Nojoto: Largest Storytelling Platform

New दुनिया 1984 फ़िल्म Quotes, Status, Photo, Video

Find the Latest Status about दुनिया 1984 फ़िल्म from top creators only on Nojoto App. Also find trending photos & videos about, दुनिया 1984 फ़िल्म.

Related Stories

    PopularLatestVideo
4fc189327bbfe167a0d752c96f3995ac

Dharminder Sandhu

 ਕਦੇ ਨਹੀਂ ਭੁੱਲ ਸਕਦੇ 1984
 #1984

*#1984*

ਕਦੇ ਨਹੀਂ ਭੁੱਲ ਸਕਦੇ 1984 1984 *1984* #ਵਿਚਾਰ

3 Love

7fd114d5d2139f7e4f8400c701f674b2

Gurwinder Aulakh

1984

27 Views

69249f0371c138dadde9628eb405c465

love sandhu

1984

1984

328 Views

6ceeb6ee8df3c28676b59da12d146942

нαямαиρяєєт. sι∂нυ

Never Forget 1984
ਸੰਤ ਜਰਨੈਲ਼ ਸਿੰਘ ਜੀ ਭਿੰਡਰਾਂਵਾਲੇ... ਸੀ

©Harmanpreet Singh 1984
d4bf57a5dec5fa0d53c730b968fbd51c

Biikrmjet Sing

ਮਤਾ ਅਨੰਦਪੁਰ ਸਾਹਿਬ ਦਾ

©Biikrmjet Sing #1984

6 Love

be2387571b0824fbed7a0d77f4468010

navdeepkaur012

neverforget 1984

neverforget 1984

64 Views

063c8c0584c639df1579b020889b8789

Jajbaati sidhu

1955 ਕਦੇ 1984 ਇਸਨੂੰ ਅਸੀ ਕਿਵੇ ਭੱਲਾ ਸੱਕਦੇ ਆ, 
ਜਿੱਥੇ ਮਿਲੇ ਨਾ ਇਨਸਾਫ ਕਦੇ
 ਉੱਥੇ ਅਜਾਦੀ ਦਿਵਸ ਅਸੀ ਕਿਵੇ ਮਨਾ ਸਕਦੇ ਆ।

©Jajbaati sidhu✍️ #1984😞

1984😞

9 Love

cfebdd09bc72ea459f21a42e59ddfae4

Daljit Singh

#1984 #santjarnailsinghji
be2387571b0824fbed7a0d77f4468010

navdeepkaur012

#neverforget 1984

39 Views

be2387571b0824fbed7a0d77f4468010

navdeepkaur012

#neverforget 1984

58 Views

be2387571b0824fbed7a0d77f4468010

navdeepkaur012

#neverforget 1984

166 Views

88b1e5d1b1884c3a41b58e5f1236782a

Monu Maan

Asi Aajadi Ki Manayiye ,
Asi Aazad Hje Hoye Nhi!

1984 Nu Asi Hle Bhule Nhi..!
Kinwe Hoya Te Kisne Kita Eh Raaz Hle Khule Nhi..!!

                   ✍️Monu Maan Never Forget 1984

Never Forget 1984

10 Love

746e26929587442cf3e52ea36c93a810

Gurpreet Singh

ਸਾਨੂੰ ਭੁੱਲਣਾ ਨਹੀਂ ਦਿਨ 6 ਜੂਨ ਵਾਲਾ, 
ਤੂੰ ਬੇਦੋਸੇ਼ ਸਿੰਘਾ ਦਾ ਖੂਨ ਡੋਲ੍ਹਿਆ ਸੀ, 
ਸਿੱਖਾ ਦੀ ਪਵਿੱਤਰ ਨਗਰੀ ਤੇ ਤੂੰ, 
ਸੱਦ ਫੌਜਾਂ ਹੱਲਾ ਤਖਤ ਤੇ ਬੋਲਿਆ ਸੀ। 

ਨਾ ਹੀ ਸਾਨੂੰ ਭੁੱਲਣਾ ਬਾਬਾ ਤੀਰ ਵਾਲਾ, 
ਜੋ ਪੰਜਾਬ ਦੇ ਹੱਕਾ ਖਾਤਰ ਲੜਦਾ ਸੀ, 
ੳੁਸਨੂੰ ਥਾਪੜਾ ਸੀ੍ ਗੁਰੂ ਗੋਬਿੰਦ ਸਿੰਘ ਦਾ, 
ਜ਼ਮੀਰ ਮਰਨ ਨੂੰ ਜੋ ਮੌਤ ਦੱਸਦਾ ਸੀ। 

ਫੌਜਾਂ ਦੇਖ ੳੁਹਨਾਂ ਵੱਲ ਦੰਗ ਰਹਿ ਗਈਆਂ, 
ਪਤਾ ਲੱਗੇ ਨਾ ਗੋਲੀਆਂ ਕਿੱਧਰੋ ਆੳੁਦੀਆਂ ਨੇ, 
ਕੋਈ ਵਿਰਲਾ ਬੱਚਦਾ ਸਿੰਘਾਂ ਦੀ ਅੱਖ ਕੋਲੋਂ
ਜਾਦਾ ਲੋਥਾਂ ਸਿਪਾਹੀਆਂ ਦੀਆਂ ਅੰਦਰੋ ਆੳੁਦੀਆਂ ਨੇ। 

ਤੂੰ ਖੋਫ਼ ਰੱਬ ਦਾ ਭੁੱਲ ਗਈ ਏ,
ਕੁਰਸੀ ਖਾਤਰ ਕਹਿਰ ਸਿੰਘਾ ਤੇ ਢਾਤਾ ਤੂੰ,
ਜੋ ਪਿੱਛਲੀਆ ਹੱਡ ਬੀਤੀਆਂ ਸਭ ਭੁੱਲ ਗਏ, 
84 ਵਿੱਚ ਫਿਰ ਤੋਂ ਯਾਦ ਕਰਵਾਤਾਂ ਤੂੰ । 

ਸਿੱਖ ਕੌਮ ਨੂੰ ਤੂੰ ਮੁਕਾਅ ਸਕਦੀ ਨਾ, 
ਜੋ਼ਰ ਕਈਆਂ ਪਹਿਲਾਂ ਤੇਰੇ ਤੋ ਲਾਇਆ ਏ, 
ਇਹ ਬਾਜ ਨਾ ਡੱਕ ਹੋਣਾ ਪਿੰਜਰੇ ਚ,
ਇਸ ਨੇ ਆਜ਼ਾਦ ਸਦਾ ਹੀ ਰਹਿਣਾ ਏ।

©Gurpreet Singh 1984 sikh 

#Drops

1984 sikh #Drops

8 Love

150c8307ba95cbadbe2902fe86d84b2a

Manojkumar Srivastava

मेरा एक पसंदीदा फिल्मी गाना!फिल्म: मिलन#

मेरा एक पसंदीदा फिल्मी गाना!फिल्म: मिलन# #फ़िल्म

36 Views

e60c0fb94a80dc5e325f2482eca2bd7f

Preet Chauhan

ਜਿਹਨਾਂ ਨੇ ਅਜਾਦੀ ਦਾ ਅਸਲ ਰੰਗ ਵੇਖਿਆ ।
ਏਧਰੋ ਉਧਰ, ਉਧਰੋਂ ਇਧਰ ਬਾਘਾ ਲੰਘ ਵੇਖਿਆ ।
ਵੇ ਇੱਜਤ ਹੁੰਦੀ ਭੈਣ ਵੇਖੀ
ਵੀਰ ਦਾ ਕੱਟ ਹੁੰਦਾ ਅੰਗ ਅੰਗ ਵੇਖਿਆ
ਲਾਸ਼ਾਂ ਦੇ ਢੇਰ ਵਿੱਚੋਂ ਮਿਲੀ ਅਜਾਦੀ ਉੱਤੇ 
ਜਸ਼ਨ ਮਨਾਉਦਾ ਇਕ ਮਲੰਗ ਵੇਖਿਆ

©Preet Chauhan 2021 
1947
1984

2021 1947 1984

13 Love

fbae32a896b331f6f840319c56f4361c

Dhadi Sukhninder Singh Khalsa

1984 sad story

1984 sad story

30 Views

872773fd82e89526b5ffb651ce932334

Ravi Shankar Kumar Akela

Kumar akela 1984

Kumar akela 1984 #ज़िन्दगी

27 Views

e6cda0791c07d485873be00ef71f68af

Prince Gupta

ये दुनिया में जीने के बस दो तरीके
यातो फिक्र करके खुद जलो
या बेफिक्र रेह के दुनिया को जलने दो...


@ehsaasinquotes

©Prince Gupta दुनिया दारी
#दुनियां

दुनिया दारी #दुनियां

36 Love

21e8f6ca52374c30b2c6947768cf3167

Ramma Sidhu 9200700020

Kiiii c hoyeaa dass Khan oye pucchda June 84 nu
Din dihade kehr hoyeya main dasseya apne sethi nu

chacha dasda hunda a fouj de kol tan tenk bde c
Sne bandookan te bootan de jo vich takht vde c
Aaye vich position de wait c krde order da
Annewah jad fair hoye ik c vajjeya paathi nu
Kiiii c hoyeaa dass Khan oye pucchda June 84 nu
Din dihade kehr hoyeya main dasseya apne sethi nu


Fer Vich sraavan vde drinde jisma nu c vadh gye
Rehm na kita ohna ne fair baccheya vich d kadh gye
Pavittar jal c jo sarovar da vehnde vehnde lal hoyeya
Te laashan d main aadh lyi bs vekhi jaavan pappi nu
Kiiii c hoyeaa dass Khan oye pucchda June 84 nu
Din dihade kehr hoyeya main dasseya apne sethi nu operation blue star 1984

operation blue star 1984

27 Love

3a1dd07054c7e4284c1e5fef47f67807

ਹਰਪ੍ਰੀਤ ਕੌਰ ਘੁੰਨਸ

1984
ਜੂਨ ਦਾ ਮਹੀਨਾ ਉੱਤੋਂ ਗੋਲੀਆਂ ਦਾ ਮੀਂਹ,

ਖੰਡਰ ਕਰਨ ਦੀ ਸੋਚ ਨਾ ਹਿਲਾ ਸਕੀ ਨੀਂਹ।


ਦਹਿਲਾਉਂਦੀਆਂ ਕੂਕਾਂ ਗਈਆਂ ਪੁੱਜ ਅਸਮਾਨੀ,

ਉੱਜੜੇ ਟੱਬਰ ਕਹਾਏ ਨੁਕਸਾਨ ਬਸ ਜਾਨੀ।


ਵਹੇ ਖ਼ੂਨ ਨਿਰਦੋਸ਼ਾਂ ਦੇ, ਆਏ ਬੰਦੂਕਾਂ ਨੇ ਉਗਾਉਂਦੇ,

ਪੈਰ ਆਪੇ ਤੋਂ ਹੋਏ ਬਾਹਰ, ਘਰ ਪੈਰ ਨਹੀਂ ਪਾਉਂਦੇ।


ਇਹ ਵੱਖਵਾਦੀ-ਅੱਤਵਾਦੀ, ਕਦੇ ਬਾਗੀ ਅਖਵਾਏ,

ਦੇਖ ਕੇਹੇ ਤਾਜ ਹਰਪ੍ਰੀਤ ਸਿੱਖ ਕੌਮ ਹਿੱਸੇ ਆਏ।


ਤਾਂ ਵੀ ਮਨਾਂ ਵਿੱਚ ਖੇੜੇ, ਚਿਹਰੇ ਦਿਖੇ ਨਾ ਉਦਾਸੀ,

ਸਾਡੇ ਨਾਲ-ਨਾਲ ਵੱਡੀ ਹੋਈ ਐ ਉੱਨੀ ਸੌ ਚੌਰਾਸੀ।

ਹਰਪ੍ਰੀਤ ਕੌਰ ਘੁੰਨਸ

©ਹਰਪ੍ਰੀਤ ਕੌਰ ਘੁੰਨਸ #1984 #ਸਿੱਖ #ਪੰਜਾਬ 

#raaz

1984 #ਸਿੱਖ #ਪੰਜਾਬ #raaz

12 Love

7c1bc972137a503198b25e42794ef274

SATKAR PANJETA

हालात  बोलदे ने  भाई   लोकां दा की आ दो गल्ला मार के ओहना दी तां सर जांदी ! 84 विच किते जुलम  वेख  वेख  पापियां दे सच्यो मित्रा अख😢 भर Ohndi ! satkar ✍

©SATKAR PANJETA #sikh #1984 #khalsa #Shaayari
e98b7e4f2f5c9cf64fe424d83c5f1fee

Onkar Singh..

#Adore 1984 never forget

#Adore 1984 never forget

27 Views

0cc7dd380404914286332ff58a99cc0f

CalmKrishna

@@@@@@@@@@@@@@

©CalmKrishna
  #मां #mother #दुनिया #दुनियाँ
d5371ffb25981e2d577b6eb8e6de19bd

PREET SIDHU WRITER

‌ਦਰਦ ਏ ਚੁਰਾਸੀ (1984)                                                                                                                                                       ਰੱਬ ਜਾਣੇ,ਇਹ ਹਾਲ 1984 ਚਰਾਸੀ ਦੇਖ ਕੇ ਕੋਈ, ਕੋਈ ਕਿੰਨਾ ਕੜਿਆ ਏ ।                                                                                            ਰੱਬ ਹੀ ਜਾਣੇ ,ਉਹ ਕਿੰਨੀ ਵਾਰੀ ਬਲਦੀ ਅੱਗ ਵਿੱਚ ਸੜਿਆ ਏ।                                                                                                         ਬਾਪੂ ਕਿਸੇ ਰੁਕ ਗਈ, ਘੜੀ ਵਾਂਗ ਅੱਜ ਵੀ ਉੱਥੇ ਖੜਿਆ ਏ।                                                                                                                      " ਪ੍ਰੀਤ" ਸਿਆ,  ਬੇਸ਼ਕ ਖੁਦ ਨਾਲ  ਨਹੀਂ ਬੀਤੀ ,ਪਰ ਮੇਰੇ ਆਪਣਿਆਂ ਉੱਤੇ ਹਾਕਮਾਂ ਦਾ ਹੁਕਮ , ਕਹਿਰ ਬਣ ਵਰਿਆ ।                                                                         ਮੈਂ ਸੁਣਿਆ-ਪੜ੍ਹਿਆ ਏ                                                                                                                                                             ਰੱਬ ਹੀ ਜਾਣੇ,ਇਹ ਹਾਲ 1984 ਚਰਾਸੀ ਦੇਖ ਕੇ ਕੋਈ, ਕੋਈ ਕਿੰਨਾ ਕੜਿਆ ।

©ਜ਼ਿੰਦਗੀ ਦੀਆਂ ਪੱਗ ਡੰਡੀਆਂ@Preet Sidhu #ਦਰਦ ਏ  ਚੁਰਾਸੀ (1984)@Preet

#ਦਰਦ ਏ ਚੁਰਾਸੀ (1984)@Preet #Shayari

8 Love

4e34076a1e4c2c640d6813e58cb83e26

ब्यूरोक्रेट्स मध्य्प्रदेश

1981 में बनी बाबा महाँकाल के आंगन में ये फ़िल्म

1981 में बनी बाबा महाँकाल के आंगन में ये फ़िल्म #पौराणिककथा

27 Views

55a7d17f295517977fbbc89c62dd61eb

Jay Kumar

 Hii फ़िल्म

Hii फ़िल्म #nojotophoto

3 Love

b5df1227151b1fc616c4d76203fa23f2

Akamdeepkaur_khalsa

#rain #1984😒🥺🙏🏼

#rain 1984😒🥺🙏🏼

873 Views

6de22f2b39cf715621d5c1dcc8914870

Kailas Tidke

रात के साये दुनिया को सताते रहे../
और एक हम है जो मुठ्ठी मे सुरज लिये घुमते रहे...//
©®कैलास तिडके

©Kailas Tidke #रात #रातों #दुनियाँ #दुनिया #सूरज
loader
Home
Explore
Events
Notification
Profile