Nojoto: Largest Storytelling Platform

New ranbir and deepika latest news Quotes, Status, Photo, Video

Find the Latest Status about ranbir and deepika latest news from top creators only on Nojoto App. Also find trending photos & videos about, ranbir and deepika latest news.

    PopularLatestVideo
14b1b0bb533fb84da053a6b23e5629a3

Rajbir Kaur

ਸਾਵਧਾਨ!

ਮੋਬਾਈਲ ਸਿਮ ਕਾਰਡ 5G ਸੇਵਾ ਸ਼ੁਰੂ ਹੋ ਗਈ ਹੈ, ਸਾਈਬਰ ਅਪਰਾਧ ਦੇ ਕੁਝ ਬਦਮਾਸ਼ ਤੁਹਾਡੇ ਮੋਬਾਈਲ 'ਤੇ ਕਾਲ ਕਰਨਗੇ ਅਤੇ ਤੁਹਾਨੂੰ ਕਿਹਾ ਜਾਵੇਗਾ ਕਿ ਤੁਹਾਡਾ ਸਿਮਕਾਰਡ 4G ਤੋਂ 5G ਵਿੱਚ ਅਪਡੇਟ ਕਰਨਾ ਹੈ ਅਤੇ ਤੁਹਾਨੂੰ OTP ਸਾਂਝਾ ਕਰਨ ਲਈ ਕਿਹਾ ਜਾਵੇਗਾ, ਜਿਸ ਨਾਲ ਉਹ ਤੁਹਾਡੇ ਬੈਂਕ ਖਾਤੇ ਦੇ ਸਾਰੇ ਪੈਸੇ ਆਪਣੇ ਖਾਤੇ ਵਿੱਚ ਟਰਾਂਸਫਰ ਕਰ ਲੈਣਗੇ।

ਕਿਰਪਾ ਕਰਕੇ ਕਿਸੇ ਵੀ ਅਜਨਬੀ ਨਾਲ ਆਪਣਾ OTP ਅਤੇ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ ਅਤੇ ਅਜਿਹੀਆਂ ਫਰਜ਼ੀ ਕਾਲਾਂ ਤੋਂ ਸਾਵਧਾਨ ਰਹੋ।

©Rajbir Kaur
  #rkaurgill1 #Rajbir #New #News
3fd6694e36bf43e922d3fdf5e3314712

Shila Saha

Ranbir and Deepika
Love is on air
Both are great pair
One is epitome of energy
and both signify synergy

©Shila Saha
  Ranbir And Deepika #Deepika #ranbir  Durgesh Dewan Ek Lamba safer with Adarsh Kumar Subhash Chandra udass Afzal Khan

Ranbir And Deepika #Deepika #ranbir Durgesh Dewan Ek Lamba safer with Adarsh Kumar Subhash Chandra udass Afzal Khan #Love

67 Views

d01747ff7151308c4855dacc259b71f4

dsk

We are most alive when we are in LOVE

©dsk
  #bajiraomastani #ranvir#deepika#love
25642debbc3f7542e9e5f6a312ad076b

God's DeEp

#Nojoto #New #latest #News #viral #mobiles

New latest News viral mobiles

126 Views

717635502606615cf18529fad7c88974

Vikas Sharma

 latest news

latest news #nojotophoto

4 Love

644b876faec1218fc847c97566bd1676

Ganesh Prasad

#Latest News.

#latest News.

46 Views

347e9a238622b6a7b7596722142ec900

Rahul paswan

#latest news
fd40040118d327f3ca0661d1255bea84

Saurabh

new post office india latest news today live news hindi

new post office india latest news today live news hindi #न्यूज़

36 Views

80bc071c5243bd7da3c285c92a1b542a

Rishabh Singh Rajput

  #deepika #ranvir #wedding #love #memes #meme
14b1b0bb533fb84da053a6b23e5629a3

Rajbir Kaur

Breaking news ਸਜ਼ਾ ਪੂਰੀ ਹੋਣ ਤੋਂ ਪਹਿਲਾਂ ਰਿਹਾਅ ਹੋ ਸਕਦੇ ਨਵਜੋਤ ਸਿੱਧੂ; ਇਸ ਗੱਲ ਦਾ ਮਿਲ ਸਕਦਾ ਵੱਡਾ ਫਾਇਦਾ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ 1 ਅਪ੍ਰੈਲ ਨੂੰ ਰਿਹਾਅ ਹੋਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਹਾਸਿਲ ਜਾਣਕਾਰੀ ਮੁਤਾਬਕ ਸਿੱਧੂ ਵੱਲੋਂ ਪੂਰੀ ਸਜ਼ਾ ਦੌਰਾਨ ਕੋਈ ਛੁੱਟੀ ਨਾ ਲੈਣ ਦਾ ਉਨ੍ਹਾਂ ਨੂੰ ਵੱਡਾ ਲਾਭ ਮਿਲ ਸਕਦਾ ਹੈ।

©Rajbir Kaur #News #Rajbir #rkaurgill1

News Rajbir rkaurgill1

16 Love

14b1b0bb533fb84da053a6b23e5629a3

Rajbir Kaur

ਮਾਨਸਾ : ਛੇ ਸਾਲ ਦੇ ਬੱਚੇ ਦੇ ਕਤਲ 'ਚ ਨਵਾਂ ਖ਼ੁਲਾਸਾ, ਲਾਲਚ ਦੇ ਚੱਲਦਿਆਂ ਵਾਰਦਾਤ ਨੂੰ ਦਿੱਤਾ ਸੀ ਅੰਜਾਮ
 ਕੋਟਲੀ ਕਲਾ ਦੇ 6 ਸਾਲਾ ਉਦੈਵੀਰ ਸਿੰਘ ਦੇ ਕਤਲ ਦਾ ਮਾਮਲਾ ਨਵਾਂ ਮੋੜ ਲੈਂਦਾ ਨਜ਼ਰ ਆ ਰਿਹਾ ਹੈ। ਇਹ ਕਤਲ ਜ਼ਮੀਨ ਦੇ ਲਾਲਚ ਵਿੱਚ ਕੀਤਾ ਗਿਆ ਸੀ। ਉਧਰ, ਇਸ ਕਤਲ ਕੇਸ ਵਿੱਚ 3 ਮੁੱਖ ਮੁਲਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਮਾਨਸਾ ਪੁਲਿਸ ਨੇ ਇਸ ਕੇਸ ਵਿੱਚ 2 ਔਰਤਾਂ ਸਮੇਤ 4 ਹੋਰ ਵਿਅਕਤੀਆਂ ਨੂੰ ਵੀ ਸ਼ਾਮਲ ਕੀਤਾ ਹੈ। ਪਰ ਪੁਲਿਸ ਨੇ ਨਾ ਤਾਂ ਸਾਰੀ ਕਹਾਣੀ ਦਾ ਪਰਦਾਫਾਸ਼ ਕੀਤਾ ਹੈ ਅਤੇ ਨਾ ਹੀ ਪੁਲਿਸ ਨੇ ਕੋਈ ਖੁਲਾਸਾ ਕੀਤਾ ਹੈ।









.

©Rajbir Kaur #News #rkaurgill1 #Rajbir
14b1b0bb533fb84da053a6b23e5629a3

Rajbir Kaur

27 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਵਿਖੇ ਸੱਦੀ ਗਈ ਵਿਸ਼ੇਸ਼ ਇਕੱਤਰਤਾ

 • ਸਿਰਫ਼ ਉਹ ਲੋਕ ਹੋ ਸਕਦੇ ਸ਼ਾਮਲ ਜਿਨ੍ਹਾਂ ਨੂੰ ਭੇਜਿਆ  ਗਿਆ ਸੱਦਾ ਪੱਤਰ 
 ਕਿਸੇ ਵੀ ਰਾਜਨੀਤਿਕ ਵਿਅਕਤੀ ਨੂੰ ਨਹੀਂ ਦਿੱਤਾ ਗਿਆ ਸੱਦਾ ਦਿੱਤਾ 
 •ਮੌਜੂਦਾ ਹਾਲਾਤਾਂ 'ਤੇ ਕੀਤਾ ਜਾਵੇਗਾ ਵਿਚਾਰ ਵਟਾਂਦਰਾ 
 ●100 ਦੇ ਕਰੀਬ ਗੁਰਸਿੱਖਾਂ ਦੀ ਹੋਵੇਗੀ ਇਕੱਤਰਤਾ 
●ਨਹੀਂ ਕੀਤਾ ਜਾਵੇਗਾ ਕੋਈ ਸ਼ਕਤੀ ਪ੍ਰਦਰਸ਼ਨ 
 ●ਭਵਿੱਖ 'ਚ ਲੋੜ ਪੈਣ 'ਤੇ ਹੋਵੇਗਾ ਪੰਥਕ ਇੱਕਠ










.

©Rajbir Kaur #News #rkaurgill1 #Rajbir

News rkaurgill1 Rajbir

11 Love

14b1b0bb533fb84da053a6b23e5629a3

Rajbir Kaur

ਵਾਸ਼ਿੰਗਟਨ 'ਚ ਦੂਤਾਵਾਸ ਦੇ ਬਾਹਰ ਖਾਲਿਸਤਾਨੀ ਸਮਰਥਕਾਂ ਨੇ ਭਾਰਤੀ ਪੱਤਰਕਾਰ 'ਤੇ ਕੀਤਾ ਹਮਲਾ, ਭਾਰਤ ਨੇ ਜਤਾਇਆ ਸਖ਼ਤ ਇਤਰਾਜ਼
 'ਖਾਲਿਸਤਾਨੀ ਪ੍ਰਦਰਸ਼ਨਕਾਰੀਆਂ' ਅਤੇ ਉਨ੍ਹਾਂ...
ਵਾਸ਼ਿੰਗਟਨ 'ਚ ਦੂਤਾਵਾਸ ਦੇ ਬਾਹਰ ਖਾਲਿਸਤਾਨੀ ਸਮਰਥਕਾਂ ਨੇ ਭਾਰਤੀ ਪੱਤਰਕਾਰ 'ਤੇ ਕੀਤਾ ਹਮਲਾ, ਭਾਰਤ ਨੇ ਜਤਾਇਆ ਸਖ਼ਤ ਇਤਰਾਜ਼
ਏਜੰਸੀ, ਵਾਸ਼ਿੰਗਟਨ : ਵਾਸ਼ਿੰਗਟਨ 'ਚ ਭਾਰਤੀ ਪੱਤਰਕਾਰ ਲਲਿਤ ਝਾਅ 'ਤੇ ਉਸ 'ਤੇ ਖਾਲਿਸਤਾਨੀ ਸਮਰਥਕਾਂ ਨੇ ਹਮਲਾ ਕੀਤਾ ਅਤੇ ਕੁੱਟਮਾਰ ਕੀਤੀ। ਲਲਿਤ ਝਾਅ ਸ਼ਨੀਵਾਰ ਦੁਪਹਿਰ ਨੂੰ ਭਾਰਤੀ ਦੂਤਘਰ ਦੇ ਬਾਹਰ ਖਾਲਿਸਤਾਨੀ ਸਮਰਥਕਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ 'ਤੇ ਖਾਲਿਸਤਾਨ ਸਮਰਥਕਾਂ ਨੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਪੱਤਰਕਾਰ ਲਲਿਤ ਝਾਅ ਨੇ ਬਹਾਦਰੀ ਨਾਲ ਖਾਲਿਸਤਾਨ ਸਮਰਥਕਾਂ ਦਾ ਸਾਹਮਣਾ ਕੀਤਾ ਅਤੇ ਮੂੰਹ ਤੋੜਵਾਂ ਜਵਾਬ ਦਿੱਤਾ













..

©Rajbir Kaur #News #rkaurgill1 #Rajbir

News rkaurgill1 Rajbir

18 Love

14b1b0bb533fb84da053a6b23e5629a3

Rajbir Kaur


ਸੋਸ਼ਲ ਮੀਡੀਆ ’ਤੇ ਵਾਇਰਲ ਮੈਸਿਜ ਨੇ ਪੁਲਿਸ ਨੂੰ ਕੀਤਾ ਪਰੇਸ਼ਾਨ, ਪੁਲਿਸ ਮੁਲਾਜ਼ਮਾਂ ਨੇ ਸੋਹਾਣਾ ’ਚ ਲਾਏ ਡੇਰੇ

ਲਖਵੰਤ ਸਿੰਘ, ਐੱਸਏਐੱਸ ਨਗਰ : ਐਤਵਾਰ ਸਵੇਰ ਤੋਂ ਹੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਆਲੇ-ਦੁਆਲੇ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਸੀ। ਸੜਕਾਂ ’ਤੇ ਬੈਰੀਕੇਡ ਲਗਾ ਕੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ ’ਤੇ ਕਿਸੇ ਨੇ ਸੰਦੇਸ਼ ਦਿੱਤਾ ਸੀ ਕਿ ਐਤਵਾਰ ਸਵੇਰੇ ਰਾਜਪਾਲ ਭਵਨ ਤਕ ਅੰਮ੍ਰਿਤਪਾਲ ਦੇ ਹੱਕ ’ਚ ਮਾਰਚ ਕੱਢਿਆ ਜਾਵੇਗਾ, ਜਿਸ ’ਚ ਵੱਧ ਤੋਂ ਵੱਧ ਲੋਕ ਸ਼ਮੂਲੀਅਤ ਕਰਨਗੇ। ਪੁਲਿਸ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਉਸੇ ਸਮੇਂ ਸੋਹਾਣਾ ਗੁਰਦੁਆਰਾ ਸਾਹਿਬ ਦੇ ਬਾਹਰ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ। ਇਸ ’ਚ ਮਹਿਲਾ ਪੁਲਿਸ ਵੀ ਤਾਇਨਾਤ ਸੀ। ਸਥਿਤੀ ਨੂੰ ਕਾਬੂ ਕਰਨ ਲਈ ਤਿੰਨ ਐੱਸਪੀ ਅਤੇ ਤਿੰਨ ਡੀਐੱਸਪੀ ਮੌਕੇ ’ਤੇ ਤਾਇਨਾਤ ਕੀਤੇ ਗਏ ਸਨ।
ਗਵਰਨਰ ਹਾਊਸ ਜਾ ਰਹੇ ਵਾਇਰਲ ਮੈਸੇਜ ’ਤੇ ਕੋਈ ਨਹੀਂ ਪਹੁੰਚਿਆ, ਪਰ ਉੱਥੇ ਖੜ੍ਹੇ ਕੁਝ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ। ਜਦੋਂ ਮੌਕੇ ’ਤੇ ਮੌਜੂਦ ਅਧਿਕਾਰੀਆਂ ਤੋਂ ਜਾਣਕਾਰੀ ਮੰਗੀ ਗਈ ਤਾਂ ਉਨ੍ਹਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਕਿਹਾ ਕਿ ਸੁਰੱਖਿਆ ਲਈ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਦੁਪਹਿਰ ਤਕ ਜਦੋਂ ਮਾਰਚ ਸਬੰਧੀ ਕੋਈ ਵੀ ਅੱਗੇ ਨਾ ਆਇਆ ਤਾਂ ਪੁਲਿਸ ਦੀ ਮੁਸੀਬਤ ਘਟ ਗਈ ਅਤੇ ਉਥੋਂ ਫੋਰਸ ਵੀ ਘਟ ਗਈ। ਪੁਲਿਸ ਨੇ ਜਿਸ ਦਿਨ ਤੋਂ ਏਅਰਪੋਰਟ ਰੋਡ ’ਤੇ ਪ੍ਰਦਰਸ਼ਨਕਾਰੀਆਂ ’ਤੇ ਕਾਰਵਾਈ ਕੀਤੀ ਸੀ, ਉਸ ਦਿਨ ਤੋਂ ਹੀ ਪੁਲਿਸ ਮੁਲਾਜ਼ਮ ਇੱਥੇ ਤਾਇਨਾਤ ਹਨ।













.

©Rajbir Kaur
  #News #rkaurgill1 #Rajbir

News rkaurgill1 Rajbir

205 Views

14b1b0bb533fb84da053a6b23e5629a3

Rajbir Kaur

Breaking news ਉੱਤਰਾਖੰਡ ਵਿਚ ਇੱਲ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ ਜਿੱਥੇ ਇੱਕ ਪਿਤਾ ਦੀ ਆਪਣੀ ਧੀ ਦੇ ਵਿਆਹ ਵਿੱਚ ਨੱਚਦੇ ਹੋਏ ਮੌਤ ਹੋ ਗਈ।

ਐਤਵਾਰ ਨੂੰ ਵਿਆਹ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਰਾਤ ਨੂੰ ਪੀੜਤਾ ਦੇ ਘਰ ਮਹਿੰਦੀ ਦਾ ਸਮਾਗਮ ਰੱਖਿਆ ਗਿਆ ਸੀ।

ਸਮਾਗਮ ਦੌਰਾਨ ਖੁਸ਼ੀ ਵਿੱਚ ਨੱਚ ਰਹੇ ਲਾੜੀ ਦੇ ਪਿਤਾ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ।

ਡਾਕਟਰਾਂ ਨੇ ਸਿੱਟਾ ਕੱਢਿਆ ਕਿ ਉਸਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਚੁੱਕੀ ਸੀ।ਲਾੜੀ ਨੂੰ ਦੱਸਿਆ ਗਿਆ ਕਿ ਉਸਦੇ ਪਿਤਾ ਦੀ ਸਿਹਤ ਠੀਕ ਨਹੀਂ ਹੈ ਅਤੇ ਉਹ ਹਸਪਤਾਲ ਵਿੱਚ ਹੈ ਅਤੇ ਵਿਆਹ ਕਰਵਾ ਲਿਆ ਹੈ। ਚਾਚੇ ਵੱਲੋਂ ਵਿਆਹ ਦੀ ਰਸਮ ਅਦਾ ਕੀਤੀ ਗਈ।

©Rajbir Kaur #News #Rajbir #rkaurgill1

News Rajbir rkaurgill1

12 Love

14b1b0bb533fb84da053a6b23e5629a3

Rajbir Kaur

ਜੇ ਸਾਡੇ 'ਤੇ NSA ਲਾਉਣਾ ਤਾਂ ਹਿੰਦੂ-ਰਾਸ਼ਟਰ ਦੀ ਗੱਲ ਕਰਨ ਵਾਲਿਆਂ 'ਤੇ ਵੀ NSA ਲੱਗੇ

ਫ਼ੇਰ ਕੋਈ ਨਹੀਂ ਅਸੀਂ ਵੀ ਭੁਗਤ ਲਵਾਂਗੇ

©Rajbir Kaur #News #rkaurgill1 #Rajbir

News rkaurgill1 Rajbir

13 Love

14b1b0bb533fb84da053a6b23e5629a3

Rajbir Kaur

ਬੇਮੌਸਮੀ ਮੀਂਹ ਤੇ ਗੜੇਮਾਰੀ ਕਾਰਨ ਫਸਲਾਂ ਦੇ ਨੁਕਸਾਨ ਵਜੋਂ ਸਰਕਾਰ ਕਿਸਾਨਾਂ ਨੂੰ 60000 ਰੁਪਏ ਪ੍ਰਤੀ ਏਕੜ ਮੁਆਵਜ਼ਾ ਤੁਰੰਤ ਜਾਰੀ ਕਰੇ : ਲੱਖੋਵਾਲ


ਕਿਹਾ, ਸਰਕਾਰ ਛੇਤੀ ਤੋਂ ਛੇਤੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪ੍ਰਤੀ ਏਕੜ 60000 ਰੁਪਏ ਮੁਆਵਜ਼ਾ ਜਾਰੀ ਕਰੇ ਕੁਦਰਤ ਦੀ ਕਰੋਪੀ ਕਾਰਣ ਟੁੱਟ ਚੁੱਕੀ ਕਿਸਾਨੀ ਦੀ ਬਾਂਹ ਫੜੇ।






.

©Rajbir Kaur #News #rkaurgill1 #Rajbir

News rkaurgill1 Rajbir

17 Love

14b1b0bb533fb84da053a6b23e5629a3

Rajbir Kaur

ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਤੋਂ ਕੀਤੀ ਮੰਗ
ਲੰਬੀ- ਬੀਤੇ ਦਿਨੀਂ ਤੇਜ਼ ਹਵਾਵਾਂ ਅਤੇ ਹੋਈ ਬਾਰਿਸ਼ ਕਾਰਨ ਕਈ ਪਿੰਡਾਂ ਵਿੱਚ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਕਾਫੀ ਨੁਕਸਾਨ ਹੋਇਆ। ਜਿੱਥੇ ਕਿਸਾਨਾਂ ਵੱਲੋਂ ਫਸਲਾਂ ਦੇ ਨੁਕਸਾਨ ਤੋਂ ਬਾਅਦ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਲੰਬੀ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ। ਜਿਸ ਦੌਰਾਨ ਉਨ੍ਹਾਂ ਕਿਸਾਨਾਂ ਦੀਆਂ ਫਸਲਾਂ ਦਾ ਜਾਇਜ਼ਾ ਵੀ ਲਿਆ। ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਦਾ ਕੁਦਰਤੀ ਮਾਰ ਕਾਰਨ ਫ਼ਸਲ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਦੀ ਜਲਦ ਗਦੋਰੀ ਕਰਵਾਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
...

©Rajbir Kaur #News #rkaurgill1 #Rajbir

News rkaurgill1 Rajbir

12 Love

14b1b0bb533fb84da053a6b23e5629a3

Rajbir Kaur

Sukhdev Singh Dhindsa ਨੇ ਪੰਜਾਬ ਦੇ ਰਾਜਪਾਲ ਨੂੰ ਬੇਕਸੂਰ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਮੰਗ ਪੱਤਰ ਸੌਂਪਿਆ 


ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਹਰ ਕਦਮ ’ਤੇ ਕਾਨੂੰਨ ਦੇ ਰਾਜ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਸਰਕਾਰ ਸਿੱਖਾਂ ਨੂੰ ਖ਼ਤਮ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਸੁਖਦੇਵ ਸਿੰਘ ਢੀਂਡਸਾ ਨੇ ਮੰਗ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਿੱਖ ਨੌਜਵਾਨਾਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ।


.

©Rajbir Kaur #News #rkaurgill1 #Rajbir

News rkaurgill1 Rajbir

15 Love

14b1b0bb533fb84da053a6b23e5629a3

Rajbir Kaur

 27 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਵਿਖੇ ਸੱਦੀ ਗਈ ਵਿਸ਼ੇਸ਼ ਇਕੱਤਰਤਾ

 • ਸਿਰਫ਼ ਉਹ ਲੋਕ ਹੋ ਸਕਦੇ ਸ਼ਾਮਲ ਜਿਨ੍ਹਾਂ ਨੂੰ ਭੇਜਿਆ  ਗਿਆ ਸੱਦਾ ਪੱਤਰ 
 ਕਿਸੇ ਵੀ ਰਾਜਨੀਤਿਕ ਵਿਅਕਤੀ ਨੂੰ ਨਹੀਂ ਦਿੱਤਾ ਗਿਆ ਸੱਦਾ ਦਿੱਤਾ 
 •ਮੌਜੂਦਾ ਹਾਲਾਤਾਂ 'ਤੇ ਕੀਤਾ ਜਾਵੇਗਾ ਵਿਚਾਰ ਵਟਾਂਦਰਾ 
 ●100 ਦੇ ਕਰੀਬ ਗੁਰਸਿੱਖਾਂ ਦੀ ਹੋਵੇਗੀ ਇਕੱਤਰਤਾ 
●ਨਹੀਂ ਕੀਤਾ ਜਾਵੇਗਾ ਕੋਈ ਸ਼ਕਤੀ ਪ੍ਰਦਰਸ਼ਨ 
 ●ਭਵਿੱਖ 'ਚ ਲੋੜ ਪੈਣ 'ਤੇ ਹੋਵੇਗਾ ਪੰਥਕ ਇੱਕਠ











..

©Rajbir Kaur
  #News #rkaurgill1 #Rajbir

News rkaurgill1 Rajbir

47 Views

14b1b0bb533fb84da053a6b23e5629a3

Rajbir Kaur

ਵਿਦੇਸ਼ਾਂ ’ਚ ਬੈਠੇ ਖ਼ਾਲਿਸਤਾਨ ਸਮਰਥਕਾਂ ਦੇ ਹੁਣ ਪਾਸਪੋਰਟ ਹੋਣਗੇ ਰੱਦ, ਯੂਕੇ ’ਚ ਤਿਰੰਗੇ ਦਾ ਨਿਰਾਦਰ ਕਰਨ ਵਾਲਿਆਂ ਦੀ ਪਛਾਣ ਕਰ ਰਹੀ ਹੈ ਪੁਲਿਸ
ਕੇਂਦਰ ਸਰਕਾਰ ਨੇ ਅਜਿਹੇ ਲੋਕਾਂ ’ਤੇ ਸ਼ਿਕੰਜਾ ਕੱਸਣ ਲਈ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ ਜੋ ਭਾਰਤੀ ਪਾਸਪੋਰਟ ਦੀ ਵਰਤੋਂ ਕਰ ਕੇ ਵਿਦੇਸ਼ੀ ਧਰਤੀ ’ਤੇ ਬੈਠ ਕੇ ਦੇਸ਼ ਵਿਰੁੱਧ ਸਾਜ਼ਿਸ਼ਾਂ ਰਚਦੇ ਹਨ। ਯੂਕੇ ਵਿਚ ਬਣੇ ਵੀਡੀਓ ਦੇ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਉਨ੍ਹਾਂ ਦੀ ਜਾਂਚ ਕਰ ਰਹੀਆਂ ਹਨ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਇਹ ਖ਼ਾਲਿਸਤਾਨੀ ਪੰਜਾਬ ਦੇ ਕਿਸ ਸ਼ਹਿਰ ਅਤੇ ਪਿੰਡ ਦੇ ਰਹਿਣ ਵਾਲੇ ਹਨ।








.














.

©Rajbir Kaur #News #rkaurgill1 #Rajbir

News rkaurgill1 Rajbir

15 Love

a171fd58bd0b6350343a8169658383a4

Maaz Khan

अच्छा लगता है तेरा नाम मेरे नाम के साथ,
जैसे कोई सुबह जुड़ी हो किसी साम के साथ।। #NojotoQuote #happy_married_life 
#dipika&#ranvir
ba14c7d1a2af231da20490ff54a87e77

uday kumar

पता है ये बारिश जब काफी तेज हो, 
फिर धीरे- धीरे कम हो,
फिर तेज हो, फिर कम हो,
तो ऐसा लगता है, 
जैसे तू किसी बात पे जोरो से हस रही हो, 
फिर हसीं को मानो रोकने की कोशिश कर रही हो,
फिर जब रोके ना रुके, 
तो फिरसे जोरों से हस परी हो,
फिर से रोकने की इक नाकाम कोशिश और,
फिर हस परना, 
ऐसा लगता है तू बहुत खुश हो,
और तब...
बहुत तकलीफ होती है,
जब ये बारिश के रुक जाने का ख्याल तक भी छु जाए।
#Nubastu...... #Nubastu.दिलसे..... Kavi Rahul Jangir  Bittu भोले बाबा  Deepika (deepi) Pawan Rajput

#Nubastu.दिलसे..... Kavi Rahul Jangir Bittu भोले बाबा Deepika (deepi) Pawan Rajput

80 Love

156186ba4bdd698d9b7af4de25704867

News Fun Today

#GoodMorning latest News Today

#GoodMorning latest News Today #विचार

27 Views

fd088d82b08c1ccc8109d5d95292e8f2

Feel me😊

Dear smile, thank you for being there in time,
when I need to pretend that I am fine 😊😊😊 smile #Nojoto #Nojoto News #Nojoto English #Danvir Jaat #Deepika Dubey

😊😊😊 smile #Nojoto News #Nojoto English #Danvir Jaat #Deepika Dubey

5 Love

bd1d69490d9c76e1c5681a62fc4320f6

Bizznerd Tech

 https://bizznerd-latest-gaming-news.blogspot.com/2021/07/bizznerd-avail-latest-anime-news-and-reviews-bizznerd.com.html

https://bizznerd-latest-gaming-news.blogspot.com/2021/07/bizznerd-avail-latest-anime-news-and-reviews-bizznerd.com.html

3 Love

loader
Home
Explore
Events
Notification
Profile