Nojoto: Largest Storytelling Platform
waheguruji1486
  • 27Stories
  • 302Followers
  • 269Love
    0Views

Shivam soni

  • Popular
  • Latest
  • Video
f9f8aa400137ab08b30fd2b431646eba

Shivam soni

Zindagi Di Baazi Saadi Vich Reh Gayi
Oh Sathon Bhar Chuk Hoye Naa Pyar De
Mishri Ton Mithe Bol Patt Hone De
Jo Sadde Kalje Ch Gujji Satt Maarde

Taan Vi Dil Ch Na Khaar Balliye

Oh Mitha Bol Ke Khareed Laindi Duniya
Enne Mehnge Vi Ni Yaar Balliye
Oh Mitha Bolke Khareed Laindi Duniya
Enne Mehnge Vi Ni Yaar Balliye #Love

10 Love

f9f8aa400137ab08b30fd2b431646eba

Shivam soni

ਆਪਣੇ ਛੱਡ ਗੈਰਾਂ ਦੀ ਢਾਹਣੀ ਚ ਨੀ ਬੋਲਦੇ 

ਸੱਜਣਾ

ਕਦੇ ਪਰਖ਼ ਕੇ ਤਾਂ ਦੇਖੀਂ

ਪਿਆਰ ਮੇਰੇ ਲਈ ਪਿਆਰ ਆ ਕੇ ਮਜ਼ਬੂਰੀ

ਕਦੇ ਸੋਨੀ ਹਰਖ਼ ਕੇ ਤਾਂ ਦੇਖੀਂ #Love

11 Love

f9f8aa400137ab08b30fd2b431646eba

Shivam soni

ਤੈਨੂੰ ਹੀ ਸੀ ਮੈਂ ਪਿਆਰ ਕਰਦਾ _ਬਸ ਤੈਨੂੰ ਹੀ ਮੈਂ ਚਾਹੁੰਦਾਂ ਸੀ _ਇੱਕ ਤੇਰੇ ਗਮ ਨੇ ਹੀ ਪਾਗਲ ਕਰਤਾ_ਨਹੀਂ ਤਾਂ ਹੱਸਣਾ ਮੈਨੂੰ ਵੀ ਆਉਦਾ ਸੀ
ਤੂੰ ਵੀ ਕਦੇ ਮੈਨੂੰ ਪਿਆਰ ਕਰੇਗੀ _ਇਹ ਤਾਂ ਦਿਲ ਚੋਂ ਹੁਣ ਭੁਲੇਖਾ ਹੀ ਕੱਢਤਾ _ਕੋਈ ਨੀ ਦੇਖਦਾ ਮੇਰੇ ਹੰਝੂਆਂ ਨੂੰ_ਇਹੀ ਸੋਚਕੇ ..ਹੁਣ ਰੋਣਾ ਹੀ ਛੱਡਤਾ #Life #SAD

10 Love

f9f8aa400137ab08b30fd2b431646eba

Shivam soni

ਨਾ ਉਡੀਕ ਕਦੇ ਕਿਸੇ rose ਦੀ ਮੈਨੂੰ, 
ਨਾ ਉਮੀਦ ਕਿਸੇ ਦੇ propose ਦੀ ਮੈਨੂੰ ।।
ਇਕ ਮਾ ਬਾਪ ਦੇ ਚਿਹਰੇ ਦੀ ਸਦਾ ਮੁਸਕਾਨ ਰਹਾਂ, 
ਇਸ ਤੋਂ ਵੱਧ ਹੋਣ ਕੋਈ ਗਲ ਨਾ ਲੋਚ ਦੀ ਮੈਨੂੰ ।।
ਸੋਨੀ

10 Love

f9f8aa400137ab08b30fd2b431646eba

Shivam soni

ਜ਼ਿੰਦਗੀ ਵਿੱਚ ਠੋਕਰਾਂ,
ਜ਼ਰੂਰੀ ਨੇ ਕਿਓਂਕਿ,
ਹਰ ਸਫਲਤਾ ਪਿੱਛੇ,
ਤਜ਼ਰਬੇ ਦਾ ਹੱਥ ਹੁੰਦਾ।
==ਸੋਨੀ==

13 Love

f9f8aa400137ab08b30fd2b431646eba

Shivam soni

ਮੇਰਾ ਦਿਲ ਤਾਂ ਓਸ ਪੰਛੀ ਦੀ ਉਡੀਕ ਕਰ ਰਿਹਾ,
ਜੋ ਆਲਣਾਂ ਤਾਂ ਪਾ ਗਿਆ ਪਰ ਉਸ ਵਿੱਚ ਰਹਿਣਾ ਭੁੱਲ ਗਿਆ
ਸੋਨੀ

13 Love

f9f8aa400137ab08b30fd2b431646eba

Shivam soni

ਤੇਰੇ ਲੲੀ,ਮੈਂ ਉਹ ਵੀ ਮੰਨਦਾਂ,ਜੋ ਗ਼ਲਤੀ ਮੇਰੀ ਨਹੀਂ
ਮੇਰੇ ਲੲੀ, ਥੋੜ੍ਹਾਂ ਤੂੰ ਵੀ ਰੱਖੇਂ  ਲਿਹਾਜ਼, ਤਾਂ ਚੰਗਾ ਹੈ

ਸਮਾਂ ਆਉਂਣ 'ਤੇ ਸਮਾਂ ਸਭ ਸੱਚ ਕਰ ਦਿਖਾਉਂਦਾ ਏ
ਕੁੱਝ  ਕੁ  ਗੱਲਾਂ ਨੂੰ ਰਹਿਣ ਦੇ ਰਾਜ਼, ਤਾਂ ਚੰਗਾ ਹੈ #soni

13 Love

f9f8aa400137ab08b30fd2b431646eba

Shivam soni

ਜੇਕਰ ਗੱਲ ਦੌਲਤ ਦੀ ਸੀ,
        ਤਾਂ ਸਾਨੂੰ ਦੱਸ ਤਾਂ ਦਿੰਦਾ ਯਾਰਾਂ।
ਆਪਣੇ ਆਪ ਨੂੰ ਨਿਲਾਮ ਕਰ ਕੇ ,
      ਤੇਰੇ ਸੌਂਕ ਪੁੰਗਾ ਦਿੰਦਾ ਸੋਨੀ ਸਾਰੇ।

12 Love

f9f8aa400137ab08b30fd2b431646eba

Shivam soni

ਮਹਿਫਲਾਂ ‘ਚ ਬਹਿਣਾ ਕੀ ਛੱਡਤਾ, 
ਲੋਕ ਤਾਂ ਸਾਡਾ ਰੁਤਬਾ ਹੀ ਭੁੱਲਗੇ
 ਸੋਨੀ

9 Love

f9f8aa400137ab08b30fd2b431646eba

Shivam soni

ਕੱਚ ਨੂੰ ਨੀ ਲੋਹੇ ਦਾ ਵਿੳੁਹਾਰ ਫੱਬਦਾ ,,,, 🤥🤥


ਨਾਂਹੀ ਮਿੱਟੀ ਦਿਅਾਂ ਬੁੱਤਾਂ ਨੂੰ ਹੰਕਾਰ ਫੱਬਦਾ .... 💯💯

#S.S

11 Love

loader
Home
Explore
Events
Notification
Profile