Nojoto: Largest Storytelling Platform
meetgill2230
  • 332Stories
  • 316Followers
  • 3.9KLove
    670Views

meet gill

" Ask me...... what it's like to live without a heart "

meetgill.com

  • Popular
  • Latest
  • Repost
  • Video
feb18d0fe2271eab6c3e69953fddbf80

meet gill

ਕਿੰਝ ਲਿਖਾ ਜੋ ਮੇਰੇ ਨਾਲ ਹੋਇਆ ਏ
ਵਿੱਚ ਜੁਦਾਈਆਂ ਮਰਦੇ ਬੁਰਾ ਹਾਲ ਹੋਇਆਂ ਏ

ਮੀਤ

©meet gill #NationalSimplicityDay
feb18d0fe2271eab6c3e69953fddbf80

meet gill

ਸ਼ਹਿਰ ਤੇਰੇ ਆਉਣ ਦਾ ਕੋਈ ਪੱਜ ਨਾ ਰਿਹਾ
ਹਾਂ ਸੱਚ ਐ ਕਿ ਕਦੇ ਸੀ ਪਿਆਰ ਤੇਰੇ ਨਾਲ
ਪਰ ਅਫ਼ਸੋਸ ਐ ਕਿ ਯਾਰ ਅੱਜ ਨਾ ਰਿਹਾ

©sahyar meet #droplets

10 Love

feb18d0fe2271eab6c3e69953fddbf80

meet gill

ਦੇਸ ਵਾਸੀਓ ਭੁੱਲ ਨਾ ਜਾਣਾ
ਕਰਨਾ ਪ੍ਰਣਾਮ ਸ਼ਹੀਦਾਂ ਨੂੰ
ਦੇਖ ਕੇ ਜਿਸ ਨਾਲ ਖੁਸ਼ੀ ਮਿਲ ਜਾਏ 
ਹਰ ਇੱਕ ਦਿਲ ਦੇ ਅਜ਼ੀਜ਼ਾਂ ਨੂੰ
ਦੇਸ ਵਾਸੀਓ ਭੁੱਲ ਨਾ ਜਾਣਾ
ਕਰਨਾ ਪ੍ਰਣਾਮ ਸਹੀਦਾ ਨੂੰ

©sahyar meet #Shaheedi_diwas
feb18d0fe2271eab6c3e69953fddbf80

meet gill

ਜਾਨੀ ਵੇ ਜਾਨੀ ਵੇ
ਦੁੱਖ ਲਫ਼ਜ਼ਾਂ ਵਿੱਚ ਪਰੋ ਨਾ
ਰਾਜ ਖੋਲਦਾ ਸਭ ਦੇ ਸਾਹਮਣੇ
ਤੂੰ ਪਾਗਲ ਏਨਾ ਹੋ ਨਾ
ਮਿਟ ਚੱਲੇ ਦਿਲ ਦੇ ਜ਼ਖਮਾਂ ਨੂੰ
ਕਿਉਂ ਫਿਰ ਤੂੰ ਅੱਲ੍ਹੇ ਕਰਦਾ ਏ
ਜਿੱਥੇ ਵਾਰ ਕਰਿਆ ਸੀ ਸੱਜਣਾਂ ਨੇ
ਉਹੀ ਨਬਜ਼ ਤੂੰ ਦੁਖਦੀ ਫੜਦਾ ਏ
ਕਰ ਰਹਿਮ ਮੀਤ ਵਰਗਿਆਂ ਤੇ
ਬੇਦਰਦ ਤੂੰ ਏਨਾ ਹੋ ਨਾ 
ਜਾਨੀ ਵੇ ਜਾਨੀ ਵੇ 
ਦੁੱਖ ਲਫ਼ਜ਼ਾਂ ਵਿੱਚ ਪਰੋ ਨਾ

©sahyar meet #sunkissed

12 Love

feb18d0fe2271eab6c3e69953fddbf80

meet gill

ਦੱਸ ਤਾਂ ਸਹੀ ਏ ਸਜ਼ਾ ਕਿਸ ਗੱਲ ਦੀ
ਮੈਂ ਤਾਂ ਆਖੀਂ ਹੀ ਨਹੀਂ ਏ ਸਜ਼ਾ ਜਿਸ ਗੱਲ ਦੀ
ਏਨੀ ਵੀ ਨਾਰਾਜ਼ਗੀ ਕੀ ਗੱਲ ਵੀ ਨਾ ਕਰੇ
ਦੱਸ ਭਲਾਂ ਕਾਹਤੋਂ ਖ਼ਫ਼ਾ ਖ਼ਫ਼ਾ ਏ ਤੂੰ ਕੱਲ ਦੀ
ਦੱਸ ਤਾਂ ਸਹੀ ਏ ਸਜ਼ਾ ਕਿਸ ਗੱਲ ਦੀ

ਕੌਣ ਭਲਾ ਤੋੜਦਾ ਏ ਦਿਲ ਇੰਝ ਯਾਰ ਦਾ
ਸਾਹਾਂ ਤੋ ਵੀ ਨੇੜੇ ਪਿਆਰੇ ਦਿਲਦਾਰ ਦਾ
ਆਵੀਂ ਜ਼ਰਾ ਬੂਹੇ ਵਿੱਚ ਮੁੱਖੜਾ ਦਿਖਾ ਜਾਵੀਂ
ਜਾਣਾ ਸੀ ਬਾਜ਼ਾਰ ਅਸੀਂ ਆਏ ਤੇਰੇ ਵੱਲ ਦੀ
ਦੱਸ ਤਾਂ ਸਹੀ ਏ ਸਜ਼ਾ ਕਿਸ ਗੱਲ ਦੀ
ਮੈਂ ਆਖੀਂ ਹੀ ਨਹੀਂ ਏ ਸਜ਼ਾ ਜਿਸ ਗੱਲ ਦੀ

ਦੀਦ ਤੇਰੀ ਯਾਰਾ ਮੈਨੂੰ ਈਦ ਤੋਂ ਵੀ ਵੱਧ ਕੇ
ਜੋ ਮੇਰੇ ਤੇ ਹੋਈ ਕਦੋਂ ਹੁੰਦੀ ਮੇਹਰ ਸਭ ਤੇ
ਬਖ਼ਸ਼ੀ ਸੀ ਖ਼ਤਾ , ਫਿਰ ਹੋਵੀਂ ਨਾ ਖ਼ਫ਼ਾ
ਤੇਰੇ ਸਾਹਾਂ ਨਾਲ ਸਾਹ 'ਮੀਤ' ਦੀ ਏ ਚੱਲਦੀ
ਦੱਸ ਤਾਂ ਸਹੀ ਏ ਸਜ਼ਾ ਕਿਸ ਗੱਲ ਦੀ
ਮੈਂ ਤਾਂ ਆਖੀਂ ਹੀ ਨਹੀਂ ਏ ਸਜ਼ਾ ਜਿਸ ਗੱਲ ਦੀ

©sahyar meet #standAlone
feb18d0fe2271eab6c3e69953fddbf80

meet gill

ਜਖ਼ਮ ਤੇ ਜ਼ਖ਼ਮ ਮਿਲਣ ਅਸਾਂ ਨੂੰ
ਜੋ ਬਣੇਂ ਮਰਹਮ 
ਕੋਈ ਦੋਸਤ ਐਸਾ ਤਲਾਸ਼ ਦੇ ਆ
ਸੁਣ ਝੱਲਿਆਂ ਦਿਲਾਂ ਉਹੀਂ ਬਣਦਾ ਵੈਰੀ
ਜੀਹਨੂੰ ਆਪਣਾ ਆਪਣਾ ਆਖਦੇ ਆ
ਜਖ਼ਮ ਤੇ ਜ਼ਖ਼ਮ ਮਿਲਣ ਅਸਾਂ ਨੂੰ
ਜੋ ਬਣੇ ‌....................

©sahyar meet #feellove

12 Love

feb18d0fe2271eab6c3e69953fddbf80

meet gill

ਕੋਸ਼ਿਸ਼ ਤਾ ਕਰ 
ਤੂੰ ਮੈਨੂੰ ਭੁਲਾਉਣ ਦੀ
ਮੈਨੂੰ ਭੁਲਾ ਸਕਦੀ ਏ
ਜਿਵੇ ਮੇਰੇ ਲਈ ਤੂੰ ਖ਼ੁਦ ਨੂੰ ਭੁਲਾ ਲਿਆਂ
ਆਪਣੇ ਮਾਪਿਆਂ ਦੇ ਪਿਆਰ ਨੂੰ ਭੁਲਾ ਲਿਆ 
ਕੋਸ਼ਿਸ਼ ਕਰ ਆਪਣੇ ਮਾਪਿਆਂ ਦੀ ਇੱਜ਼ਤ ਲਈ ਮੈਨੂੰ ਭੁਲਾਉਣ ਦੀ
ਮੈਨੂੰ ਭੁਲਾ ਸਕਦੀ ਏ
ਕਿੰਝ ਆਪਣੀ ਖ਼ੁਸ਼ੀ ਲਈ
ਹੰਝੂ ਮਾਪਿਆਂ ਦੇ ਡੁਲਾ ਸਕਦੀ ਏ 
ਕੋਸ਼ਿਸ਼ ਤਾਂ ਕਰ ਮੈਨੂੰ ਭੁਲਾਉਣ ਦੀ 
ਮੈਨੂੰ ਭੁਲਾ ਸਕਦੀ ਏ

©sahyar meet #WallPot

9 Love

feb18d0fe2271eab6c3e69953fddbf80

meet gill

ਟੁੱਟੇ ਦਿਲਾਂ ਦੇ ਵੀ ਤਾਂ ਕੁਝ ਚਾਅ ਹੁੰਦੇ ਨੇ
ਮੰਨਿਆਂ ਖਾਮੋਸ਼ ਰਹਿਣਾ ਆਦਤ ਏ
ਪਰ ਏ ਨਹੀਂ ਕਿ ਉਹ ਬੇਜੁਬਾਂ ਹੁੰਦੇ ਨੇ
ਜਿੰਨਾਂ ਦਾ ਰਹਿੰਦਾ ਤਮਾਮ ਉਮਰ ਗਮ ਬੰਦੇ ਨੂੰ
ਕੁਝ ਕੁ ਏਸੇ ਉਸ ਕੋਲੋਂ ਗੁਨਾਂਹ ਹੁੰਦੇ ਨੇ 
ਸਾਨੂੰ ਏਦਾਂ ਨਾ ਦਿਲ ਤੋਂ ਲਾਹ ਸੱਜਣਾ
ਆਖਿਰ ਟੁੱਟੇ ਦਿਲਾ ਦੇ ਵੀ ਕੁਝ ਚਾਅ ਹੁੰਦੇ ਨੇ

©sahyar meet
  #Sunrise

10 Love

feb18d0fe2271eab6c3e69953fddbf80

meet gill

ਇੱਕ ਖ਼ਤ ਆਇਆ ਉਸ ਪਾਰ ਤੋਂ ਆ 
ਅਸੀਂ ਅਨਜਾਣ ਬੇਖ਼ਬਰ ਹਾਲੇ ਪਿਆਰ ਤੋਂ ਆ

ਇਸ਼ਕੇ ਦਾ ਪੂਰਾ ਜਹਾਨ ਵੈਰੀ
ਤਾਹੀਂਉਂ ਤਾਂ ਡਰ ਸੰਸਾਰ ਤੋਂ ਆ 

ਖ਼ੌਰੇ ਕਿਸ ਪੈਰ ਤੇ ਬਦਲ ਜਾਵੇ
ਥੋੜਾਂ ਡਰ ਕਿਸ਼ਮਤ ਦੀ ਮਾਰ ਤੋਂ ਆ

ਕੁਝ ਖਿਲਣ ਫੁੱਲ ਪਿਆਰਾਂ ਦੇ ਦਿਲ ਦੀ 
ਜ਼ਮੀਂ ਉੱਤੇ
ਉਂਝ ਪੂਰੀ ਉਮੀਦ ਤਾਂ ਸਾਨੂੰ ਬਹਾਰ ਤੋਂ ਆ 

ਜੇ ਕਿਹਾ ਤਾਂ ਥੋੜਾ ਯਕੀਨ ਵੀ ਰੱਖ 
ਉਂਝ ਅਸੀਂ ਪੂਰੇ ਪੱਕੇ ਕੌਲ ਕਰਾਰ ਤੋਂ ਆ

©sahyar meet #Sunrise

9 Love

feb18d0fe2271eab6c3e69953fddbf80

meet gill

बस एक ही तमन्ना थी 
कुच्छ पल तेरे साथ जीने की
अब वो भी लग रही अधूरी
जो किसी गैर से तेरा रोका हो गया

©sahyar meet #LostInCrowd
loader
Home
Explore
Events
Notification
Profile