Nojoto: Largest Storytelling Platform

New 9 sikh gurus Quotes, Status, Photo, Video

Find the Latest Status about 9 sikh gurus from top creators only on Nojoto App. Also find trending photos & videos about, 9 sikh gurus.

    PopularLatestVideo

Kitabi Giyan

Sikh Guru Date of Birth #sikh #sikhguru #Sikhi #Knowledge

read more
mute video

ਵੀਰੂ

ਕਿਆ ਨੂਰ ਹੋਤਾ ਹੈ ਉਨਕੇ ਲਿਬਾਸ ਮੇ
ਕਿਆ ਗਰੂਰ ਹੋਤਾ ਹੈਂ ਉਨਕੀ ਆਖੋਂ ਮੇਂ 
ਪੀ ਕਰ ਅੰਮ੍ਰਿਤ ਕਾ ਪਿਆਲਾ ਰਹਿਤੇ ਹੈਂ ਸ਼ਬਾਬ ਮੇਂ
ਅਬ ਦਿਲ ਪਰ ਰਾਜ ਕਰਤੇ ਹੈ 
ਜੋ ਕਬੀ ਰਾਜ ਕਰਤੇ ਥੇ ਪੰਜਾਬ ਮੇ
ਵੀਰੂ......✍️ #sikh #Sikhi #khalsa

ਵੀਰੂ

ਜਦੋਂ ਮੁਸ਼ਕਿਲ ਬਣ ਗਈ ਦੁਨੀਆਂ ਤੇ 
 ਹਰ ਇਕ ਤੋਂ ਮੂਹਰੇ ਹੋ ਕੇ ਖੜੇ ਹਾਂ ।
ਜਦੋਂ ਵੀ ਧਰਤੀ ਉੱਤੇ ਕਾਲ ਪਿਆ 
ਅਸੀਂ ਹਿੱਕਾਂ ਤਾਣ ਕੇ ਲੜ੍ਹੇ ਹਾਂ ।
ਸ਼ਾਹੂਕਾਰ ਡਰਦੇ ਖਰਚੇ ਤੋਂ 
ਅਸੀਂ ਲੰਗਰ ਲਾ ਤੇ ਖੁੱਲ੍ਹੇ ।
ਭੁੱਖਿਆਂ ਨੂੰ ਰਜਾਉਣ ਲਈ 
ਅਸੀਂ ਆਪਣਾ ਆਪ ਵੀ ਭੁੱਲੇ।
ਬਾਬੇ ਨਾਨਕ ਦੇ 20 ਰੁਪਈਏ
 ਸਾਡੇ ਹੱਥਾਂ ਚੋ ਨਾ ਮੁੱਕੇ ।
ਜਦੋਂ ਤੱਕ ਦੇਸ਼ ਚ ਪੰਜਾਬੀ ਨੇ
 ਲੋਕ ਮਰਦੇ ਨੀ ਕਦੇ ਭੁੱਖੇ ।
ਅਸੀਂ ਸਰਕਾਰਾਂ ਵੱਲ ਨਹੀਂ ਝਾਕਦੇ
 ਸਰਕਾਰ ਨੂੰ ਸਾਡੀ ਲੋੜ ਹੈ ਪੈਂਦੀ।
ਸਰਬੱਤ ਦਾ ਭਲਾ ਹੀ ਮੰਗਦੇ ਹਾਂ
 ਸਾਡੀ ਬਾਣੀ ਏਹੋ  ਕਹਿੰਦੀ
ਵੀਰੂ.....✍️ #InterntaionalFamilyDay #khalsa #Skih #sikh

Jass Bhangu

mute video

Rohit

guru ki sikh

read more
Jindagi Mein Kuchh Pana Ho yah kuch Banna Ho to mehnat Jarur karna padega Bina mehnat se Kuchh Nhi hoga guru ki sikh

raj chauhan

mute video
loader
Home
Explore
Events
Notification
Profile