Nojoto: Largest Storytelling Platform

New andhu Quotes, Status, Photo, Video

Find the Latest Status about andhu from top creators only on Nojoto App. Also find trending photos & videos about, andhu.

    PopularLatestVideo

Ravneet Singh Sandhu

$andhu

read more
ਅਸੀਂ ਤਾਂ ਖੁਦ ਹੀ ਟੁੱਟੇ ਅਾ ਜਨਾਬ ,,
ਕਿਸੇ ਨੂੰ ਕੀ ਤੋੜਨਾ ੲੇ ,,
ਕਰਜਾ ਲਿਅਾ ਸੀ ਦੋ ਪਲ ਦੇ ਹਾਸੇ ਦਾ ,,
ਸਾਰੀ ਜਿੰਦਗੀ ਹੰਝੂਅਾਂ ਨਾਲ ਮੋੜਨਾ ੲੇ ,, $andhu

Ravneet Singh Sandhu

$andhu

read more
mute video

Ravneet Singh Sandhu

$andhu

read more
ਜ਼ਿੰਦਗੀ ਅਧੂਰੀ ਲੱਗਦੀ ਸੀ ਸੋਚਿਆ ਪੂਰੀ ਕਰ ਲਿਆ
ਤੈਨੂੰ ਜਿਤਾਉਣ ਲਈ ਇੱਕ ਵਾਰ ਫਿਰ ਹਰ ਲਿਆ
ਕਿਹਨੂੰ ਹਰਾਇਆ ਕਰੇਂਗੀ ਜਦੋਂ "ਸੰਧੂ" ਤੇਰਾ ਮਰ ਗਿਆ
ਭੁਲਾਉਣਾ ਅਸਾਨ ਨਹੀਂ ਹੋਣਾ ਦਿਲ ਤੇਰੇ ਚ ਜਦੋਂ 
                  # ਰਵਨੀਤ # ਘਰ ਕਰ ਗਿਆ $andhu

Shahbaz Alam

Andhuri Mohabbat

read more
mute video

Ravneet Singh Sandhu

$andhu

read more
ਅਾਪਣੇ ਲੇਖ ਜੇ ਮਾੜੇ ਹੋਵਣ
ਦੂਜੇ ਨੂੰ ਦੋਸ਼ ਦੇਣਾ ਕੀ ...
ਗੈਰ ਹੋਵੇ ਤਾਂ ਗਿਲਾ ਜਤਾਵਾਂ
ਸੱਜਣ ੳੁੱਤੇ ਮੇਹਣਾ ਕੀ ..

 Ravneet-$andhu-Quotes.in $andhu

Ravneet Singh Sandhu

$andhu #

read more
ਸੱਜਣ ਮਿਲੇ ਤਾਂ ਸੂਲੀ ਵੀ ਕਬੂਲ ਰੱਬਾ,
ਸੱਜਣਾ ਬਾਜੋਂ ਨਾ ਤਖਤਾਂ ਦੀ ਲੋੜ ਕੋੲੀ ,,
ਸੱਜਣ ਹੋਵੇ ਜੋ ਦਿਲ ਦੀ ਜਾਣ ਸਕੇ ,
ੳੁਂਝ ਸੱਜਣਾ ਦੀ ਨਾ ਜੱਗ ਵਿੱਚ ਥੋੜ ਕੋੲੀ !!

    Ravneet-$andhu-Quotes.in $andhu #

shahzaib sandhu

#$andhu #nojotophoto

read more
 #$andhu

Ravneet Singh Sandhu

$andhu

read more
ਤੂੰ ਤਾਂ ਸੱਜਣਾ ਬਰਬਾਦ ਕਰ ਦਿੱਤਾ
ਅੱਲੜ ੳੁਮਰੇ ਹੱਥ ਛੱਡਾ ਕੇ
ਕੀ ਕੀ ਮੇਰੇ ਤੇ ਬੀਤੀਅਾਂ " ਸੰਧੂਅਾ "
ਬਚਾ ਗਿਅਾ ਜਾਨੂੰਨ ਤੇਰਾ "ਰਵਨੀਤ" ਨੂੰ ਕਲਮ ਫੜਾ ਕੇ

Ravneet-$andhu-Quotes.in $andhu

Ravneet Singh Sandhu

$andhu

read more
ਮੇੇਰੇ ਲਿਖੇ ਸ਼ੇਅਰ ਹਰ ਕੋੲੀ ਨੲੀ ਸਮਝਦਾ...
ਕਿੳੁਂਕਿ ਮੈਂ ਲਿਖਦਾ ਹਾਂ ਅਹਿਸਾਸ , ਲੋਕ ਅਲਫ਼ਾਜ ਪੜਦੇ ਨੇ...   
 ✍️ ਰਵਨੀਤ $andhu

chand rajput

bhut andhura

read more
mute video
loader
Home
Explore
Events
Notification
Profile