Nojoto: Largest Storytelling Platform
jassihartala9209
  • 14Stories
  • 29Followers
  • 73Love
    103Views

Jassi Hartala

Punjabi Songs Lyricist Contact For Lyrics - 6280082623 Jassi Hartala

  • Popular
  • Latest
  • Video
ee3731ed915e6e9090dff7153e448580

Jassi Hartala

#Shayari #Jassi_Hartala  Savita Veer Jyoti Yadav Indu Kavita Rani Monika

#Shayari #Jassi_Hartala Savita Veer Jyoti Yadav Indu Kavita Rani Monika

33 Views

ee3731ed915e6e9090dff7153e448580

Jassi Hartala

Rooh Teri Maithon Door Na Hove
Hanju Mere Digan Lyi Majboor Na Hove
Pyar Tere Nu Main Lafjan Ch Likhda
Tere Lyi Hazir Har Pal Unj Aam Na Vikda

Tera Jassi Hartala  📝 Shayar Jassi Hartala

Shayar Jassi Hartala

3 Love

ee3731ed915e6e9090dff7153e448580

Jassi Hartala

 Yaar Beli 💪 🏻

Yaar Beli 💪 🏻

4 Love

ee3731ed915e6e9090dff7153e448580

Jassi Hartala

Lyrics Jassi Hartala

Lyrics Jassi Hartala

51 Views

ee3731ed915e6e9090dff7153e448580

Jassi Hartala

ਕਿਸਮਤ ਕਹਿੰਦੀ ਤੂੰ ਲੜ ਕੇ ਦਿਖਾ

ਮੈੰ ਵੀ ਕਹਿਤਾ ਤੂੰ ਵੀ ਅੜ ਕੇ ਦਿਖਾ

  Wait ਕਰਲਾ ਹੱਥੀ ਬਦਲੂ 💪✌

ਜੱਸੀ ਹੜਤਾਲਾ Lyrics -  Jassi Hartala

Lyrics - Jassi Hartala

5 Love

ee3731ed915e6e9090dff7153e448580

Jassi Hartala

ਜਦੋਂ ਇਨਸਾਨ ਦੀ ਜਿੰਦਗੀ ਵਿੱਚ ਦੁੱਖ ਆਉੰਦੇ ਨੇ ਓਦੋਂ ਜਿੰਦਗੀ ਦੀਵਾਰ ਜੀ ਬਣ ਜਾੰਦੀ ਐ

ਜੱਸੀ ਹੜਤਾਲਾ

6 Love

ee3731ed915e6e9090dff7153e448580

Jassi Hartala

ਜਿਉਣ ਦਾ ਪਤਾ ਨੀ ਮੈਨੂੰ ਤੇਰੇ ਤੋਂ ਬਗੈਰ ਵੇ

ਤੂੰ ਹੀ ਰੱਖਦਾ ਖਿਆਲ ਮੇਰਾ ਬਾਕੀ ਹੋ ਗਏ ਗੈਰ ਵੇ

ਮੇਰੇ ਦਿੱਲ ਵਿੱਚ ਵਸਦਾ ਤੂੰ ਮੈਨੂੰ ਇੰਜ ਹੀ ਦਿਖਿਆ ਏ

ਤਾਹੀਓਂ ਚਲਦੇ ਸਾਂਹ ਮੇਰੇ ਵੇ ਨਾਮ ਤੇਰਾ ਹੀ ਲਿਖਿਆ ਏ

ਜੱਸੀ ਹੜਤਾਲਾ ਦੇਧਨਾਂ Shayar  Jassi Hartala

Shayar Jassi Hartala

4 Love

ee3731ed915e6e9090dff7153e448580

Jassi Hartala

ਪਿਆਰ ਤੇਰੇ ਨੇ ਐਸੀ ਠੋਕਰ ਮਾਰੀ

ਕਖਾਂ ਚ ਸੀ ਮੈੰ ਲੱਖਾਂ ਚ ਹੋ ਗਿਆ

ਜੱਸੀ ਹੜਤਾਲਾ Shayar Jassi Hartala

Shayar Jassi Hartala

11 Love

ee3731ed915e6e9090dff7153e448580

Jassi Hartala

ਤੇਰੀ Call ਦੀ  Wait ਮੈੰ ਕਰਦਾ ਖੋਰੇ ਆਜੇ ਪਹਿਲੀ  Ring ਹੀ ਚੱਕ ਲਾਂ

ਸੁਣਕੇ ਮਿੱਠੀ ਜਿਹੀ ਆਵਾਜ ਤੇਰੀ ਬਸ ਦਿੱਲ ਤੇ ਹੱਥ ਮੈੰ ਰੱਖ ਲਾਂ 
ਜੱਸੀ ਹੜਤਾਲਾ ਗੀਤਕਾਰ - ਜੱਸੀ ਹੜਤਾਲਾ

ਗੀਤਕਾਰ - ਜੱਸੀ ਹੜਤਾਲਾ

5 Love

ee3731ed915e6e9090dff7153e448580

Jassi Hartala

ਜਦੋਂ ਤੂੰ ਮੇਰੇ ਤੋਂ ਦੂਰ ਹੁੰਦੀ ਐ 
ਮੇਰੀ ਜਿੰਦਗੀ ਵਿੱਚ ਹਨੇਰਾ ਹੁੰਦਾ ਹੈ

ਤੇਰੀ ਇੱਕ ਝਲਕ ਨੂੰ ਤਰਸ ਜਾੰਦਾ ਮੈੰ
ਤੈੰਨੂ ਦੇਖ ਕੇ ਹੀ ਮੇਰਾ ਸਵੇਰਾ ਹੁੰਦਾ ਹੈ

ਜੱਸੀ ਹੜਤਾਲਾ ਤੇਰਾ ਜੱਸੀ ਹੜਤਾਲਾ

ਤੇਰਾ ਜੱਸੀ ਹੜਤਾਲਾ

5 Love

loader
Home
Explore
Events
Notification
Profile