Nojoto: Largest Storytelling Platform
mrnavdeepgill1066
  • 4Stories
  • 58Followers
  • 32Love
    0Views

mr_navdeep_gill

ਦੀਪ ਲਿਖਾਰੀ

  • Popular
  • Latest
  • Video
f140a106fa347c82c593c0191adaa992

mr_navdeep_gill

 #punjabishayari
f140a106fa347c82c593c0191adaa992

mr_navdeep_gill

ਹਰ ਸਾ਼ਮ ਇਕ ਮੈ ਹੁੰਦਾ ਤੇ ਇਕ ਕਲਮ ਮੇਰੀ ਨਾਲ ਮੇਰੇ,,,,

ਜਦੋ ਬਹਿਣਾ ਉਹਦੀ ਫੋ਼ਟੋ ਸਾਹਮਣੇ ਪੁਛਦੀ ਆ ਹਾਲ ਮੇਰੇ,,,

✍️ਦੀਪ ਲਿਖਾਰੀ
f140a106fa347c82c593c0191adaa992

mr_navdeep_gill

ਸੋਚਾ ਗੰਦੀਆ ਤੇ ਜਿਸਮ ਲਿਸ਼ਕਦੇ ਗਿੱਲਾ ਇਹ ਆਧੁਨਿਕ ਸੱਭਿਅਤਾ ਦੀ ਕਹਾਣੀ ਆ,,,


ਇਹ ਇਕਵੀ ਸਦੀ ਵਾਲੇ  ਉਹਨਾ  ਨੂੰ ਘਰੋ ਕੱਢ ਜਿੰਨਾ ਦੇ ਮੋਢਿਆ ਤੇ ਮੌਜ ਹੁੰਦੀ ਮਾਣੀ ਆ,,,


ਨਾ ਰਹਿਣੇ ਲਿਸ਼ਕਦੇ ਜਿਸਮ ਤੇ ਛਾਤਿਰ ਦਿਮਾਗ ਜਦੋ ਸਾਹਾ ਦੇ ਪੰਛੀ ਮਾਰ ਉਡਾਰੀ ਜਾਣੀ ਆ,,,ਦੀਪ ਲਿਖਾਰੀ

6 Love

f140a106fa347c82c593c0191adaa992

mr_navdeep_gill

ਅੱਜ ਸਿਖਰ ਦੁਪਹਿਰੇ ਖੇਤੀ ਪਾਣੀ ਲਾਉਦੇ ਨੂੰ ਖਿਆਲ ਜਿਹਾ  ਆ ਗਿਆ ਉਹਦਾ,,,
ਫਿਰ ਯਾਦਾ ਉਹਦੀਆ ਨਾਲ ਕਾਲਜੇ  ਠੰਡ ਇੰਝ ਪਈ ਜਿਵੇ ਮਹੀਨਾ ਹੋਵੇ ਪੋਹਦਾ,,,
ਦੀਪ ਲਿਖਾਰੀ

13 Love


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile