Find the Latest Status about abhineet kaur from top creators only on Nojoto App. Also find trending photos & videos about, abhineet kaur.
नटखट अभय
इतनी रात को जागते हुए अहसास हुआ, अगर मोहब्बत ना होती तो हम भी सो जाते😊😊 Sahiba Sridhar Madhavi Choudhary Madhu Kaur Abhijeet Yadav @TheBluntPoet Lakshmi Srivastav
Deep Sandhu
ਇਸ਼ਕ ਤਾਂ ਸੱਚਾ ਹੋਇਆ ਸੀ ਉਹਦੀ ਵੱਖਰੀ ਜਾਤ ਮਾਰ ਗਈ , ਜਾਤ ਤਾਂ ਯਾਰਾਂ ਚਲ ਜਾਂਦੀ ਪਰ ਕੱਖੋਂ ਹੌਲੀ ਔਕਾਤ ਮਾਰ ਗਈ | ਅਮੀਨ ਕੋਸ਼ਿਸਾਂ ਵੀ ਤੇਰੀਆਂ ਕੱਚੀਆਂ ਸੀ ਤਾਂਹੀਓਂ ਬਹਿ ਹੋਰ ਕਿਸੇ ਦੀ ਬਰਾਤ ਗਈ ✍ਤੇਰਾ ਦੀਪ ਸੰਧੂ Lovely Kour kaur jot Ravneet kaur #suman# Gagan Bhullar
Deep Sandhu
ਸੱਜਣਾ ਦੀਆਂ ਤਸਵੀਰਾਂ ਸੀਨੇ ਲਾ ਲੈਂਦੇ ਹਾਂ ਗਮ ਦੋ ਪਲ ਲਈ ਭੁੱਲਾ ਲੈਂਦੇ ਹਾਂ ਜਦੋਂ ਜਿਕਰ ਹੁੰਦਾ ਏ ਯਾਰ ਦਾ ਮਹਿਫ਼ਿਲ ਵਿੱਚ ਅਸੀਂ ਹੱਸ ਕੇ ਗਿੱਲੀਆਂ ਪਲਕਾਂ ਝੁੱਕਾ ਲੈਂਦੇ ਹਾਂ ✍ਤੇਰਾ ਦੀਪ ਸੰਧੂ kaur jot Ravneet kaur #suman# Gagan Bhullar Lovely Kour
Jagraj Sandhu
ਖਬਰੇ ਲੱਗੀ ਨਜ਼ਰ ਕਿਸਦੀ ਜੋ .. ਇਹ ਭਾਣੇ ਵਰਤ ਗਏ.. !! ਜੋ ਰੂਹ ਤੋ ਵੀ ਨੇੜੇ ਹੁੰਦੇ ਸੀ .., ਓਹ ਮਿਲਣ ਨੂੰ ਵੀ ਤਰਸ ਗਏ..!! Tera @JagraJ ਗਹਿਰੀ ਚੁੱਪ Lovely Kour Lovepreet Kaur Khalsa Ravneet kaur #suman#
ਹਰਪ੍ਰੀਤ ਸਿੰਘ
ਹੌਲੀ-ਹੌਲੀ ਇਸ਼ਕ ਹੋਣ ਬਰਕਰਾਰ ਲੱਗਾ ਏ, ਹੁਣ ਤਾਂ ਤੈਨੂੰ ਮੇਰੇ ਨਾਲ ਹੋਣ ਪਿਆਰ ਲੱਗਾ ਏ, ਮੇਰੇ ਇਕ ਤਰਫੇ ਦੇ ਪਿਆਰ ਨੂੰ ਕੀ ਦੱਸਾਂ ਲੋਕੋਂ, ਕਿੰਨੇ ਦੇਰ ਬਾਅਦ ਅੱਜ ਦੇਖੀਆਂ ਇਕ ਗੁਲਾਬ ਲੱਗਾ ਏ..!! ਹਰਪ੍ਰੀਤ ਸਿੰਘ Kaur S Batalvi ਸਵਰਨ ਕਵਿਤਾ #suman# Ravneet kaur Lovely Kour
Mahendra Dwivedi
किसी भी इंसान का अकेले होने का या रास्ते अलग होने का यह बिलकुल मतलब नहीं है कि वह गलत है, हो सकता है कि उसकी मंजिल ही ऐसी हो जिसके बारे में किसी ने सोचा ही ना हो 🤔🙂 - - - महेंद्र द्विवेदी #Success Abhineet Shukla
Amit Diwakar
thoda waqt nikalkar pdna meri panktiyon ko meri zindgi na sahi,meri zindgi ka asaar to najar aa hi jayega #NojotoQuote gaur kar
Ibrat
वो कहता वो खुली किताब सा है उसके अपने कोई राज़ नही, किताब के कुछ पन्ने चिपके हैं जिसके दिखते कोई सवालात नही, नजाने ख़ुद में कितने राज़ छुपाये बैठा है उन्हें जाने कौन? कुछ गहरे ख़यालात हैं उसके उसे उनमे पहचाने कौन? खुद को वक्त दे तो सिर्फ ख़यालातों के पास जाता है, बस इसीलिए वो हर पल में किसी का साथ चाहता है , यूँ तो उसकी बंसी उसका बहुत खूब साथ निभाती है, कभी मन परेशान हो तो उसे अपने धुन से शांत कराती है, हर वक्त किसी सोच में डूबा रहता वो कहता कोई बात नहीं होंगे बहुत से साथी उसके मगर जिसे वो चाहता वो उसके साथ नही, एक धुन है जो उसके कानो में कहीं हमेशा बजती रहती है, उसके सपने बड़े हैं और वो धुन सिर्फ अभिनीत से सजती है। -Shubhra Tripathi;) ©Ibrat #dear Abhineet #MereKhayaal