Find the Latest Status about a system of choosing candidates to run for elective office from top creators only on Nojoto App. Also find trending photos & videos about, a system of choosing candidates to run for elective office.
My Reels
Vote For Tipra Motha ©Tiprasa D Tripura Election Candidate list
ਇਕਬਾਲ ਢੰਡਾ
ਆਦਤ ਤੋਂ ਮਜ਼ਬੂਰ ਬੁਲਾ ਲੈਂਦਾ ਹਾਂ ਗੱਲ ਨਾ ਆਉਂਦੀਆਂ ਵੀ ਗੱਲ ਬਣਾ ਲੈਂਦਾ ਹਾਂ ਪਤਾ ਜਦ ਇਹ ਵੀ ਕੇ ਉਹਨੇ ਰੁਲਾਣਾ ਆ ਕਿਉਂ ਕਮਲਾ ਮੈਂ ਫਿਰ ਵੀ ਉਹਨੂੰ ਚਾਹੁਣਾ ਆ ਉਹਦੇ ਵਾਅਦੇ ਨੇ ਹਵਾ 'ਚ ਪੱਲਟ ਗਏ ਮੈਂ ਫਿਰ ਵੀ ਕਿਉਂ ਆਪਣੇ ਕੋਲ ਪੁਗਾਉਣਾ ਹਾਂ ਮੰਨਿਆ ਕੇ ਨਹੀਂ ਮੇਲ ਹੋ ਸਕਦਾ ਅਸਾਡਾ ਉਹ ਨਾਲ ਤਾਂ ਹੈ ਕਹਿ ਭਰੋਸਾ ਦਿਲਾਉਂਣਾ ਹਾਂ ਝੂਠਾ ਹੀ ਸਹੀਂ ਚੱਲ ਮੂੰਹ ਤੇ ਖੋਲੇ ਗਈ ਨਾ ਹੀ ਸਹੀਂ ਚੱਲ ਕੁੱਝ ਮਾੜਾ ਤੇ ਬੋਲੇਗੀ ਉਹ ਤਕਰਾਰ ਭਰਿਆਂ ਅੱਖਾਂ ਘੂਰੀ ਵੱਟਦਿਆਂ ਨੇ ਅੱਖਾਂ ਕੁੱਝ ਹੋਰ ਤੇ ਗੱਲਾਂ ਕੁਝ ਹੋਰ ਦੱਸਦੀਆਂ ਨੇ ਨਾ ਦੱਸਿਆ ਰਜ਼ਾ ਕੇ ਮਜ਼ਬੂਰੀ ਜੋ ਸਾਡੇ ਤੋਂ ਕਰ ਹਰਖ ਰਹੀ ਇਹ ਤਾਂ "ਇਕਬਾਲ " ਉਹੀ ਜਾਣੇ ਜੋ ਸਾਨੂੰ ਅੱਜ ਵੀ ਕਿਉਂ ਪਰਖ ਰਹੀ । ©ਇਕਬਾਲ ਢੰਡਾ A fear of loosing
Freelancer
White vote for only right candidate not for pm face for your constituency! अपना मतदान सही/अच्छे उमेदवार को दे ना की प्रधानमंत्री पद के उमेदवार को देख के! ©Freelancer #VoteForIndia #Vote #India #Life #election #Right #candidate
Dallas Tx Roofing Pro
6 Tips for Choosing a Roofing Contractor