Nojoto: Largest Storytelling Platform

New amrit kaur gill Quotes, Status, Photo, Video

Find the Latest Status about amrit kaur gill from top creators only on Nojoto App. Also find trending photos & videos about, amrit kaur gill.

    PopularLatestVideo

Jagraj Sandhu

#nojotopunjabi Lovely Kour Lovepreet Kaur Khalsa #SUMAN# Amrit Amrit Deep Sandhu #nojotophoto

read more
 #nojotopunjabi Lovely Kour Lovepreet Kaur Khalsa #suman# Amrit Amrit Deep Sandhu

Jagraj Sandhu

jaan , lDeep Sandhu ,suman# Amrit Amrit ,Ravneet kaur shagun ,# Lovely Kour

read more
ਕਦੇ ਹਨੇਰਾ ਕਦੇ ਸ਼ਾਮ ਹੋਵੇਗੀ, 
ਮੇਰੀ ਹਰ ਖੁਸ਼ੀ ਤੇਰੇ ਨਾਮ ਹੋਵੇਗੀ, 
 ਕੁਝ ਮੰਗ ਕੇ ਤਾ ਦੇਖ ਮੇਰੇ ਤੋ, 
ਬੁਲਾ ਤੇ ਖੁਸ਼ੀ ਤੇ ਹੱਥਾ ਵਿੱਚ
ਤੇਰੇ #ਜਗਰਾਜ ਦੀ ਜਾਨ ਹੋਵੇਗੀ..
- Tera @JagraJ - #jaan ,  lDeep Sandhu ,#suman# #Amrit Amrit ,#Ravneet kaur #shagun  ,# Lovely Kour

Jagraj Sandhu

#ੲਿਤਜ਼ਾਰ Shikha Sharma❣️ Lovely Kour Lovepreet Kaur Khalsa #SUMAN# Amrit Amrit #ਜਗਰਾਜ

read more
ਬੱਸ ਸੂਰਤ ਤੇਰੀ ਹੀ ਇੱਕ ਦਿਲ ਨੂੰ ਭਾਉਂਦੀ ਏ..!!
ਕੋਈ ਲੱਭਿਆ ਨਾ ਤੇਰੇ ਜਿਹਾ, ਚਹਿਰੇ ਤੱਕੇ ਮੈਂ ਹਜ਼ਾਰਾਂ
ਰੂਹ ਤੜਫ਼ ਦੀ ਮੇਰੀ ਬੜਾ ਕੁਰਲਾਉਂਦੀ ਏ..!!
ਤੇਰਾ ਮਾਸੂਮ ਜਿਹਾ ਚਹਿਰਾ ਯਾਦ ਏ ਮੈਨੂੰ
ਤੇਰੀ ਜੁਦਾਈ ਸੱਚੀ ਬੜਾ ਤੜਫਾਉਂਦੀ ਏ..!!
ਕਿਵੇਂ ਕਿਸੇ ਨੂੰ ਪਾਉਣ ਦੀ ਖਵਾਹਿਸ਼ ਕਰਾਂ ਮੈਂ
#ਜਗਰਾਜ ਦੀ ਧੜਕਣ ਅੱਜ ਵੀ ਤਾਂ 
ਤੈਨੂੰ ਹੀ ਚਾਹੁੰਦੀ ਏ..!!
-Tera @Jagraj - #ੲਿਤਜ਼ਾਰ Shikha Sharma❣️ Lovely Kour Lovepreet Kaur Khalsa #suman# Amrit Amrit

Deep Sandhu

kaur jot Ravneet kaur Amrit Amrit #SUMAN# Jagraj Sandhu

read more
ਇਨਸਾਨ ਆਪ ਮਾੜਾ ਨਹੀ ਹੁੰਦਾ 
ਆਪਣੇ ਹੀ ਮਾੜਾ ਬਣਾ ਦਿੰਦੇ 
 ਸੋਹਣੇ ਫੁੱਲਾ ਦਾ ਪਹਿਰੇਦਾਰ ਕੰਢਾ ਹੁੰਦਾ 
ਲੋਕ ਕੰਢੇ ਨੂੰ ਮਾੜਾ ਬਣਾ ਦਿੰਦੇ
                                            ✍ ਤੇਰਾ ਦੀਪ ਸੰਧੂ kaur jot Ravneet kaur Amrit Amrit #suman# Jagraj Sandhu

Deep Sandhu

kaur jot Ravneet kaur Amrit Amrit #SUMAN# Jagraj Sandhu

read more
ਇੱਕੋ ਗੱਲ ਹੀ ਦੇਰ ਤੱਕ ਰਵਾਂਉਦੀ ਰਹੀ
ਖੁਸ਼ੀ ਵਿਚ ਵੀ ਅੱਖ ਹੰਝੂ ਵਹਾਉਂਦੀ ਰਹੀ
ਕੋਈ ਖੋਹ ਕੇ ਮਿਲ ਗਿਆ ਕੋਈ ਮਿਲ ਕੇ ਖੋਹ ਗਿਆ
ਜਿੰਦਗੀ ਬਸ ਇੰਝ ਹੀ ਅਜ਼ਮਾਉਦੀ ਰਹੀ....
                                    ✍ਤੇਰਾ ਦੀਪ ਸੰਧੂ kaur jot Ravneet kaur Amrit Amrit #suman# Jagraj Sandhu

Deep Sandhu

kaur jot Ravneet kaur Amrit Amrit #SUMAN# Jagraj Sandhu

read more
ਕਿਸੇ ਦੇ ਦਿਲ ਤੇ ਕੀ ਗੁਜ਼ਰੀ ਹੈ ਅਣਜਾਨ ਕੀ ਜਾਣੇ...
ਪਿਆਰ ਕਿਸ ਨੂ ਕਿਹੰਦੇ ਨੇ ਓਹ ਨਦਾਨ ਕੀ ਜਾਣੇ...
ਹਵਾ ਦੇ ਨਾਲ ਉਡਾਕੇ ਲੇ ਗਏ ਜੋ ਘਰ ਪਰਿੰਦੀਆ ਦੇ,
ਕਿਵੇ ਬਣੇ ਸੀ ਓਹ ਆਲਣੇ ਓਹ ਤੂਫਾਨ ਕੀ ਜਾਣੇ...
                                       ਤੇਰਾ ਦੀਪ ਸੰਧੂ kaur jot Ravneet kaur Amrit Amrit #suman# Jagraj Sandhu
loader
Home
Explore
Events
Notification
Profile