Nojoto: Largest Storytelling Platform

New astad Quotes, Status, Photo, Video

Find the Latest Status about astad from top creators only on Nojoto App. Also find trending photos & videos about, astad.

    PopularLatestVideo

Rav Inder

lyrics ✍️ Astad instagram astad_94

read more
ਅਸੀਂ ਟੁੱਟੇ ਹਾਂ ਪੱਤੇਆ ਵਾਂਗੂ 
ਉਹ ਰੁੱਖ ਦੇ ਵਾਂਗ ਖੜੇ 
ਸਾਡਾ ਕੋਈ ਸਹਾਰਾ ਨਾ ਬੱਚੇਆ 
ਉਹਨਾਂ ਲਈ ਤਾਂ ਨਵੇਂ ਬੜੇ
lyrics ✍️ Astad lyrics ✍️ Astad
instagram astad_94

Rav Inder

instagram astad_94

read more
ਜਿਨ੍ਹਾਂ ਜਿੰਦਗੀ ਕੱਢਤੀ ਖੇਤਾ ਚ 
ਅੱਜ ਉਨ੍ਹਾਂ ਨੂੰ ਰੋਲਣ ਦੀ ਗੱਲ ਕਰਦੇ 
ਸਾਡੀਆਂ ਸੋਨੇ ਵਰਗੀਆਂ ਫਸਲਾਂ ਨੂੰ 
ਭਾਅ ਕੌਡੀਆਂ ਦੇ ਤੋਲਣ ਦੀ ਗੱਲ ਕਰਦੇ 
40 ਹਜ਼ਾਰ ਤਾ ਠੇਕਾ ਚੱਲਦਾ 
ਉਤੋ ਡੀਜ਼ਲ ਕਿਨਾਂ ਮਹਿੰਗਾਂ ਏ
ਜਦ ਮਿਹਨਤ ਦਾ ਹੀ ਨਾ ਮੁੱਲ ਪਵੇ 
ਕਿਸਾਨ ਅੱਕ ਕੇ ਫਾਹੇ ਲੈਂਦਾ ਏ
lyrics ✍️ Astad instagram astad_94

Rav Inder

lyrics ✍️ Astad

read more
ਜਿਸ ਦਿਨ ਕੁੱਝ ਬਣ ਗਿਆ 
ਫੇਰ ਸੱਭ ਨੇ ਕਹਿਣਾ 
ਕੇ ਇਹ ਸਾਡਾ ਯਾਰ ਸੀ 
ਕਈਆ ਨੇ ਤਾਂ ਇਹ ਵੀ ਕਹਿਣਾ 
ਇਸਦਾ ਨਿੱਕੇ ਹੁੰਦੇ ਤੋ 
ਸਾਡੇ ਨਾਲ ਪਿਆਰ ਸੀ 
ਪਰ ਇਹ ਤਾਂ ਮੈਨੂੰ ਪਤਾ ਯਾਰਾ 
ਕਿਹੜਾ ਆਪਣਾ ਸੀ 
ਤੇ ਕਿਹੜਾ ਖਾਂਦਾ ਖਾਰ ਸੀ
lyrics ✍️ Astad lyrics ✍️ Astad

Rav Inder

lyrics ✍️ Astad

read more
ਔਕਾਤ ਵਿੱਚ ਰਹਿਣਾ ਸਿੱਖਿਆ 
ਚਾਦਰ ਦੇਖ ਕੇ ਪੈਰ ਵਸਾਰੀਦੇ 
ਜਿੰਨੀ ਪੂਰੀ ਕਰਾਂਗੇ ਗੱਲ ਉਨੀ ਕਰੀਦੀ 
ਕਦੇ ਹਵਾ ਚ ਤੀਰ ਨਹੀ ਮਾਰੀਦੇ 
ਰੱਬ ਦੀ ਰਜਾ ਵਿੱਚ ਰਹਿੰਦੇ ਆ 
ਚੰਗੇ ਮਾੜੇ ਵੀ ਹੱਸ ਕੇ ਗੁਜ਼ਾਰੀਦੇ
lyrics ✍️ Astad lyrics ✍️ Astad

Rav Inder

✍️ Astad instagram _astad_94

read more
ਲੋਕ ਸਲਾਮ ਕਰਦੇ ਨੇ ਮੇਰੀ ਕਲਮ📝 ਨੂੰ
ਕਹਿੰਦੇ ਤੂੰ ਬਹੁਤ ਹੀ ਸੋਹਣਾ ਲਿਖਦਾ✍️ 
ਕਈ ਤੇ ਮੈਨੂੰ ਇਹ ਵੀ ਆਖਦੇ ਨੇ
ਕੇ ਯਾਰਾ ਤੇਰਾ ਟੁੱਟੇਆ💔 ਦਿੱਲ ਦਿਸਦਾ
ਇਹ ਤੇ ਸੱਭ ਤੇਰੀਆ ਹੀ ਮੇਹਰਬਾਨੀਆਂ ਨੇ
ਨਹੀ ਮੈਨੰ ਰੋਲਣ ਦਾ ਜਿਗਰਾ ਸੀ ਕਿਸਦਾ
lyrics ✍️ Astad ✍️ Astad 
instagram
_astad_94

Rav Inder

lyrics ✍️ Astad instagram _astad_94

read more
ਬਦਲ ਗਏ ਨੇ ਸੱਜਣ ਸਾਡੇ 
ਬਦਲ ਲਈਆਂ ਉਹਨਾਂ ਗੱਲਾ ਯਾਰਾ 
ਕੱਲ ਮੈਂ ਦੇਖੇਆ ਉਸਦੀ ਉਗਲੀ ਚ 
ਸਾਡਾ ਨਹੀ ਸੀ ਛੱਲਾ ਯਾਰਾ 
ਮੈਂ ਤੇ ਸੱਚਾ ਪਿਆਰ ਸੀ ਕੀਤਾ 
ਰਹਿ ਗਿਆ ਤਾਂ ਵੀ ਇਕੱਲਾ ਯਾਰਾ
lyrics ✍️. Astad lyrics ✍️ Astad
instagram _astad_94
loader
Home
Explore
Events
Notification
Profile