Nojoto: Largest Storytelling Platform

New हिन्दी ਪੰਜਾਬੀ Quotes, Status, Photo, Video

Find the Latest Status about हिन्दी ਪੰਜਾਬੀ from top creators only on Nojoto App. Also find trending photos & videos about, हिन्दी ਪੰਜਾਬੀ.

    PopularLatestVideo

Johny

#yaar_forever JOHNY🖋️ #ਪੰਜਾਬੀ #insta_jawahar_johny #ਪੰਜਾਬ #ਪੰਜਾਬੀ #ਪੰਜਾਬੀਅਤ

read more
ਕੋਈ ਪੰਨੇ ਕਿਵੇਂ ਫ਼ਰੋਲੇ ਯਾਰਾ ਮੇਰੇ ਜਜ਼ਬਾਤਾਂ ਦੇ,, 
ਮੈਂ ਬੰਨ ਗੱਠੜੀ ਦਿਲ ਵਿੱਚ ਕਾਫੀ ਗਹਿਰੇ ਰੱਖੇ ਨੇ....
ਅੰਦਰੋ ਭਾਵੇਂ ਉਦਾਸ ਹੋਵਾਂ ਮੈਂ ਜਿਨਾਂ ਵੀ ਮਰਜ਼ੀ,, 
ਪਰ ਲੋਕਾਂ ਸਾਵੇਂ ਸਦਾ ਹੀ ਹੱਸਦੇ ਚੇਹਰੇ ਰੱਖੇ ਨੇ।
                         #JOHNY🖋️

©Johny #yaar_forever 
#JOHNY🖋️ 
#ਪੰਜਾਬੀ #insta_jawahar_johny
#ਪੰਜਾਬ #ਪੰਜਾਬੀ #ਪੰਜਾਬੀਅਤ

Sandeep Brar(ਸੰਦੀਪ ਬਰਾੜ )

#ਜਿੰਦਗੀ #ਪੰਜਾਬੀ #ਪੰਜਾਬ #ਸ਼ਾਇਰੀ

read more
ਵਾਹ ਰੇ ਜਿੰਦਗੀ ਕਿਆ ਰੰਗ ਬਦਲ ਰਹੀ ਹੈ..
ਪਲ-ਪਲ ਮੇ ਗੰਦਲ ਰਹੀ ਹੈ,ਅਬ ਮਾਸੂਮੀਅਤ!
ਸੋਚਿਆ ਕੀ ਤੇ ਪਾਇਆ ਕੀ, ਹੈ! ਹੈਰਾਨੀਅਤ!
ਬਹੁਤ ਖੂਬ ਥੇ ਵੋ ਦਿਨ ਖੂਬ ਥੀ ਵੋ ਰੁਹਾਨੀਅਤ!
ਅਬ ਨਾ ਵੋ ਜਿੰਦਾ-ਦਿਲੀ, ਨਾ ਵੋ ਜਹਿਨੀਅਤ!
ਲੁੱਟਣ ਵਾਲੇ ਨੇ ਲੁੱਟਣਾ, ਨਾ ਕਰੇ ਰਹਿਮੀਅਤ!
ਜਿੱਧਰ ਵੀ ਜਾਵਾਂ, ਸਭ ਪਾਸੇ ਹੀ ਸਹਿਮੀਅਤ!
ਬਰਾੜਾ, ਏਥੇ ਸੱਚ ਦੀ ਨਾ ਕੋਈ ਅਹਿਮੀਅਤ!
ਵਾਹ ਰੇ ਜਿੰਦਗੀ ਕਿਆ ਰੰਗ ਬਦਲ ਰਹੀ ਹੈ.. #ਜਿੰਦਗੀ 
#ਪੰਜਾਬੀ 
#ਪੰਜਾਬ

ਗੁਰਜੰਟ ਗੰਗਾਨਗਰ 🖋

#ਪੰਜਾਬ #ਪੰਜਾਬੀ #Light #ਸ਼ਾਇਰੀ

read more
ਕਈਆਂ ਚਰਾਈਆਂ ਮੱਝੀਆਂ ਯਾਰ ਦਾ ਹੋਣ ਖਾਤਰ
ਕਈਆਂ ਬਣ ਕੰਜ਼ਰੀ ਪਾਏ ਘੁੰਘਰੂ ਯਾਰ ਨੂੰ ਮਨੌਣ ਖਾਤਰ
ਕਈ ਪਟ ਦਾ ਮਾਸ ਖਵਾ ਦਿੱਤਾ ਯਾਰ ਨੂੰ ਰਜੋਣ ਖਾਤਰ
ਕਈ ਡੁੱਬ ਗਏ ਵਿੱਚ ਝਨਾਹ ਘੜੇ ਨੂੰ ਪਾਰ ਲੰਘੋਣ ਖਾਤਰ
ਕਈਆਂ ਖਾਦੇ ਸੀਨੇ ਸ਼ੇਕ ਯਾਰ ਨੂੰ ਹਸੌਣ ਖਾਤਰ

ਏਨਾ ਸੌਖਾ ਨਈ ਗੰਗਾਨਗਰ ਵਾਲਿਆ 
ਪੇਂਦਾ ਅਪਣਾ ਆਪ ਗਵੋਣਾ ਯਾਰ ਨੂੰ ਪਉਣ ਹੋਣ ਖਾਤਰ

gurjant ganganagar..✍️

















।

©ਗੁਰਜੰਟ ਗੰਗਾਨਗਰ 🖋 #ਪੰਜਾਬ 

#ਪੰਜਾਬੀ 

#Light

Aman jassal

#ਖਾਲਿਸਤਾਨ #ਪੰਜਾਬੀ #ਪੰਜਾਬ #santjarnailsinghji #ਭਿੰਡਰਾਂਵਾਲਾ #ਜੂਨ1984 #ਘੜੂੰਆਂ #ਪੰਜਾਬੀਅਤ #ਹਿੰਮਤ #chains #Mythology

read more
ਜੋ ਖਾਲਿਸਤਾਨ ਨੂੰ ਮਾੜਾ ਕਹਿੰਦੇ ਐ।
ਉਹ ਕਿਹੜੇ ਮੂੰਹ ਨਾਲ਼ ਪੰਜਾਬ ਚ ਰਹਿੰਦੇ ਐ।
ਥੋਨੂੰ ਪਤਾ ਸਾਡਾ ਇਹ ਰਾਜ ਐ।
ਤਾ ਟਿਕੇ ਹੋਏ ਆ ਤੁਸੀਂ ਸਾਡੇ ਦੇਸ਼ ਚ
ਸਾਡੇ ਗੁਰੂਆਂ ਦੀ ਥੋਡੇ ਨਾਲ਼ ਲਿਹਾਜ਼ ਐ ।
ਤੁਸੀ ਹੱਕਦਾਰ ਹੈ ਨੀ ਏਥੇ ਰਹਿਣ ਦੇ।
ਜੇ ਖਾਲਿਸਤਾਨ ਨੂੰ ਮਾੜਾ ਕਹਿਣ ਗੇ ।
ਕਦੇ ਕੋਈ ਕਿਸੇ ਲੜਾਈ ਚ ਕੋਈ ਆਪਣਾ ਗਵਾਇਆ ਐ।
ਥੋਨੂੰ ਕੀ ਕੁਸ ਦਸਾਂ ਲਿਖ ਕੇ ਸਿੱਖਾਂ ਨੇ ਬਹੁਤ ਸੰਤਾਪ ਹੰਢਾਇਆ ਐ।
ਥੋਨੂੰ ਕਹਾ ਮੈ ਤਾ ਗੱਲ ਕਰੋ ਸੱਚ ਦੀ।
ਗੱਲ ਖਾਲਿਸਤਾਨ ਪੰਜਾਬ ਦੇ ਆ ਹੱਕ ਦੀ।

©Aman jassal #ਖਾਲਿਸਤਾਨ #ਪੰਜਾਬੀ #ਪੰਜਾਬ #santjarnailsinghji #ਭਿੰਡਰਾਂਵਾਲਾ #ਜੂਨ1984 #ਘੜੂੰਆਂ #ਪੰਜਾਬੀਅਤ #ਹਿੰਮਤ 

#chains

@imgpmahi

#ਪੰਜਾਬੀ #ਪੰਜਾਬ nojoto #Punjabi

read more
ਦੁਨੀਆਂ ਵੀ ਇੱਕ ਬਗੀਚਾ ਐ,
ਕਿ ਫੁੱਲ ਸੋਹਣੇ ਤੋਂ ਸੋਹਣਾ ਹੁੰਦਾ
ਇਸ ਕਮਲੇ ਦਿਲ ਦਾ ਕੀ ਕਰੀਏ? 
ਜਿਹਨੂੰ ਇੱਕ ਨੇਂ ਹੀ ਮੋਹਣਾ ਹੁੰਦਾ।

                 @imgpmahi #ਪੰਜਾਬੀ #ਪੰਜਾਬ #nojoto #punjabi

Paramjit Singh landran

ਪੰਜਾਬ ਦੀ ਧੀ ਪੰਜਾਬੀ ਬੋਲੀ

read more
ਮੇਰੀ ਰੂਹ ਖਿੜ ਖਿੜ ਜਾਵੇ ਫੁੱਲ ਦੇਖ ਦੇਖ ਕੇ ਤੁਹਾਨੂੰ ਵੀ ਫੁੱਲ ਦੇਖਣ ਜੋਗਾ ਕਰਦੂ। ਪੰਜਾਬ ਦੀ ਧੀ ਪੰਜਾਬੀ ਬੋਲੀ
loader
Home
Explore
Events
Notification
Profile