Find the Latest Status about akashdeep song 210 from top creators only on Nojoto App. Also find trending photos & videos about, akashdeep song 210.
M@ndeep
ਰੱਬ ਦੀਆਂ ਲਿਖੀਆਂ ਨੂੰ,ਰੱਬ ਹੀ ਜਾਣਦਾ ਏ ਕਰੇ ਜ਼ੋ ਚੰਗੇ ਕਰਮ, ਸੁੱਖਾਂ ਨੂੰ ਓਹੀ ਮਾਣਦਾ ਏ ਮਾੜਾ ਕਰਨ ਵਾਲੇ ਦਾ ਵੀ, ਰੱਬਾ ਤੂੰ ਪਰਛਾਵਾਂ ਏ ਤੇਰੇ ਤੋਂ ਹੀ ਸੱਭ ਦਾ ਨਾਂ ਬਣੇ, ਤੂੰ ਹੀ ਸਭ ਦਾ ਸਿਰਨਾਵਾਂ ਏ ਮਨਦੀਪ # Akashdeep
M@ndeep
ਕਿਸੇ ਚੀਜ਼ ਨਾਲ ਵੱਜੀ ਸੱਟ ਦਾ ਐਨਾ ਦਰਦ ਮਹਿਸੂਸ ਨਹੀਂ ਹੁੰਦਾ ਜਿੰਨਾ ਦਰਦ ਕਿਸੇ ਦੇ ਮੂੰਹ ਚੋਂ ਨਿਕਲੇ ਬੋਲ ਦੇ ਜਾਂਦੇ ਅਾ #mythought Akashdeep
M@ndeep
ਸੁੱਟ ਕੇ ਬਿਰਧ ਆਸ਼ਰਮਾਂ ਦੇ ਵਿੱਚ ਕਤਲ ਕਰ ਗਿਆ ਤੂੰ ਚਾਵਾਂ ਦਾ ਕੁੱਖੋਂ ਜੰਮ ਕੇ ਪਾਲਿਆ ਵੇ ਥੋਨੂੰ ਕੀ ਇਹੀ ਕਸੂਰ ਸੀ ਮਾਵਾਂ ਦਾ ਲੋਕਾਂ ਨੂੰ ਦਿਖਾਵਨ ਲਈ ਤੁਸੀ ਮਾਂ ਦਾ ਦਿਵਸ ਮਨਾਉਂਦੇ ੳ ਸੱਚੀ ਦਸਿਓ ਜਾਇਓ ਵੇ ਤੁਸੀ ਇਹਨਾਂ ਸਾਨੂੰ ਚਾਹੁੰਦੇ ੳ ਤਪਦੀਆਂ ਧੁੱਪਾਂ ਤੋਂ ਬਚਾਵਣ ਲਈ ਅਸੀਂ ਪਰਦਾ ਕੀਤਾ ਛਾਵਾਂ ਦਾ ਕੁੱਖੋਂ ਜੰਮ ਕੇ ਪਾਲਿਆ ਵੇ ਥੋਨੂੰ ਕੀ ਇਹੀ ਕਸੂਰ ਸੀ ਮਾਵਾਂ ਦਾ ਅੱਜ ਵੀ ਇੱਕ ਉਮੀਦ ਹੈ ਹੁੰਦੀ ਲੈਣ ਤੁਸੀ ਸਾਨੂੰ ਅਾ ਜਾਣਾ ਚਲ ਮਾਂ ਚਲੀਏ ਘਰ ਨੂੰ ਕਹਿਣ ਤੁਸੀ ਸਾਨੂੰ ਅਾ ਜਾਣਾ ਜਿੱਥੋਂ ਵੇ ਤੂੰ ਲੈਕੇ ਜਾਣਾ ਪਵੇ ਭੁਲੇਖਾ ਰਾਹਵਾਂ ਦਾ ਕੁੱਖੋਂ ਜੰਮ ਕੇ ਪਾਲਿਆ ਵੇ ਥੋਨੂੰ ਕੀ ਇਹੀ ਕਸੂਰ ਸੀ ਮਾਵਾਂ ਦਾ ਮਾੜੇ ਸਮੇਂ ਨੂੰ ਕੋਸਾਂ ਪੁੱਤਰਾ ਜ਼ਦ ਕੁੱਖ ਮੈਂ ਆਪਣੀ ਰੰਗੀ ਸੀ ਤੇਰੇ ਜਿਹੀ ਔਲਾਦ ਨਾਲੋਂ ਤਾਂ ਮੈਂ ਬੇ- ਔਲਾਦੀ ਚੰਗੀ ਸੀ ਵੇਖ ਹੁਣ ਲਹਿਰਾਵੇ ਕਿੰਨਾ ਝੰਡਾ ਗੱਡਿਆ ਜ਼ੋ ਸਾਡੇ ਨਾਵਾਂ ਦਾ ਕੁੱਖੋਂ ਜੰਮ ਕੇ ਪਾਲਿਆ ਵੇ ਥੋਨੂੰ ਕੀ ਇਹੀ ਕਸੂਰ ਸੀ ਮਾਵਾਂ ਦਾ ਮਨਦੀਪ #MothersDay Akashdeep
Bad Poet
When you let go of success, the failures hardly bother you. You can succeed and sleep like a baby. You can fail and sleep like a baby. Maybe this is the whole point of it – to be like a baby. You can cry and laugh, and you can still sleep at night without burdening yourself. Let go of success. Let go of failure. Let go of yourself. 201/218 #roseatesparkles
Bad Poet
Don't try. Don't try to be strong when you're not. Be vulnerable, see where it hurts. Be patient, see how it makes you feel. Then figure out ways to heal. And throw your life for the healing. Because you're not just healing yourself. You're healing everyone you touch. Privileged you are. If you are the chosen one to touch people. But don't try to become one. Let it happen. #roseatesparkles 110/218
Bad Poet
god gave you poetry that fits you so don't worry shape your written world the way you want but remember purity is a must the rest will adjust 214/218 #roseatesparkles
Bad Poet
You cannot master your life without mastering the morning. 213/218 #roseatesparkles
Bad Poet
Life doesn't make sense? Maybe it's time to remove the nonsense. 217/218 #roseatesparkles