Nojoto: Largest Storytelling Platform

New punjabi sad shayri new Quotes, Status, Photo, Video

Find the Latest Status about punjabi sad shayri new from top creators only on Nojoto App. Also find trending photos & videos.

    PopularLatestVideo

Bittu Beimaan

.

©Bittu Beimaan #intzaar #New #Punjabi #shayri

Armaan Maan

ਸੱਜਣਾ ਵੇ ਇਸ਼ਕ ਤੇਰਾ ..... 


"ਦਿੱਤੀ ਗਈ ਬਿਨਾਂ ਦੋਸ਼ ਤੋਂ, ਰਾਹੀ ਨੂੰ ਫਾਂਸੀ ਵਰਗਾ।
 ਗੌਰੇ ਹਕੂਮਤ ਕਰ ਗਏ, ਉੱਤਰ ਵੱਲ ਝਾਂਸੀ ਵਰਗਾ। 
ਦਿਲ ਤੇ ਓਹ ਕਬਜ਼ੇ ਦੇ, ਤਿਆ ਕੀਤੀ ਰਾਂਸੀ ਵਰਗਾ।
ਈਰਾਨ ਦੇ ਬਦਲੇ ਬੀਬੀ, ਕੁਵੈਤ ਕਰਾਂਸੀ ਵਰਗਾ।
 ਵੰਝਲੀ ਵਿੱਚ ਮੱਗਣ ਹੋਈ ਓਹ, ਰਾਂਝੇ ਦੀ ਹੀਰ ਦੇ ਵਰਗੇ। 
ਸਹਿਬਾ ਨੇ ਤੋੜੇ ਹੋਏ, ਮਿਰਜੇ ਦੇ ਤੀਰ ਦੇ ਵਰਗਾ। 
ਦੂਰੋਂ ਕੋ ਪਰਖ ਨੀ ਸਕਦਾ, ਤੇਜ਼ਾਬੀ ਨੀਰ ਦੇ ਵਰਗਾ।
 ਕੁਦਰਤ ਵਿੱਚ ਬੰਦ ਮੁੱਠੀਆ ਏ, ਟੁਕੜੇ ਕਸ਼ਮੀਰ ਦੇ ਵਰਗਾ।
 ਜਾਂ ਫੇਰ ਤੂੰ ਮੰਨ ਲੈ ਬੀਬਾ, ਤੇਰੀ ਅਵਾਜ਼ ਦੇ ਵਰਗਾ।
 ਤਾਨੇ ਦੇ ਹੱਥੋਂ ਵੱਜਦੇ, ਹੋਏ ਕਿਸੇ ਸ਼ਾਜ ਦੇ ਵਰਗਾ। 
ਬੰਦਾ ਏ ਜਿਉਂ ਜੱਗ ਤੋਂ, ਹੋਏ ਨਰਾਜ਼ ਦੇ ਵਰਗਾ।
 ਜਾਂ ਫੇਰ ਉਹ ਸਿਫ਼ਤ ਤੇਰੀ ਦੀ, ਪਿੱਛੇ ਛਿਪੇ ਰਾਜ ਦੇ ਵਰਗਾ। 
ਸੱਜਣਾ ਵੇ ਇਸ਼ਕ ਤੇਰਾ, ਸੋਨੇ ਦੀ ਚਮਕ ਜਿਹਾ ਸੀ। 
ਦੁਰਮੱਟ ਦੀ ਦਮਕ ਜਿਹਾ ਸੀ। ਢੋਲ ਦੀ ਧਮਕ ਜਿਹਾ ਸੀ ।
ਜਾਂ ਫ਼ੇਰ ਕਿਸੇ ਮਨਸ਼ਾ ਦੇ ਲਈ,ਦਿੱਤੀਆਂ ਦੁਆਵਾਂ ਵਰਗਾ।
ਜੋ ਸਮੇਂ ਤੋਂ ਰਾਹਤ ਪਾ ਗਏ ,ਓਹ ਚਿੱਟੇਆਂ  ਕਾਵਾਂ ਵਰਗਾ।
 ਸਿਰਨਾਵੇਂ ਵੱਖੋ -ਵੱਖਰੇ, ਖੁਦਾ ਦੇ ਨਾਵਾਂਵਰਗਾ।
। ਮਰਦੇ ਹੋਏ ਬੰਦੇ ਦੇ ਉਹ , ਆਖ਼ਰੀ ਸਾਹਵਾਂ ਵਰਗਾ।
ਹੇਠਾਂ ਆਏ ਨੂੰ ਖਾਅ ਗਿਆ, ਜੰਗਲੀ ਕਿਸੇ ਰੁੱਖ ਵਰਗਾ ਸੀ।
ਕਿਸੇ ਬੇ-ਸਬਰੇ ਨੂੰ...., ਲੱਗੀ ਹੋਈ ਭੁੱਖ ਵਰਗਾ ਸੀ। 
ਸੱਜਣਾ ਨੂੰ ਸੁਕਣੇ ਪਾਉਂਦੀ ...., ਕਾਲੀ ਤੇਰੀ ਗੁੱਤ ਵਰਗਾ ਸੀ। 
ਮਾਨ ਦੇ ਬੁੱਲਾਂ ਉੱਪਰ,ਬੰਨ੍ਹੀ ਹੋਈ ਚੁੱਪ ਵਰਗਾ ਸੀ।
be continue....

©Armaan Maan #Stars #New #Punjabi #shayri

Tera_sayar_ak

#Punjabi sad shayri

read more
mute video

akshay bhati10

mute video

AâRsh Amâñ

mute video

lucifer

Punjabi sad shayri #UnlockSecrets

read more
mute video

Harpal Singh Pala

sad Punjabi shayri #AkelaMann #ਪਿਆਰ

read more
ਉਹ ਬਦਲ ਗਏ ਅਸੀਂ ਸ਼ਿਕਵਾ ਕਰੀਏ ਮੁਕਦਰਾਂ ਤੇ,
ਐਵੇਂ ਕੀਤਾ ਸੀ ਭਰੋਸਾ ਕਾਹਤੋਂ ਅਸੀਂ ਬੇਕਦਰਾਂ ਤੇ,
ਪਤਾ ਨਹੀਂ ਸੀ ਝੱਖੜ ਬਣਕੇ ਝੁੱਲ ਜਾਵਣਗੇ,
ਇਸ ਕਦਰ ਉਹ ਸਾਡੇ ਦਿੱਲ ਦੀਆਂ ਸੱਧਰਾਂ ਤੇ।

©Harpal Singh Pala sad Punjabi shayri

#AkelaMann

786 ali

punjabi video dukhi shayri new shayri dukhi shayri #Love

read more
mute video

Feelingless Cheema

Mere HasseNew #SAD #Punjabi #ਸ਼ਾਇਰੀ

read more
mute video

Preet Maur

mute video
loader
Home
Explore
Events
Notification
Profile