Nojoto: Largest Storytelling Platform

New avneet kaur instagram story Quotes, Status, Photo, Video

Find the Latest Status about avneet kaur instagram story from top creators only on Nojoto App. Also find trending photos & videos about, avneet kaur instagram story.

    PopularLatestVideo

Bhupinder Singh

Monika Ritu Navneet Kaur Ravneet kaur Palak Palak

read more
ਇੱਕ ਗਲਤੀ ਕਰ ਬੈਠਾ ਹਾ ਉਸਨੂੰ ਪਿਆਰ ਕਰਨੇ ਦੀ
 ਕਿਤੇ ਦੂਰ ਨਾ ਹੋਜੇ ਹਿੰਮਤ ਨਹੀ ਇਜ਼ਹਾਰ ਕਰਨੇ ਦੀ
ਕੁਦਰਤ ਵੀ  ਸੱਜਦੇ ਕਰੇ  ਪਰੀਆ ਦੀ  ਪਟਰਾਣੀ  ਨੂੰ
ਲੱਖਾਂ  ਜਨਮ ਨੇ ਥੋੜੇ ਉਸਤੋ  ਨਿਸਾਰ  ਕਰਨੇ   ਲਈ
Bhupindersingh Monika Ritu Navneet Kaur Ravneet kaur Palak Palak

Rajveer Singh

Avneet kaur #nojotophoto

read more
 Avneet kaur

Deep Sandhu

Lovely Kour kaur jot Ravneet kaur #SUMAN# Gagan Bhullar

read more
ਇਸ਼ਕ ਤਾਂ ਸੱਚਾ  ਹੋਇਆ ਸੀ ਉਹਦੀ ਵੱਖਰੀ ਜਾਤ ਮਾਰ ਗਈ ,   ਜਾਤ  ਤਾਂ ਯਾਰਾਂ ਚਲ ਜਾਂਦੀ ਪਰ ਕੱਖੋਂ ਹੌਲੀ ਔਕਾਤ ਮਾਰ ਗਈ | ਅਮੀਨ  ਕੋਸ਼ਿਸਾਂ ਵੀ ਤੇਰੀਆਂ ਕੱਚੀਆਂ  ਸੀ  ਤਾਂਹੀਓਂ ਬਹਿ ਹੋਰ ਕਿਸੇ ਦੀ ਬਰਾਤ  ਗਈ                ✍ਤੇਰਾ ਦੀਪ ਸੰਧੂ Lovely Kour kaur jot Ravneet kaur #suman# Gagan Bhullar

Deep Sandhu

kaur jot Ravneet kaur #SUMAN# Gagan Bhullar Lovely Kour

read more
ਸੱਜਣਾ ਦੀਆਂ ਤਸਵੀਰਾਂ ਸੀਨੇ ਲਾ ਲੈਂਦੇ ਹਾਂ
ਗਮ ਦੋ ਪਲ ਲਈ ਭੁੱਲਾ ਲੈਂਦੇ ਹਾਂ
ਜਦੋਂ ਜਿਕਰ ਹੁੰਦਾ ਏ ਯਾਰ ਦਾ ਮਹਿਫ਼ਿਲ ਵਿੱਚ
ਅਸੀਂ ਹੱਸ ਕੇ ਗਿੱਲੀਆਂ ਪਲਕਾਂ ਝੁੱਕਾ ਲੈਂਦੇ ਹਾਂ
                                       ✍ਤੇਰਾ ਦੀਪ ਸੰਧੂ kaur jot Ravneet kaur #suman# Gagan Bhullar Lovely Kour

Ahmad khan

Avneet Avneet kour #कॉमेडी

read more
mute video

Jagraj Sandhu

ਗਹਿਰੀ ਚੁੱਪ Lovely Kour Lovepreet Kaur Khalsa Ravneet kaur #SUMAN# #ਕਹਾਣੀ

read more
ਖਬਰੇ ਲੱਗੀ ਨਜ਼ਰ ਕਿਸਦੀ ਜੋ ..
ਇਹ ਭਾਣੇ ਵਰਤ ਗਏ.. !!
ਜੋ ਰੂਹ ਤੋ ਵੀ ਨੇੜੇ ਹੁੰਦੇ ਸੀ .., 
ਓਹ ਮਿਲਣ ਨੂੰ ਵੀ ਤਰਸ ਗਏ..!!
Tera @JagraJ ਗਹਿਰੀ ਚੁੱਪ  Lovely Kour Lovepreet Kaur Khalsa Ravneet kaur #suman#

ਹਰਪ੍ਰੀਤ ਸਿੰਘ

Kaur S Batalvi ਸਵਰਨ ਕਵਿਤਾ #SUMAN# Ravneet kaur Lovely Kour #ਸ਼ਾਇਰੀ

read more
ਹੌਲੀ-ਹੌਲੀ ਇਸ਼ਕ ਹੋਣ ਬਰਕਰਾਰ ਲੱਗਾ ਏ,
ਹੁਣ ਤਾਂ ਤੈਨੂੰ ਮੇਰੇ ਨਾਲ ਹੋਣ ਪਿਆਰ ਲੱਗਾ ਏ,
ਮੇਰੇ ਇਕ ਤਰਫੇ ਦੇ ਪਿਆਰ ਨੂੰ ਕੀ ਦੱਸਾਂ ਲੋਕੋਂ, 
ਕਿੰਨੇ ਦੇਰ ਬਾਅਦ ਅੱਜ ਦੇਖੀਆਂ ਇਕ ਗੁਲਾਬ ਲੱਗਾ ਏ..!! 
ਹਰਪ੍ਰੀਤ ਸਿੰਘ Kaur S Batalvi ਸਵਰਨ ਕਵਿਤਾ #suman# Ravneet kaur Lovely Kour

Aman Singh Ji

deep marjana #uqpunjabi #uquote बेनाम शायर Navneet Sarada manraj kaur Ravneet kaur Aman Dhammu

read more
🤔🤔🤔🤔
👫ਜਿੰਨਾ ਨੂੰ  ਸਮਝਿਆ best ਸੀ 
ਉਹਨਾਂ ਲਈ ਮੇਰਾ ਸਾਰਾ 🧭ਵਕਤ invest ਸੀ 
ਜਿੰਨਾ ਦੀ ਦੀਦ ਤੋ ਦਿਲ 💓ਨੂੰ ਥੋੜੀ rest  ਸੀ 
👎ਵਾਪਸ ਆਣ ਕੇ ਵੀ care ਨਹੀ ਕੀਤੀ ਸੱਜਣਾਂ 
👉ਦੁਬਾਰਾ ਭੁੱਲ ਜਾਣ ਤੇ ਪਤਾ ਲੱਗਾ 
next ਮੋੜ ਤੇ ਵੀ ਅਸੀਂ ਤੇਰੇ ਲਈ ਇੱਕ 😱gest ਸੀ 






🤦‍♂️Deep marjana 🤦‍♂️ deep marjana #uqpunjabi #uquote 
 बेनाम शायर Navneet Sarada manraj kaur Ravneet kaur Aman Dhammu

Aman Singh Ji

teradeepwriter #uqpunjabi #uqthinking #uq erotica Ravneet kaur manraj kaur Monika Navneet Sarada Aman Dhammu

read more
advicer ਏਥੇ ਸੱਜਣਾਂ ਵੈ 
ਕੋਨੇ ਕੋਨੇ ਬੈਠੇ ਆ
ਜੋ ਆਪ ਕਰੇਗਾ ਤੂੰ ਸੱਜਣਾ 
ਬਸ ੳ ਹੀ ਤੇਰੇ ਲੇਖੇ ਆ


🤦‍♂️ ਝੱਲਾ ਜਿਹਾ 🤦‍♂️
6239934005 teradeepwriter #uqpunjabi #uqthinking #uq erotica  Ravneet kaur manraj kaur Monika Navneet Sarada Aman Dhammu

sandeep

Navneet Kaur

read more
mute video
loader
Home
Explore
Events
Notification
Profile