Nojoto: Largest Storytelling Platform
aakashdeepsingh6820
  • 261Stories
  • 9.7KFollowers
  • 7.0KLove
    3.1LacViews

Mahobbat_Shayar

#ਮੁਹੱਬਤ_ਸਾਯਰ🖤

  • Popular
  • Latest
  • Video
f1b89379fce336209e7a3ac7079e6adb

Mahobbat_Shayar

ਨਾ ਮੈ ਅਜ ਤਕ **ਸੂਰਤ ਬਦਲੀ**
ਨਾ ਮੈ """ਸੀਰਤ ਬਦਲੀ"""
ਜਦ ਵੀ ਬਦਲਿਆ.....ਮੈ!
ਖੁਦ ਦੀਆਂ -_-_ਕਮੀਆਂ ਨੂੰ
ਖੁਦ ਦੀਆਂ_-_-ਗਲਤੀਆਂ ਨੂੰ

©Mahobbat_Shayar
  #traintrack #ਮੁਹੱਬਤ_ਸਾਯਰ #ਸਾਡਾ_ਸਾਯਰ #ਮਾਹਾ_ਪਾਪੀ #mahobbat_shayar_forever

#traintrack #ਮੁਹੱਬਤ_ਸਾਯਰ #ਸਾਡਾ_ਸਾਯਰ #ਮਾਹਾ_ਪਾਪੀ #mahobbat_shayar_forever

216 Views

f1b89379fce336209e7a3ac7079e6adb

Mahobbat_Shayar

ਮੁਹੱਬਤ ਤੇ ਸ਼ਾਯਰ ਦਾ ਰਿਸ਼ਤਾ
ਉਹ ਰਿਸ਼ਤਾ ਹੈ :
ਜਿਸ ਵਿੱਚੋਂ ਇਕ ਨਿਕਲ ਗਿਆ 
**ਦੂਜਾ**ਨਹੀਂ ਬੱਚਦਾ 
                  ਮੁਹੱਬਤ ਸ਼ਾਯਰ 🖤

©Mahobbat_Shayar
  #RoadTrip #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #mahobbat_shayar_forever

#RoadTrip #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #mahobbat_shayar_forever

162 Views

f1b89379fce336209e7a3ac7079e6adb

Mahobbat_Shayar

ਉਹ ਹਮੇਸ਼ਾ ਲਈ ਜਾਂ ਰਹੀ ਹੈ 
       ਜੋ ਆਈ ਸੀ ?
***ਹਮੇਸ਼ਾ ***ਲਈ ਨਾਲ ਰਹਿਣ ਨੂੰ

©Mahobbat_Shayar
  #SunSet #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #mahobbat_shayar_forever

#SunSet #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #mahobbat_shayar_forever

153 Views

f1b89379fce336209e7a3ac7079e6adb

Mahobbat_Shayar

ਅੰਦਰ ਇਕ ਸ਼ੋਰ ਥਾਂ ਜੋ ਥੰਮਨੇ ਲੱਗਾ ਹੈ 
ਲਗਤਾ ਹੈ !
ਸ਼ਾਇਦ... ਹਮੇ ਵੀ ਕੋਈ ਜਮਨੇ ਲੱਗਾ ਹੈ
                  ਮੁਹੱਬਤ ਸ਼ਾਯਰ 🖤

©Mahobbat_Shayar
  #sunlight #ਮੁਹੱਬਤ_ਸਾਯਰ #mahobbat_shayar_forever

#sunlight #ਮੁਹੱਬਤ_ਸਾਯਰ #mahobbat_shayar_forever

189 Views

f1b89379fce336209e7a3ac7079e6adb

Mahobbat_Shayar

ਛੱਡ ਇਕ ਦਹਲੀਜ਼ ਦੂਜੇ ਦਰ ਚੱਲੇ ਹਾਂ 
ਮੇਰੀ ਮੁਹੱਬਤ ਲਈ ਸ਼ਾਯਰ ਕੁਝ ਕਰ ਚੱਲੇ ਹਾਂ

©Mahobbat_Shayar
  #soulmate #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #Mahobbat_shayar_forever

#soulmate #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #mahobbat_shayar_forever

171 Views

f1b89379fce336209e7a3ac7079e6adb

Mahobbat_Shayar

ਛੱਡ ਇਕ ਦਹਲੀਜ਼ ਦੂਜੇ ਦਰ ਚੱਲੇ ਹਾਂ 
ਮੇਰੀ ਮੁਹੱਬਤ ਲਈ ਸ਼ਾਯਰਾ ਕੁਝ ਕਰ ਚੱਲੇ ਹਾਂ

©Mahobbat_Shayar
  #lightning #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #Mahobbat_shayar_forever

#lightning #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #mahobbat_shayar_forever

108 Views

f1b89379fce336209e7a3ac7079e6adb

Mahobbat_Shayar

ਉੱਚੀ ਉੱਚੀ ਬੋਲ ਕੇ ਕਹਿਣਾ 
ਇਜ਼ਹਾਰ ਤਾਂ ਨਹੀਂ ਹੁੰਦਾ


ਮੈਨੂੰ ਲਗਦਾ ਜਿਸਮ ਨਾਲ ਖੇਡਣਾ 
ਪਿਆਰ ਤਾਂ ਨਹੀਂ ਹੁੰਦਾ 


ਮੁਹੱਬਤ ਦੀ ਖੁਸ਼ੀ ਲਈ
ਆਪਣਾ ਸਮਾਂ ਗਵਾ ਦੇਣਾ


ਸਾਯਰਾ ਇਸ਼ਕ ਹੋ ਸਕਦਾ 
ਵਪਾਰ ਤਾਂ ਨਹੀਂ ਹੁੰਦਾ

©Mahobbat_Shayar
  #Shades #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #Mahobbat_shayar_forever #Ka #Instagram

#Shades #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #mahobbat_shayar_forever #Ka #Instagram

162 Views

f1b89379fce336209e7a3ac7079e6adb

Mahobbat_Shayar

Mahobbat Shayar

©Mahobbat_Shayar
  #CrescentMoon #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #Mahobbat_shayar_forever

#CrescentMoon #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #mahobbat_shayar_forever

126 Views

f1b89379fce336209e7a3ac7079e6adb

Mahobbat_Shayar

Mahobbat Shayar

©Mahobbat_Shayar
  #CrescentMoon #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #Mahobbat_shayar_forever

#CrescentMoon #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #mahobbat_shayar_forever

135 Views

f1b89379fce336209e7a3ac7079e6adb

Mahobbat_Shayar

ਝੂਠ ਦੇ ਮਹਿਲ ਬਨਾਉਣ ਵਾਲਿਆ 
ਸੱਚ ਦੀ ਕੁੱਲੀ ਕਿਥੇ ਪਾਵੇਗਾ

ਤੇਰੀ ਤੇਰੇ ਨਾਲ ਨੀ ਬਣਦੀ 
ਮੇਰਾ ਸਾਥ ਕਿਵੇਂ ਨਿਭਾਵੇਗਾ

©ਮੁਹੱਬਤ_ਸਾਯਰ
  #2023Recap #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #Mahobbat_shayar_forever

#2023Recap #ਮੁਹੱਬਤ_ਸਾਯਰ #ਮਾਹਾ_ਪਾਪੀ #ਸਾਡਾ_ਸਾਯਰ #mahobbat_shayar_forever

459 Views

loader
Home
Explore
Events
Notification
Profile