Nojoto: Largest Storytelling Platform
sukhsingh7034
  • 24Stories
  • 58Followers
  • 235Love
    188Views

sukh singh

artist song writer & sayer

https://youtu.be/QSaVHO4S7W0

  • Popular
  • Latest
  • Repost
  • Video
f1fbf446fc44afb015e664cbb7913062

sukh singh

#Smoothguitar

106 Views

f1fbf446fc44afb015e664cbb7913062

sukh singh

#lovebeat

136 Views

f1fbf446fc44afb015e664cbb7913062

sukh singh

लोग मुझे पुक्षते है यह दर्द में किसका हाल लिखते हो
 खुदा की कसम आप गजले बहुत कमाल लिखते हो

✍️ਲਿਖਤ ਸੁੱਖ ਸਿੰਘ ਮੱਟ #reading

10 Love

f1fbf446fc44afb015e664cbb7913062

sukh singh

ਮੈਨੂੰ ਪਿੰਜਰੇ ਦੇ ਵਿੱਚ ਕੈਦ ਕਰਕੇ ਨਜਾਰਾ ਲੈਣ ਲਈ ਲੋਕੀ ਸਾਹਮਣੇ ਬਹਿ ਕੇ ਤੱਕ ਰਹੇ ਨੇ।
ਮੈ ਉਹਨਾ ਰਾਹਾ ਤੇ ਚੱਲਣ ਲੲੀ ਅਜੇ ਮਜਬੂਰ ਹਾ ਜਿਥੇ ਕੋਈ ਸਾਡਾ ਫਾਇਦਾ ਚੱਕ ਰਹੇ ਨੇ ।
                ✍️✍️  ਲਿਖਤ ਸੁੱਖ ਸਿੰਘ ਮੱਟ #LostTracks
f1fbf446fc44afb015e664cbb7913062

sukh singh

ਅਸੀ ਤੇਰੇ ਗਮ ਚ ਰੋਏ ਨਹੀ ਮਾਰ ਚੀਕਾ
ਨਾ ਕੋਠਿਆ ਤੇ ਗਿਣੇ ਤਾਰੇ ਨੀ
ਲਿਖਾਰੀ ਸੁੱਖ ਨੂੰ ਜਰੂਰ ਤਾ ਬਣਾ ਗੲੇ 
ਨੀ ਤੇਰੇ ਧੋਖੇ ਅਤੇ ਲਾਰੇ ਨੀ
                    ਲਿਖਤ ਸੁੱਖ ਸਿੰਘ ਮੱਟ #reading

10 Love

f1fbf446fc44afb015e664cbb7913062

sukh singh

ਅਸੀ ਆਪਣੀਆ ਜ਼ਮੀਨਾਂ ਵਿੱਚ ਪੰਜਾਬ ਬੀਜ ਦੇ ਹਾ ਤੇ ਇਥੋ ਪੈਦਾ ਸਰਦਾਰ ਹੁੰਦੇ ਨੇ  ।

ਹੱਥਾ ਵਿੱਚ ਦਾਤੀਆ ਦੇਖਕੇ ਭੁਲੇਖਾ ਨਾ ਰੱਖੀ ਦਿੱਲੀਏ ਅੱਕਿਆ ਦੇ ਬੜੇ ਕਿਰਦਾਰ ਹੁੰਦੇ ਨੇ ।
  ‌‌                             ✍️✍️ ਲਿਖਤ ਸੁੱਖ ਸਿੰਘ ਮੱਟ #bhagatsingh
f1fbf446fc44afb015e664cbb7913062

sukh singh

ਗੁੜ ਨੂੰ ਲੱਗੀਆ ਕੀੜੀਆ ਉਸਦੀ ਮਿਠਾਸ ਦੱਸ ਦਿੰਦੀਆ ਨੇ..
ਯਾਰਾ ਦੀ ਭੀੜ ਵੇਖਕੇ ਯਾਰੀਆ ਬੰਦਾ ਖਾਸ ਦੱਸ ਦਿੰਦੀਆ ਨੇ..
                                        ਲਿਖਤ ਸੁੱਖ ਸਿੰਘ ਮੱਟ

12 Love

f1fbf446fc44afb015e664cbb7913062

sukh singh

ਮੈ ਜਾਗਾ ਰਾਤ ਨੂੰ ਗਜਲਾ ਲਈ
ਮੈਨੂੰ ਕਹਿੰਦੇ ਪਾਗਲ ਸਾਇਰ ਕਈ
                  ਲੇਖਕ ਸੁੱਖ ਸਿੰਘ ਮੱਟ

9 Love

f1fbf446fc44afb015e664cbb7913062

sukh singh

ਬੜੇ ਟਾਈਮ ਦੇ ਚੁੱਪ ਸੀ ਹੁਣ ਬੋਲਾਗੇ
ਬੰਦ ਪਈ ਕਿਸਮਤ ਆਪਣੀ ਖੋਲਾਗੇ
ਮੇਹਨਤਾ ਨੂੰ ਖੁਸੀਆ ਨਾਲ ਤੋਲਾਗੇ
ਰੱਬ ਨਾਲ ਆ ਸਮਝੀ ਨਾ ਡੋਲਾਗੇ

✍️✍️                ਲਿਖਤ  ਸੁੱਖ ਸਿੰਘ #newplace

8 Love

f1fbf446fc44afb015e664cbb7913062

sukh singh

ਸਾਡੇ ਆਲੀ ਪੈਲੀ


ਸਾਡੇ ਨਾਲ ਰੋਈਆ ਸਾਡੇ ਖੇਤਾ ਦੀਆ ਰੂੜੀਆ
ਜੁੜ ਨਹੀਉ ਹੋਈਆ ਮੇਰੀ ਬੇਬੇ ਨੂੰ ਵੀ ਚੂੜੀਆ
ਚਬੱਚੇ ਦਾ ਪਾਣੀ ਹੋਗਿਆ ਨਰਾਜ ਸਾਡੇ ਨਾਲ ਵੀ
ਵਿਚੋ ਨੰਗੇ ਪੈਰੀ ਲੰਘਦੇ ਸੀ ਬੋਲਦੀ ਨਹੀ ਖਾਲ ਵੀ
ਸਾਡਾ ਲੁੱਟ ਲਿਆ ਸਭ ਕੁੱਝ ਘਰਦੀ ਸਰਾਬ ਨੇ
ਕੁੱਝ ਤੋੜੇ ਵੱਡਿਆ ਨੇ ਛੋਟਿਆ ਦੇ ਮਹਿਗੇ ਖਾਬ ਨੇ
✍️✍️ ਸੁੱਖ ਸਿੰਘ ਮੱਟ #InspireThroughWriting
loader
Home
Explore
Events
Notification
Profile