Nojoto: Largest Storytelling Platform

New aaahhh song Quotes, Status, Photo, Video

Find the Latest Status about aaahhh song from top creators only on Nojoto App. Also find trending photos & videos about, aaahhh song.

Related Stories

    PopularLatestVideo

Asad Sahil

aaahhh

read more
mute video

Hassan Rauf Khattak

#aaahhh

read more
mute video

Ikram Azhar

Aaahhh. Haaa #nojotovideo

read more
mute video

سیاہ پوش

aaaahhh

read more
mute video

Shining Stars (maanaal)

waaahhh #nojotovideo

read more
mute video

badtameej shayar

Naahhh

read more
ਦੋ ਸਾਲਾਂ ਦੀ ਯਾਰੀ, ਦੋ ਬੋਲਾਂ ਕਰਕੇ ਤੁਰ ਜਾਂਦੀ,,
ਪੈ ਜਾਂਦੀ ਜਿਹਦੀ ਆਦਤ ਸਿਓਂਕ ਵਾਂਗ ਵੱਢ ਖਾਂਦੀ,,
ਦੂਰ ਹੋ ਜਾਣ ਜਿਹੜੇ ਮਿਥਕੇ, ਉਹ ਦਿਲਦਾਰ ਨੀ ਹੁੰਦੇ,,
ਜੇਹੜੇ ਅੱਜ ਏਥੇ ਕਲ ਓਥੇ, ਸੱਚੇ ਪਿਆਰ ਨੀ ਹੁੰਦੇ,,
ਭਾਵੇਂ ਲੱਖ ਸ਼ਕਲਾਂ ਨੇ ਸੋਹਣੀਆ ਕੋਈ ਤੇਰੇ ਵਰਗਾ ਨੀ,,
ਜਿੰਨਾ ਤੇਰਾ ਮੈ ਕਰਦਾ, ਹੋਰ ਕੋਈ ਕਰਦਾ ਨੀ,,
ਅੱਜ ਲਿਖਿਆ ਚਿਰਾਂ ਦੇ ਬਾਅਦ, ਕੋਈ ਅੱਖ ਨਾ ਛਲ ਪਵੇ,,
ਮਸਾਂ ਮੁੱਕੀ ਸੀ ਤੇਰੀ ਗੱਲ, ਕਿਤੇ ਮੁੜ ਨਾ ਚਲ ਪਵੇ,,
ਅੱਜ ਤੂੰ ਓਥੇ ਮੈਂ ਏਥੇ, ਇਹ ਮਸਲਾ ਹੋਇਆ ਹੱਲ ਨਹੀਂ,,
ਤੇਰੀ ਯਾਦ ਬਿਨਾ ਲੰਘ ਕੇ, ਏਦਾਂ ਦਾ ਕੋਈ ਪਲ ਨਹੀਂ,,,,
ਮੈਂ ਮਸਲੇ ਬਣਾਉਂਦਾ ਰਿਹਾ, ਤੂੰ ਓਹਦਾ ਹੱਲ ਰਹੀ,,
ਜਾ ਤੂੰ ਕਾਹਦੀ ਮੇਰੀ ਹੋਈ, ਨਾ ਕਦੇ ਮੇਰੇ ਵੱਲ ਹੋਈ,, Naahhh
loader
Home
Explore
Events
Notification
Profile