Nojoto: Largest Storytelling Platform
buttarjunction3055
  • 37Stories
  • 56Followers
  • 114Love
    0Views

Buttar junction

  • Popular
  • Latest
  • Video
f5865189c612b930104d8a0cf795b00b

Buttar junction

ਗੇੜਾ ਕਦੀ ਜੇ ਵਜਿਆ ਸਰਹੰਦ ਵੱਲ ਜੀ
ਕੁਝ ਸਮਾਂ ਰੁਕ ਆਪਣੇ ਤੋਂ ਸਵਾਲ ਪੁੱਛਿਓ,


ਅਣਖਾਂ ਖਾਤਰ ਜੋ ਨੀ ਸੀ ਵਿਕੇ ਕਦੇ,
ਕਿਵੇਂ ਚਿਣੇ ਨੀਹਾਂ ਵਿੱਚ ਉਹ ਲਾਲ ਪੁੱਛਿਓ,


ਜਿਹੜੀ ਈਨ ਨੀ ਸੀ ਮੰਨੀ ਓਹਨਾਂ ਜਬਰ ਅੱਗੇ,
ਕਿਹੜੀ ਦਿੱਤੀ ਸੀ ਗੁਜਰੀ ਨੇ ਉਹ ਮਿਸਾਲ ਪੁੱਛਿਓ,


ਵਾਰ ਸਰਬੰਸ ਕੰਡਿਆਂ ਦੇ ਉਤੇ ਸੁੱਤਾ,
ਕਿਵੇ ਕੀਤਾ 'ਸਾਹਿਬੇ-ਕਮਾਲ'  ਨੇ ਕਮਾਲ ਪੁੱਛਿਓ-

4 Love

f5865189c612b930104d8a0cf795b00b

Buttar junction

ਸ਼ਹਰ ਪਰਵਾਨੇ ਤੇਰੀਆਂ ਪੈੜਾਂ ਦੇ,
ਅਸੀ ਸਦਾ ਮੁਸਾਫ਼ਿਰ ਰਹੇ ਆਂ 
ਸੱਜਣਾ ਵੇਂ ਤੇਰਿਆ ਸ਼ਹਿਰਾਂ ਦੇ
            
                                @Buttar_junction

0 Love

f5865189c612b930104d8a0cf795b00b

Buttar junction

ਹਾਰ ਤੁਹਾਡਾ ਮੁੱਲ ਉਦੋਂ ਹੀ ਪੈਣਾ,
ਜਦੋਂ ਤੁਹਾਨੂੰ ਆਪਣੀ ਕੀਮਤ ਪਤਾ ਲੱਗੇਗੀ।


                                    -Buttar_junction

0 Love

f5865189c612b930104d8a0cf795b00b

Buttar junction

ਕਿਵੇਂ ਭਰੋਸਾ
ਕਰੀਏ ਪਿਆਰ ਦੇ ਇਤਬਾਰਾਂ ਤੇ,
ਇਥੇ ਬੇਵਫ਼ਾਈ ਦੇ ਕਿੱਸੇ ਜ਼ਿਆਦਾ
ਮਸ਼ਹੂਰ ਨੇ

0 Love

f5865189c612b930104d8a0cf795b00b

Buttar junction

ਵੱਡਾ ਹੋ ਰਿਹੈ 
ਇਸ਼ਕ ਦੇ ਨਾਲ ਨਾਲ ਕੱਦ ਮੇਰਾ ,
ਤੇ ਮੈਨੂੰ ਫ਼ਾਸਲੇ,ਸ਼ਕਾਇਤਾਂ, 
ਨਿੱਕੀਆਂ ਜਾਪਦੀਆਂ ਨੇ

0 Love

f5865189c612b930104d8a0cf795b00b

Buttar junction

ਰਿਸ਼ਤਿਆਂ ਦੀ ਉਮਰ *ਮਹੁੱਬਤ*


ਕਿਸੇ ਦੀ ਬਿਨਾਂ ਆਗਿਆ 
ਦੇ ਵੀ 
ਓਹਦਾ ਹੀ ਹੋ ਕੇ ਰਹਿ ਜਾਣਾ।

0 Love

f5865189c612b930104d8a0cf795b00b

Buttar junction

ਮੈਂ
ਉਹਦੇ ਬੋਲਾਂ ਦੀ ਉਡੀਕ ਚ ਸਾ,
ਪਰ
ਓਹ ਅੱਖਾਂ ਨਾਲ ਹਾਮੀ 
ਭਰ ਗਏ

0 Love

f5865189c612b930104d8a0cf795b00b

Buttar junction

ਜਿਨ੍ਹਾਂ ਦੇ ਹਰ ਲਫਜ ਚ ਫਰਿਆਦ ਹੁੰਦੀ ਐ ਦੂਜਿਆਂ ਲਈ,

ਰੱਬ ਵੀ ਓਹਨਾ ਦਾ ਵੀ ਗੁਲਾਮ ਹੁੰਦੈ

- @Butrar_junction

2 Love

f5865189c612b930104d8a0cf795b00b

Buttar junction

ਹੁਣ ਕੱਲਿਆਂ 1 ਮਿੰਟ ਚ ਖਤਮ ਹੋ ਜਾਂਦੀ ਐ ਚਾਹ, 

ਅੱਗੇ  ਘੰਟਾ ਘੰਟਾ ਬੀਤ ਜਾਂਦਾ ਸੀ ਬੈਠਿਆਂ ਨਾਲ ਓਹਦੇ....
@Buttar_junction

2 Love

f5865189c612b930104d8a0cf795b00b

Buttar junction

Brand 

 ਪਾਉਣ ਵਾਲਿਆ ,

ਤੂੰ ਕੀ ਜਾਣੇ 

ਤਨ ਢਕਣਾਂ 

ਕੀ ਹੁੰਦੈ!!!

-@Buttar_junction

2 Love

loader
Home
Explore
Events
Notification
Profile