Nojoto: Largest Storytelling Platform

New aloe propolis Quotes, Status, Photo, Video

Find the Latest Status about aloe propolis from top creators only on Nojoto App. Also find trending photos & videos.

    PopularLatestVideo

BALJEET SINGH MAHLA

propos #Music

read more
ਤੇਰੇ ਵਰਗੀ ਨਾ ਹੂਰ,ਤੇਰੇ ਮੁੱਖੜੇ ਤੇ ਨੂਰ,ਕਦੀ ਹੋਵੀਂ ਨਾ ਤੂੰ ਦੂਰ, ਦਿਲ ਹੋ ਜਾਓ ਚੁਰੋ ਚੂਰ, ਸੱਚੀ ਮੈਂ ਐਸੇ ਗੱਲ ਤੋਂ ਡਰਾਂ । ਮੈਂ ਤੇਰੇ ਬਿਨਾਂ ਪਲ ਨਾ ਰਹਾਂ ।।      ਰੋਗ ਇਸ਼ਕ ਅਵਲਾ, ਮੈਨੂੰ ਕਰ ਦਿੱਤਾ ਝਲਾ, ਆ ਲੈ ਉਂਗਲੀ ਚ ਪਾ ਲੈ ਮੇਰਾ ਚਾਂਦੀ ਦਾ ਇਹ ਛੱਲਾ, ਕਿਤੇ ਛਡ ਦੀ ਨਾ ਇਕੱਲਾ, ਮੈਂ ਗੱਲ ਤੈਨੂੰ ਦਿਲ ਦੀ ਕਹਾਂ ।  ਮੈਂ ਤੇਰੇ ਬਿਨਾਂ।...…....।  ਬੁਝੇ ਤੇਰੇ ਨਾਲ ਪਿਆਸ ਮੁਕੇ ਤੇਰੇ ਨਾਲ ਭੁਖ, ਮੇਰੀ ਤੇਰੇ ਨਾਲ ਖੁਸ਼ੀ ਮੇਰਾ ਤੇਰੇ ਨਾਲ ਸੁਖ, ਤੂੰ ਹੀ ਸੂਰਜ ਦੀ ਧੁੱਪ ਤੁ ਹੀ ਠੰਡੀ ਛਾਂ ਦਾ ਰੁੱਖ, ਇਸ਼ਕ ਵਿੱਚ ਜਲਾਂ ਤੇ ਠਰਾਂ ।ਮੈਂ ਤੇਰੇ ਬਿਨਾਂ.........।  ਬਲਜੀਤ ਤੈਨੂੰ ਚਾਉਂਦਾ, ਤੈਨੂੰ ਗੀਤਾਂ ਚ ਪਰਉਂਦਾ, ਹਰ ਅੱਖਰ ਚ ਪਾਉਂਦਾ, ਮਾਹਲਾ ਸ਼ਾਇਰੀ ਸੁਣਾਉਂਦਾ, ਤੇਰਾ ਹੀ ਬਸ ਜ਼ਿਕਰ ਕਰਾਂ । ਮੈ ਤੇਰੇ ਬਿਨਾਂ.......।  ਬਲਜੀਤ ਮਾਹਲਾ LYRICS

©BALJIT🇲​🇦​🇭​🇱​🇦​ propos

Rehan Khan

propoos shayari #MereKhayaal

read more
यादे होती है सताने के लिए 
 
 कोई रूठता है फिर मान जाने के लिए 
 
 रिश्ते बनाना कोई मुश्किल बात नहीं 
 
 जान तक चली जाती है रिश्ते निभाने के लिए !!,

©Rehan Khan propoos shayari

#MereKhayaal

vikash pramanik

Happy proposes day ❤️ #Shayari

read more
mute video

Anil Saini

Love story proposes a

read more
mute video

T A U S ! F 2 3

KING KHAN PROPOSES #Khan #SRK #Love

read more
mute video

Manisha

If anime fan ever proposes... #deathnote #L #DigitalArt

read more
 If anime fan ever proposes...  #deathnote #L
loader
Home
Explore
Events
Notification
Profile