਿਸ ਧਰਤ ਉੱਤੇ, ਚੁੱਕ ਮਿੱਟੀ ਮੱਥੇ ਲਾਵਾਂ ਮੈਂ,
ਤੂੰ ਕਰੀ ਲਮੇਰੇ ਤੈਅ ਪੈਂਡੇ ਰਹੂਂ ਬਣ ਕੇ ਤੇਰੀਆਂ ਰਾਹਵਾਂ ਮੈਂ....
                                             ✍🏼ਹਰਕੀਰਤ ਦਿਓਲ

©Thug Lyf Mafia #You&Me

#you&Me

10 Love

ed4893da58d351e7de47bf3d05596014

Z Mafia

ਮੈਂ ਲਿਖਣ ਬੈਠਾਂ ਜਦ ਤੇਰੇ ਬਾਰੇ ,  ਮੈਂ ਲਿਖਦਾ-ਲਿਖਦਾ ਹੀ ਖੋਅ ਜਾਵਾਂ,
   ਇੱਕ ਵੀ ਸ਼ਬਦ ਤੇਰੇ ਖਿਲਾਫ਼ ਬਾਹਵਾਂ, ਤਾਂ ਜਿਉਂਦੇ-ਜੀਅ ਮੈਂ ਮੋਅ ਜਾਵਾਂ..
                                                              ✍🏼ਹਰਕੀਰਤ ਦਿਓਲ ..

©Thug Lyf Mafia

7 Love

ed4893da58d351e7de47bf3d05596014

Z Mafia

ਤੇਰੀ ਦੀਦ ਨੂੰ ਤਰਸਦੀਆਂ ਅੱਖੀਆਂ,ਤੇ ਬਾਹਵਾਂ ਗਲਵੱਕੜੀ ਨੂੰ,
ਏਹ ਪੈਂਡਾ ਜਿੰਦਗੀ ਦਾ ਮੁੱਕ ਨਾ ਜਾਵੇ, ਛੇਤੀ ਆ ਮਿਲ  ਤੱਤੜੀ ਨੂੰ ..
                                                  ✍ਹਰਕੀਰਤ ਦਿਓਲ ..

©Thug Lyf Mafia #walkingalone
ed4893da58d351e7de47bf3d05596014

Z Mafia

ਪਿਆਸੇ ਦੀ ਜੇ ਪਿਆਸ ਬੁਝ ਜੇ, ਬੇ ਆਸਾ ਕਿਸੇ ਆਸ 'ਚ ਰੁੱਝ ਜੇ,
ਕਮਲੇ-ਬਾਉਲੇ ਨੂੰ ਬਾਤ ਕੋਈ ਸੁੱਝ ਜੇ, ਤਰਕ ਤਾਂ ਰਹਿ ਈ ਜਾਂਦਾ ਏ,
ਫਿਰ ਫਰਕ ਤਾਂ ਵੱਡੀ ਚੀਜ਼ ਨਹੀਂ ਸੱਜਣਾਂ? ਸਮੇਂ ਨਾਲ ਏ ਵੀ ਤਾਂ ਪੈ ਜਾਂਦਾ ਏ..
                                                                  ✍ਹਰਕੀਰਤ ਦਿਓਲ .. #Drops

10 Love

ed4893da58d351e7de47bf3d05596014

Z Mafia

ਤੜਪ ਕਾਲਜੇ ਜਦ ਵੀ ਉੱਠੇ, ਦਿਲ ਮੇਰਾ ਮੇਰੇ ਤੋਂ ਹੀ ਰੁੱਠੇ।
ਚੀਸਾਂ ਉੱਠਣ ਮੇਰੇ ਨਾਲ ਨਜਿੱਠਣ, ਜਦ ਵੀ ਕੱਲੀ ਹੋਵਾਂ ,
ਦਿਨ ਢਲੇ ਤਰਕਾਲਾ ਪੈਵਣ, ਜਿਸ ਵੇਲੇ ਤੇਰੇ ਵੱਲ ਖੋਵਾਂ ,
ਫਿਰ ਚੇਤੇ ਕਰਕੇ ਬਕਤ ਬੇਵਕਤਾ,ਤੇਰੇ ਸਹਿਰ ਵੱਲ ਮੁੱਖ ਕਰ ਰੋਵਾਂ....
                                                 ✍🏼 ਹਰਕੀਰਤ ਦਿਓਲ .... #WatchingSunset
ed4893da58d351e7de47bf3d05596014

Z Mafia

ਇਹ ਮੁਰਝਾਏ ਚਿਹਰੇ ਨਸ਼ਾ ਤਸਖਰ ਜਾਂ ਨਛੇੜੀ ਹੋਣ ਦੇ ਪ੍ਰਤੀਕ ਨਹੀਂ,
ਮੈਂ ਨਿਆਣੀ ਉਮਰੇ ਜਿੰਮੇਵਾਰੀਆਂ ਦੇ ਬੋਜ ਤੋਂ ਵੀ ਬੰਦੇ ਬੀਤਦੇ ਵੇਖੇ ਆ..
                                                            ਹਰਕੀਰਤ ਦਿਓਲ .. #spark

8 Love

ed4893da58d351e7de47bf3d05596014

Z Mafia

ਇਹ ਮੁਰਝਾਏ ਚਿਹਰੇ ਨਸ਼ਾ ਤਸਖਰ ਜਾਂ ਨਛੇੜੀ ਹੋਣ ਦੇ ਪ੍ਰਤੀਕ ਨਹੀਂ,
ਮੈਂ ਨਿਆਣੀ ਉਮਰੇ ਜਿੰਮੇਵਾਰੀਆਂ ਦੇ ਬੋਜ ਤੋਂ ਵੀ ਬੰਦੇ ਬੀਤਦੇ ਵੇਖੇ ਆ..
                                                          ✍ਹਰਕੀਰਤ ਦਿਓਲ.. #teachersday2020
ed4893da58d351e7de47bf3d05596014

Z Mafia

ਇਹ ਮੁਰਝਾਏ ਚਿਹਰੇ ਨਸ਼ਾ ਤਸਖਰ ਜਾਂ ਨਛੇੜੀ ਹੋਣ ਦੇ ਪ੍ਰਤੀਕ ਨਹੀਂ,
ਮੈਂ ਨਿਆਣੀ ਉਮਰੇ ਜਿੰਮੇਵਾਰੀਆਂ ਦੇ ਬੋਜ ਤੋਂ ਵੀ ਬੰਦੇ ਬੀਤਦੇ ਵੇਖੇ ਆ...
                                                        ✍ਹਰਕੀਰਤ ਦਿਓਲ... #teachersday2020
loader
Home
Explore
Events
Notification
Profile