Nojoto: Largest Storytelling Platform

New amandeep gill Quotes, Status, Photo, Video

Find the Latest Status about amandeep gill from top creators only on Nojoto App. Also find trending photos & videos about, amandeep gill.

    PopularLatestVideo

Guri

किरदार Gori Aman Sharma Amandeep Kaur aman6.1 Amanpreet Gill

read more
कहानी और किरदार  उस का किरदार तो खूबसूरत है दोस्तों
हुआ यूं की कहानियां हमारी 
अलग अलग  निकली
guri किरदार Gori Aman Sharma Amandeep Kaur aman6.1 Amanpreet Gill

suman kadvasra

Amandeep Kaur aman6.1 Baljit Singh Introvert Sumit J Singh 'ਝੱਲੀ' Manpreet Gill

read more
ਮੈਂ ਕਦਮ ਜਦ ਧਰਾ ਕਾਲਜ  ਦੀ ਦਹਿਲੀਜ਼  ਤੇ
ਚਾਰੀ ਪਾਸੀਂ ਤੈਨੂੰ ਲੱਬਦਾ ਹਾਂ ਪਰ 
ਤੇਰਾ ਮੁੱਖ ਮੈਨੂੰ ਕਿਧਰੇ ਦਿਖਦਾ ਕਿਓਂ ਨਹੀਂ,, 

ਕੋਸ਼ਿਸ਼ ਜਿਹੀ ਕਰਦਾ ਹਾਂ ਤੈਨੂੰ ਅਲਫਾਜ਼ਾਂ ਵਿਚ ਲਿਖਣ ਦੀ
ਕਿੰਨਾ ਕਰਦਾ ਹਾਂ ਪਿਆਰ ਇਹ ਫਿਰ ਵੀ ਬਯਾਂ ਨਹੀ ਹੋਣਾ ,
ਤੇ ਲੋਕੀ ਪੁੱਛਦੇ ਨੇ ਮੈਨੂੰ ਤੂੰ ਓਹਨੂੰ ਦੱਸ ਦਾ ਕਿਓਂ ਨਹੀ,,

ਓਹਨੇ ਦੋਸਤ ਬਣਾਇਆ ਹੈ ਮੈਨੂੰ ਉਂਜ ਕਦੇ ਕਦੇ ਗੱਲ ਹੋ ਜਾਂਦੀ ਆ,,
ਵਾਰ ਵਾਰ ਵੇਖਦਾ ਹਾਂ ਕਿ ਓਹਦਾ ਹਲੇ ਤਕ 
ਕੋਈ ਸੁਨੇਹਾ ਆਇਆ ਕਿਓਂ ਨਹੀਂ,,

ਹਰ ਰੋਜ਼ ਮੈਂ ਉਡੀਕਦਾ ਹਾਂ ਤੈਨੂੰ ਜਦ ਵੀ ਤੂੰ ਆਵੇ ਨਾ ਕਾਲਜ 
ਤੇਰੇ ਬਿਨਾ ਵੀ ਕਦੇ ਸੁਮਨ ਦਾ ਦਿਲ ਲੱਗ ਜਾਵੇ 
ਉਹ ਆਉਣਾ ਕਦੇ ਕਿਓਂ ਕੱਲ ਨਹੀ,, Amandeep Kaur aman6.1 Baljit Singh  Introvert Sumit J Singh 'ਝੱਲੀ'  Manpreet Gill

Abdulla Ahmad

#amandeep

read more
mute video

Shayar Deepak

#ghzalnojoto#shayri Ranjit Singh Gill Jay Singh Dalbir Singh Love Dhaliwal amandeep #ਸ਼ਾਇਰੀ

read more
ਤੇਰਾ   ਭਰਮ    ਹੈ    ਤੇਰੇ   ਬਿਨ   ਮੈਂ   ਮਰ   ਗਿਆ।
ਪਰ  ਕੁੱਝ  ਤਾਂ  ਹੈ   ਜੋ   ਅੰਦਰੋ-ਅੰਦਰੀ  ਸੜ  ਗਿਆ।

ਗੂਗਲ  ਧੂਫ਼   ਦੀ  ਮਹਿਕ   ਦੇ  ਵਾਂਗੂੰ   ਫੈਲ   ਜਾਨਾਂ, 
ਮੈਂ  ਕੋਈ  ਬਿਰਖ ਨਹੀਂ  ਜਿੱਥੇ  ਬੀਜਿਆ ਖੜ੍ਹ ਗਿਆ।

ਪਹਿਲਾਂ  ਤਾਂ   ਦਿਲ   ਦਿਲ   ਜੋੜਨ  ਤੋਂ   ਡਰਦਾ  ਸੀ, 
ਜਦ ਦਿਲ ਜੁੜਿਆ ਦਿਲ ਦਿਲ ਟੁੱਟਣ ਤੋਂ ਡਰ ਗਿਆ।  

ਤੈਥੋਂ  ਪੜ੍ਹੀ   ਨਾ   ਗਈ   ਮੁਹੱਬਤ    ਮੇਰੇ   ਨੈਣਾਂ  'ਚੋਂ, 
ਉਂਝ  ਸੁਣਿਐ  ਸੱਜਣਾਂ  ਤੂੰ ਪੀ-ਐੱਚ.ਡੀ  ਕਰ  ਗਿਆ।

ਹੁਣ  ਥਾਂ ਨਾ  ਬਚੀ ਸਜਾਉਣ  ਨੂੰ ਸੁਪਨੇ ਅੱਖੀਆਂ 'ਚ,
ਮੇਰੀ ਅੱਖ ਦਾ ਵਿਹੜਾ  ਹੰਝੂਆਂ ਦੇ ਨਾਲ ਭਰ ਗਿਆ।

ਏਕਤਾ, ਵੰਨ-ਸਵੰਨਤਾ,  ਸਾਂਝੀਵਾਲਤਾ  ਦੀ  ਫਸਲ  ਨੂੰ,
ਇੱਕ  ਨੰਦੀ  ਨਾਂ  ਦਾ  ਭੂਸਰਿਆ  ਝੋਟਾ  ਚਰ ਗਿਆ।

ਜਿਉਂਦੇ  ਜੀਅ ਲੋੜ ਹੁੰਦੀ  ਏ ਮਰੇ  ਹੋਏ ਨੇ ਕੀ ਕਰਨੇ,
ਚਾਰ ਮੋਢਿਆਂ  ਦੀ ਕੋਈ  ਲੋੜ  ਨੀ ਮੈਨੂੰ ਸਰ ਗਿਆ।

ਜਦ   ਹਿੰਦੂ, ਮੁਸਲਿਮ,  ਸਿੱਖ,  ਈਸਾਈ  ਲੜਦੇ ਵੇਖੇ,
ਰੱਬ  ਲੁਕਦਾ-ਲੁਕਾਉਂਦਾ  ਠੇਕੇ  ਦੇ  ਵਿੱਚ ਵੜ ਗਿਆ। 

ਜੋ    ਲੁੱਚਿਆਂ   ਵਿੱਚੋਂ   ਪੀਰ  ਹੈ  ਸਾਰੇ  ਲੁੱਚਿਆਂ ਦਾ, 
ਉਹ  ਵੀ  ਉਂਗਲ  ਮੇਰੇ  ਚਰਿੱਤਰ  ਉੱਤੇ  ਧਰ ਗਿਆ।
                       ਸ਼ਾਇਰ ਦੀਪਕ #ghzal#nojoto#shayri Ranjit Singh Gill Jay Singh Dalbir Singh Love Dhaliwal amandeep

Aman deep Meena

#####amandeep####

read more
एक सांस बाकी है अभी भी  है  तुम्हारी एक याद बाकी है अभी भी कैसे जिऊंगा ये पता नहीं बस आस बाकी है अभी भी 
जब तुम गए थे न तो मुझे ऐसा लगा था कि मैं मर रहा हू मै मर तो अभी भी रहा हूँ लेकिन जीने का अंदाज बदल लिया है अब न तो तुम्हारी चाहत है  और न ही तुम्हारी जरूरत  #####amandeep####

Saani Siddiqui

Amandeep Mangotra #story

read more
mute video

Kirandeep kaur chatha

Amandeep Kaur

read more
mute video

Amandeep Singh

mute video

jot

Amandeep Kaur

read more
mute video

writer Mahesh Bhadana

#amandeep sir

read more
इनके बारें में क्या लिखूं जो खुद लिखारी है,
Amandeep सर की बात सबसे निराली है
अपने ख्याल से सभी को रुबरु करतें हैं
हर कहानी में कुछ नया जिक्र करते हैं।
हर बार एक नए अंदाज में नया सुनाते हैं,
इन्हें 21वीं सदी के कहानीकार कहते हैं।
कभी मोहब्बत के तराने गाते हैं तो,
कभी दुनिया को आईना दिखाते हैं। #amandeep sir
loader
Home
Explore
Events
Notification
Profile